Energy Flow Dilpreet Dhillon Mp3 Song Download
Get This Song
Play Online
Share This Song
Energy Flow Song Lyrics
ਓ ਦੁੱਕੀ ਨਾਲੇ ਜੁੱਤੀ ਸਾਂਭੀ ਸਾਡੇ ਪੱਬ ਨੇ
Up ਸਾਂਭਿਆ ਰਕਾਨੇ ਸਾਡੇ ਡੱਬ ਨੇ
ਓ ਲੱਖ ਡੇਢ ਲੱਖ ਲਾਈ ਫਿਰੇ ਅੱਖ ਨੂੰ
ਟੌਰ ਨਾਗ ਵਲ ਪਾ ਕੇ ਬੈਠੀ ਜੱਟ ਨੂੰ
ਬੱਲੇ ਬੱਲੇ ਨੀ ਰਕਾਨੇ ਮੁੰਡੇ ਵੈਲੀ ਆ
ਯਾਰ ਕਾਲ ਤੇ ਆ ਰਹਿੰਦੇ ਜਿਹੜੇ ਕੈਲੀ ਆ
ਜੱਟ ਜੱਟ ਲਿਖਵਾਇਆ ਪਿਆ ਚੈਸੀ ਤੇ
ਲੋਹਾ ਇਟਲੀ ਦਾ ਕੈਲੀ ਦੀ ਗੰਡਾਸੀ ਤੇ
ਸਾਰਾ ਅਸਲਾ ਓਹਦੇ ਤੇ ਖਾਲੀ ਕਰ ਦੂੰ
ਜੇੜਾ ਤੇਰੀ ਬਾਂਹ ਫੜ ਜੇ
ਓ ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਗੱਡੀਆਂ ਨੂੰ ਚਾਅ ਚੜ੍ਹ ਜੇ
ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਗੱਡੀਆਂ ਨੂੰ ਚਾਅ ਚੜ੍ਹ ਜੇ
ਮੁੰਡੇ ਉੱਡਣੇ ਗਿਰਾਂ ਦੇ ਵਿਚ ਅੱਜ ਨੇ
ਚੰਗੀ ਮਿੱਤਰਾਂ ਦੀ ਸੁਣੀ ਵੀ ਆ ਰੱਬ ਨੇ
ਪੈਸੇ ਲੁੱਕ ਤੇ ਜ਼ੋਰ ਲਾਇਆ ਮੁੱਛ ਤੇ
ਟਾਈਮ Right ਪਰ ਘੜੀ ਖੱਬੇ ਗੁੱਟ ਤੇ
ਤਾਜ ਕੁੜਤੇ ਦੇ ਹੋਏ ਪਏ ਆ ਮੂਸਰ ਤੋਂ
ਘੋੜੀ ਪੁਸ਼ਕਰੀ ਛਾਲ ਮਾਰੇ ਬੁਝਕੜ ਤੋਂ
ਨਿੱਤ ਪੀਂਦੇ ਨਹੀਂ ਤੇ ਮਾੜੀ ਕਦੀ ਪੀਤੀ ਨਾ
ਮਾਲ ਰਸਤੇ ਨੂੰ ਲੱਭਿਆ ਪ੍ਰੀਤ ਨਾਲ
ਫਿਰ ਫਾਇਰ ਵਾਂਗ ਮੁੜ ਕੇ ਨਹੀਂ ਝਾਂਕਦਾ
ਨੀ ਜੱਟ ਜੇੜਾ ਰਾਹ ਫੜ ਜੇ
ਓ ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਓ ਗੱਡੀਆਂ ਨੂੰ ਚਾਅ ਚੜ੍ਹ ਜੇ
ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਓ ਗੱਡੀਆਂ ਨੂੰ ਚਾਅ ਚੜ੍ਹ ਜੇ
ਜਵਾਬ ਸਿੱਧਾ ਦਿੱਤਾ ਸਾਇਬਾ ਦੀ ਵੀ ਭੈਣ ਨੂੰ
ਤੇ ਦਿਲ ਦਿੱਤਾ ਗੋਲ ਮੋਲ ਮਲਵੈਣ ਨੂੰ
ਸੂਟ ਇੰਗਲਿਸ਼ ਸ਼ੈਡ ਜੁੱਤੀ ਲਾਹੌਰ ਦੀ
Phd ਕਰੀ ਏ ਓਹਨੇ ਟੋਹਰ ਦੀ
ਸਾਡੇ ਕੋਲੇ ਵੀ ਸ਼ੌਕੀਨਾਂ ਦੇ ਟੈਂਡਰ ਨੇ
ਦੀਵੇ ਹਿੱਕ ਉੱਤੇ ਬਾਲਦੇ Defender ਨੇ
ਬਾਹਲਾ ਬੋਲਦੇ ਨਹੀਂ ਬੱਸ ਬੱਲੇ ਬੱਲੇ ਆ
ਨੀ ਜੇੜੇ ਉੱਤੇ ਆ ਨੀ ਓ ਵੀ ਥੱਲੇ ਥੱਲੇ ਆ
ਅਸੀਂ ਗਾਹ ਪਾ ਕੇ ਪਰੈ ਜਾਈ ਦਾ
ਵੈਰੀ ਹਾਲੇ ਹੁੰਦੇ ਆ ਸਲਾਹ ਕਰਦੇ
