Tere Naal Pyar Ho Gya Nirvair Pannu Mp3 Song Download
Get This Song
Play Online
Share This Song
Tere Naal Pyar Ho Gya Song Lyrics
ਨੀ ਗੱਲ ਸੁੰਦਾ ਨਹੀਂ ਏ ਦਿਲ
ਚੰਤਰਾ ਜਿਹਾ ਚੰਤਰਾ ਜਿਹਾ
ਵੱਸੋਂ ਬਹਾਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਜਦੋਂ ਦਾ ਦੀਦਾਰ ਹੋ ਗਿਆ
ਦਿਲ ਵੱਸੋਂ ਬਹਾਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਆਹ ਮੁਸ਼ਕਿਲ ਹੱਲ ਹੋ ਸਕਦੀ ਏ
ਉਹਦੇ ਨਾਲ ਗੱਲ ਹੋ ਸਕਦੀ ਏ
ਦੱਸੋ ਮੈਂ ਕੀ ਕਰ ਸਕਦਾ ਆ
ਉਹ ਮੇਰੇ ਵੱਲ ਹੋ ਸਕਦੀ ਏ
ਕਦੋਂ ਦਿਨ ਆਉਣਗੇ ਮੇਰੇ ਤੇ
ਜਦੋਂ ਹੱਕ ਆਪ ਜਿਤਾਉਣਾ ਏ
ਮੈਂ ਰੁੱਸਣਾ ਏ ਬਸ ਇਸ ਕਾਰਕੇ
ਤੂੰ ਮੈਨੂੰ ਆਪ ਮਨਾਉਣਾ ਏ
ਜਦੋਂ ਇਜ਼ਹਾਰ ਹੋ ਗਿਆ
ਦਿਲ ਵੱਸੋਂ ਬਹਾਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਜੋ ਗੱਲਾਂ ਨੇ ਮੈਂ ਆਵਾਂਗਾ
ਹਵਾ ਬੰਕੇ ਮੈਂ ਸੱਚ ਕਰਦਾ
ਤੂੰ ਕਹਿ ਦੇ ਜੇ ਗਵਾਹ ਬਣਕੇ
ਹਾਏ ਚਾਹ ਬੰਕੇ ਮੈਂ ਸੱਚ ਕਰਦਾ
ਮੈਂ ਰੋਕਦੀਆਂ ਬੁਲਾਵਣ ਨੂੰ
ਚਾਹ ਚੜ੍ਹ ਜਾਵਾਂ ਚਾਹਵਾਂ ਨੂੰ
ਜਿੱਥੇ ਨਿਰਵੈਰ ਨੇ ਆਉਣਾ ਏ
ਸਜ਼ਾ ਦੇਵਾਂ ਮੈਂ ਰਾਵਾਂ ਨੂੰ
ਕਿੰਨੀ ਵਾਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੂੰ ਮੇਰੇ ਕੋਲ ਜੇ ਆਵੇਂ
ਕੀ ਘੱਟ ਜੋਗਾ ਮੈਂ ਵਧ ਕਰ ਦੂ
ਤੂੰ ਕਹਿ ਤੇ ਸਹੀ ਕੀ ਚਾਹੁੰਦਾ ਏ
ਮੈਂ ਸਭ ਕਰ ਦੂ ਮੈਂ ਹੱਦ ਕਰ ਦੂ
ਮੈਂ ਸ਼ਿਵ ਪੜਿਆ ਤੂੰ ਅੱਖ ਪੜ੍ਹ ਲੈ
ਮੈਂ ਜੱਗ ਛੱਡ ਦਾਂ ਤੂੰ ਹੱਥ ਫੜ ਲੈ
ਤੂੰ ਕਹਿ ਤੇ ਸਹੀ ਮੈਂ ਲੈ ਆਵਾਂ
ਪਰਖ ਕਰ ਲੈ ਤੂੰ ਬੰਦ ਕਰ ਲੈ
ਓ ਸਭ ਤੇਥੋਂ ਵਾਰ ਹੋ ਗਿਆ
ਦਿਲ ਵੱਸੋਂ ਬਹਾਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
You May Also Like
» Background [Rajvir Jawanda] » Saajna [Ezu] » 260 [Balkar Ankhila, Manjinder Gulshan] » Street Style [Jerry] » Sher Jatt [Gulab Sidhu] » Fuel [Manavgeet Gill] » Birkh [Bir Singh] » Pendu Pride [Navi Bawa]FAQs for Tere Naal Pyar Ho Gya
Who is singer of Tere Naal Pyar Ho Gya song ?
Singer of Nirvair Pannu.
Who is writer of Tere Naal Pyar Ho Gya song ?
Nirvair Pannu wrote this Song.
Who is the music director of Tere Naal Pyar Ho Gya song ?
Tere Naal Pyar Ho Gya is Tuned by Deol Harman.
Which label release Tere Naal Pyar Ho Gya song ?
Tere Naal Pyar Ho Gya is released under the label of Jass Records.
Whats the playtime (duration) of Tere Naal Pyar Ho Gya song ?
Playtime of song Tere Naal Pyar Ho Gya is 03:00 minute.
How can I download Tere Naal Pyar Ho Gya song ?
You can download Tere Naal Pyar Ho Gya song via click above download links.