Driver Mehkma Chandra Brar, Gurlez Akhtar Mp3 Song Download
Get This Song
Play Online
Share This Song
Driver Mehkma Song Lyrics
And Guess Who's On The Beat Again?
Gaiphy
ਤੂੰ ਬੱਸ ਮੇਰੇ ਨੇੜੇ-ਤੇੜੇ ਰਿਹਾ ਕਰ ਨੀ,
ਮੈਂ ਕੇਹੜਾ ਅਮਰੀਸ਼ ਪੁਰੀ ਆਂ ਜੋ ਡਰਦੀ
ਕਿੱਥੋਂ ਕਾਰਡ ਲਾਉਣ ਵਾਲਿਆ Afford ਕਰਲੀ,
ਮੈਂ ਰੰਨ ਸੀ Pure Heroin ਵਰਗੀ
Oxygen ਲੱਗੇ ਤੂੰ ਮੈਨੂੰ ਸਾਹ ਵਰਗੀ,
ਤੇਰੀ ਲੋੜ ਏ Driver ਨੂੰ ਚਾਹ ਵਰਗੀ-
ਤੇਰੀ ਲੋੜ ਏ Driver ਨੂੰ ਚਾਹ ਵਰਗੀ
ਨੀ ਤੂੰ ਜਾਂਦੇ America ਸੋਹਣੇ ਰਾਹ ਵਰਗੀ
ਤੇਰੀ ਲੋੜ ਏ Driver ਨੂੰ ਚਾਹ ਵਰਗੀ
ਏਨਾ ਬੋਲਦਾ ਏ ਤੜਕੇ ਜੋ ਖਾਵੇਂ ਅੜਿਆ
ਗੱਡੀ ਚੜ੍ਹ ਕੇ ਤੂੰ Phone ਵੀ ਨਾ ਲਾਵੇਂ ਅੜਿਆ
ਤੂੰ ਜਦੋਂ ਦੀ ਹਾਏ ਜ਼ਿੰਦਗੀ 'ਚ ਆ ਗਈ
ਓਦਾਂ ਦਾ ਵੇਹੜੇ ਸਾਡੇ ਚੰਨ ਚੜ੍ਹਿਆ
ਘੁੰਮਦੇ ਹਫ਼ਤਾ ਨਾ ਭੁੱਲ ਜਾਵੇਂ ਰਾਹ ਸੋਹਣੇਆ
ਘੁੰਮਦੇ ਹਫ਼ਤਾ ਨਾ ਭੁੱਲ ਜਾਵੇਂ ਰਾਹ ਸੋਹਣੇਆ
ਤੇਰੇ ਲੜ੍ਹ ਲੱਗ ਰਹੀ ਆਂ ਪਛਤਾ ਸੋਹਣੇਆ
ਜਾਵੇ ਮਹਿਕਮੇ 'ਚ ਕੋਈ ਨਾ ਵਿਆਹ ਸੋਹਣੇਆ
ਤੇਰੇ ਲੜ੍ਹ ਲੱਗ ਰਹੀ ਆਂ ਪਛਤਾ ਸੋਹਣੇਆ
ਵੇ ਘਰ ਵਿੱਚ ਰੱਖੇ ਬੱਸ ਕੈਦ ਕਰਕੇ
ਸੁਪਨੇ ਦਿਖਾਉਂਦਾ ਸੀ ਲਿਜਾਉਂ ਚੰਨ 'ਤੇ
ਨੀ ਤੈਨੂੰ ਵੀ ਦਵਾਦੂੰ ਝੂਟਾ ਲੰਮੇ Route ਦਾ
ਬਹਿਜਾ ਤੂੰ Connector ਨਾਲ ਬਣ ਕੇ
ਮੇਨੂ ਗੁੱਸਾ ਕਯੋ ਚੜੋਨਾ ਬੇ ਵਜਾ ਸੋਹਣੀਆਂ
ਤੇਰੇ ਲੜ ਲੱਗ ਰਹੀਆਂ ਪਛਤਾ ਸੋਹਣੀਆਂ
ਤੇਰੇ ਲੜ ਲੱਗ ਰਹੀਆਂ ਪਛਤਾ ਸੋਹਣੀਆਂ
ਆਵੇ ਮਹਿਕਮੇ ਚ ਕੋਈ ਨਾ ਵਿਆਹ ਸੋਹਣੀਆਂ
ਤੇਰੇ ਲੜ ਲੱਗ ਰਹੀਆਂ ਪਛਤਾ ਸੋਹਣੀਆਂ
ਹੋ ਲਾਡਾਂ ਨਾਲ ਰੱਖੀ ਕੁੜੇ ਤੇਰੇ ਵਾਂਗਰਾਂ
ਤਾਂ ਹੀਓ ਜੱਟ ਝਾੜ ਕੇ ਲਹਿੰਦਾ ਜੁੱਤੀ ਨੂੰ
ਵੇ ਸੈਂਡਲ ਮੇਰੇ ਲਈ ਤੈਥੋਂ ਜੁੜੇ ਨੀਓਂ,
ਸੌਂਕਣ ਮੇਰੀ ਦੇ ਨਵੇਂ ਟਾਇਰ ਚੜ੍ਹਾ 'ਤੇ
ਤੂੰ ਮੇਨੂ ਮਿਲੀ ਨੇਕ ਜੀ ਸਲਾਹ ਵਰਗੀ
ਤੇਰੀ ਲੋੜ ਏ Driver ਨੂੰ ਚਾਹ ਵਰਗੀ
ਤੇਰੀ ਲੋੜ ਏ Driver ਨੂੰ ਚਾਹ ਵਰਗੀ
ਨੀ ਤੂੰ ਜਾਂਦੇ America ਸੋਹਣੇ ਰਾਹ ਵਰਗੀ
ਤੇਰੀ ਲੋੜ ਏ Driver ਨੂੰ ਚਾਹ ਵਰਗੀ
ਓ ਦੁੱਖ ਤੋੜ ਦਿੰਨੀ ਏ ਤੂੰ ਕੋਲ ਬਹਿ ਕੇ
ਜੀ ਲਾ ਤਾਂ ਲੈਣਾ ਏਂ ਦੂਰ ਰਹਿ ਕੇ
ਝੂਠਾ ਸਮਝੀ ਨਾ ਜੱਟ ਦੇ ਪਿਆਰ ਨੂੰ
