Putt Pardesi R Nait, Baba Gulab Singh Mp3 Song Download
Get This Song
Play Online
Share This Song
Putt Pardesi Song Lyrics
ਕਿਸੇ ਭੈਣ ਦਾ ਵੀਰ ਨਾ ਵਿਛੜੇ ਨਾ ਪੁੱਤ ਪਰਦੇਸੀ ਹੋਵੇ
ਜਾਕੇ ਅੱਖੀਂ ਅੰਮੀ ਤੇਰੀ ਹੋਕੇ ਭਰ ਭਰ ਰੋਵੇ
ਉਠ ਕਮਲੇਆ ਵਾਂਗ ਖਲੋ ਜਾਂਦੀ ਸੁਣ ਲੈਂਦੀ ਜਦ ਆਵਾਜ਼ਾਂ ਨੂੰ
ਹਾਏ ਮੇਰਾ ਪੁੱਤ ਵਤਨਾਂ ਨੂੰ ਮੋੜੀ ਵੇ ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਮੇਰਾ ਪੁੱਤ ਵਤਨਾਂ ਨੂੰ ਮੋੜੀ ਵੇ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਆਖੇ ਨਿੱਤ ਜਹਾਜ਼ਾਂ ਨੂੰ
ਕਈ ਸਾਲ ਬੀਤ ਗਏ ਵੇ ਪੁੱਤਰਾਂ
ਨਾ ਸਾਨੂੰ ਮੁੱਖ ਵਿਖਾਇਆ
ਕੀ ਕਰਨੇ ਪੌਂਡਾਂ Dollar ਦਾ
ਨਾ ਭੈਣ ਦੇ ਵਿਆਹ ਤੇ ਆਇਆ
ਹਾਏ ਆਪਣੇ ਵਤਨੀ ਜਿੰਦਗੀ ਜੀਉਣੀ
ਵੇ ਲੱਭਦੀ ਵੱਡੇਆਂ ਭਾਗਾਂ ਨੂੰ
ਮੇਰਾ ਪੁੱਤ ਵਤਨਾਂ ਨੂੰ ਮੋੜੀ ਵੇ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਹੋ ਮੇਰਾ ਪੁੱਤ ਵਤਨਾਂ ਨੂੰ ਮੋੜੀ ਵੇ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਹਾਏ ਵੇ ਵਾਕਈ ਮਿੱਠੀ ਜੇਲ੍ਹ ਪੁੱਤਾ ਵੇ
ਇੱਕ ਵਾਰ ਗਏ ਕਦੋਂ ਛੁੱਟਦੇ
ਮਾਂਏ ਕਦੋਂ ਆਉਣਾ ਐ ਮਾਲਕ ਸਾਡਾ
ਤੇਰੇ Tractor ਪੁੱਛਦੇ
ਦੱਸਦੇ ਕਪੜਾ ਕੌਣ ਮਾਰੇ
ਵੇ ਤੇਰੇ ਫੋਅਦਾਂ ਤੇ Swaraj ਆ ਨੂੰ
ਹਾਏ ਮੇਰਾ ਪੁੱਤ ਵਤਨਾਂ ਨੂੰ ਮੋੜੀ ਵੇ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਮੇਰਾ ਪੁੱਤ ਵਤਨਾਂ ਨੂੰ ਮੋੜੀ ਵੇ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਕਦੋਂ ਲੁੱਟੇਰੇ ਡਰ ਕੇ ਭੱਜਦੇ
ਲਾਕੇ ਖੇਤ ਵਿਚ ਧਰਨੇ
ਅੱਧੀ ਤੋਂ ਜ਼ਿਆਦਾ ਜਿੰਦਗੀ ਖਾਘੇ
ਬਾਪ ਤੇਰੇ ਦੀ ਥਰਾਂ
ਮੁਲਕ ਬੇਗਾਨੇ ਕਿਉਂ ਗੁਲਾਮੀ
ਇੱਥੇ ਛੱਡਕੇ ਰਾਜਾਂ ਨੂੰ
ਮੇਰਾ ਪੁੱਤ ਵਤਨਾਂ ਨੂੰ ਮੋੜੀ ਵੇ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਪੁੱਤ ਵਤਨਾਂ ਨੂੰ ਮੋੜੀ ਵੇ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਮਾਂ ਆਖੇ ਨਿੱਤ ਜਹਾਜ਼ਾਂ ਨੂੰ
ਹਾਏ R Nait ਵੇ ਛੇਤੀ ਪੁੱਤਰਾਂ
ਪਾਹ ਵਤਨਾਂ ਨੂੰ ਫੇਰੇ
ਫਿਰ ਆਵੀ ਜਾ ਨਾ ਆਵੀ
ਲੱਗ ਗਈ ਸਿਵਿਆਂ ਦੇ ਨੇੜੇ
ਪਿੰਡ ਧਰਮਪੁਰੇ ਵਿਚ ਰੋਵੇਗਾ ਛੇਤੇ ਕਰਕੇ ਯਾਦਾਂ ਨੂੰ
You May Also Like
» All Sorted [Guri Singh] » Pta Ni [Jerry] » Reloaded Raund [Manavgeet Gill] » Badmashi [Mankirt Aulakh] » Zora Zori [Honey Dhillon, Sandeep Aulakh] » Farm [Raman Lakhesar] » White Coller [Deep Chahal] » Relation [Bukka Jatt]FAQs for Putt Pardesi
Who is singer of Putt Pardesi song ?
Singer of R Nait, Baba Gulab Singh.
Who is writer of Putt Pardesi song ?
R Nait wrote this Song.
Who is the music director of Putt Pardesi song ?
Putt Pardesi is Tuned by Kulshan Sandhu.
Which label release Putt Pardesi song ?
Putt Pardesi is released under the label of R Nait Music.
Whats the playtime (duration) of Putt Pardesi song ?
Playtime of song Putt Pardesi is 04:05 minute.
How can I download Putt Pardesi song ?
You can download Putt Pardesi song via click above download links.