ਓ ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਓ ਗੱਡੀਆਂ ਨੂੰ ਚਾਅ ਚੜ੍ਹ ਜੇ
ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਓ ਗੱਡੀਆਂ ਨੂੰ ਚਾਅ ਚੜ੍ਹ ਜੇ
ਓ ਚੀਜ਼ ਪਾਈ ਦੀ ਐ According ਸ਼ਰੀਰ ਦੇ
ਕੋਠੀ ਥਰਮਲ ਨਾਲੋਂ ਉੱਚੀ ਝੀਲ ਤੇ
ਰਾਣੀ ਸੁੰਦਰਾਂ ਜਿਧਰ ਲਾ ਲਾ ਮੋੜ ਕੇ
ਛੱਡ ਚੁਲ੍ਹ੍ਹੜ ਪੈਂਦਾ ਏ ਬਿਲੋ ਰੋਡ ਤੇ
ਲਾਉਂਦੇ ਰੋਜ਼ ਰੋਜ਼ ਲੀੜਿਆਂ ਤੇ ਰੀਝਾਂ ਨੀ
ਦੇਖ ਕਾਲਜੇ ਨੂੰ ਵੱਡਣ ਕ੍ਰੀਜ਼ਾਂ ਨੀ
ਗੀਤ ਪਾਣੀ ਵਾਂਗ ਔਧਾ ਬਿਲੋ ਚੜ੍ਹਦਾ
ਦੇਖ ਕੱਲਾ ਕਪਤਾਨ 100 ਆਂ ਵਰਗਾ
ਠੋਂਕ ਠੋਂਕ ਕੇ ਭਠਿੰਡੇ ਆਲਾ
ਲਿਖਦੇ ਤੇ ਬੋਲ ਠਾ ਠਾ ਕਰਦੇ
ਓ ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਓ ਗੱਡੀਆਂ ਨੂੰ ਚਾਅ ਚੜ੍ਹ ਜੇ
ਜਦੋਂ ਗੱਡੀਆਂ ਤੇ ਚੜ੍ਹਦੇ ਆਂ ਗੱਬਰੂ
ਓ ਗੱਡੀਆਂ ਨੂੰ ਚਾਅ ਚੜ੍ਹ ਜੇ
You May Also Like
» HER [Nishawn Bhullar] » Laachi [Geeta Zaildar] » Encounter [Sarika Gill, Dj Flow] » Sang Leh Gyi [Kambi Rajpuria] » Punjab Vs Haryana [Simar Dorraha, Ruchika Jangid] » Oneness [Kanwar Grewal] » Cold War [Khushi Pandher, Deepak Dhillon] » Kise Naal Ni Bolda [Arjan Dhillon]FAQs for Energy Flow
Who is singer of Energy Flow song ?
Singer of Dilpreet Dhillon.
Who is writer of Energy Flow song ?
Kaptaan wrote this Song.
Who is the music director of Energy Flow song ?
Energy Flow is Tuned by Black Virus.
Which label release Energy Flow song ?
Energy Flow is released under the label of Jass Records.
Whats the playtime (duration) of Energy Flow song ?
Playtime of song Energy Flow is 02:56 minute.
How can I download Energy Flow song ?
You can download Energy Flow song via click above download links.