ਜਾਵੇਂ ਕਾਂਡਲੇ ਤੂੰ Bikaner ਕਹਿ ਕੇ
ਨੀ ਮੁਹਰੋਂ ਬੋਲਦਾ ਨੀ ਗੁੱਸਾ ਤੇਰਾ ਸਹਿ ਕੇ
ਨੀ ਤੇਰੇ ਤਾਹਨੇ ਜਾਂਦੇ ਕਾਲਜੇ ਨੂੰ ਖਹਿ ਕੇ
Rose ਮੇਰੇ ਲਈ ਲਿਆਇਆ ਕਦੇ ਦੱਸ ਖਾਂ
ਤੂੰ ਆਵੇਂ ਪੋਸਟ ਦੇ ਫੁੱਲ ਨਿੱਤ ਲੈ ਕੇ
ਵੇ ਰੱਖੇਂ ਚੰਦਰੀਆਂ Mixer 'ਚ ਪਾ ਸੋਹਣੇਆ
ਤੇਰੇ ਲੜ੍ਹ ਲੱਗ ਰਹੀ ਆਂ ਪਛਤਾ ਸੋਹਣੇਆ
ਤੇਰੀ ਲੋੜ ਏ Driver ਨੂੰ ਚਾਹ ਵਰਗੀ
ਤੇਰੇ ਲੜ੍ਹ ਲੱਗ ਰਹੀ ਆਂ ਪਛਤਾ ਸੋਹਣੇਆ
ਨੀ ਤੂੰ Bikaner ਜਾਂਦੇ ਸੋਹਣੇ ਰਾਹ ਵਰਗੀ
ਜਾਵੇ ਮਹਿਕਮੇ 'ਚ ਕੋਈ ਨਾ ਵਿਆਹ ਸੋਹਣੇਆ
ਨੀ ਤੂੰ ਜਾਂਦੇ Kashmir ਸੋਹਣੇ ਰਾਹ ਵਰਗੀ
ਤੇਰੇ ਲੜ੍ਹ ਲੱਗ ਰਹੀ ਆਂ ਪਛਤਾ ਸੋਹਣੇਆ
ਨੀ ਤੂੰ Mp ਨੂੰ ਜਾਂਦੇ ਸੋਹਣੇ ਰਾਹ ਵਰਗੀ
ਜਾਵੇ ਮਹਿਕਮੇ 'ਚ ਕੋਈ ਨਾ ਵਿਆਹ ਸੋਹਣੇਆ
ਤੇਰੀ ਮਹਿਕ ਏ ਪਹਾੜਾਂ ਦੀ ਹਵਾ ਵਰਗੀ
ਤੇਰੇ ਲੜ੍ਹ ਲੱਗ ਰਹੀ ਆਂ ਪਛਤਾ ਸੋਹਣੇਆ
ਨੀ ਤੂੰ ਜਾਂਦੇ America ਸੋਹਣੇ ਰਾਹ ਵਰਗੀ
ਜਾਵੇ ਮਹਿਕਮੇ 'ਚ ਕੋਈ ਨਾ ਵਿਆਹ ਸੋਹਣੇਆ
ਤੇਰੀ ਲੋੜ ਏ Driver ਨੂੰ ਚਾਹ ਵਰਗੀ
You May Also Like
» Asla [Kuldeep Rathorr, Karam Brar] » Be Awak [Sandhu Jaurewala] » Jija Sali [Sarthi K, Gurlez Akhtar] » Ohi Munde [Parmish Verma] » Sohneya Tainu [Jyotica Tangri] » Hijar [Saabi Bhinder] » Up [Kaptaan] » Killer [Shah]FAQs for Driver Mehkma
Who is singer of Driver Mehkma song ?
Singer of Chandra Brar, Gurlez Akhtar.
Who is writer of Driver Mehkma song ?
Chandra Brar wrote this Song.
Who is the music director of Driver Mehkma song ?
Driver Mehkma is Tuned by Gaiphy.
Which label release Driver Mehkma song ?
Driver Mehkma is released under the label of Chandra Brar.
Whats the playtime (duration) of Driver Mehkma song ?
Playtime of song Driver Mehkma is 03:24 minute.
How can I download Driver Mehkma song ?
You can download Driver Mehkma song via click above download links.