Don Diljit Dosanjh Mp3 Song Download
Get This Song
Play Online
Share This Song
Don Song Lyrics
ਪੁਰਾਣੀ ਕਹਾਵਤ ਹੈ
ਕਿ ਸਬਸੇ ਉਪਰ ਜਾਣਾ ਹੈ ਤੋ
ਬਹੁਤ ਸਾਰੀ ਮਿਹਨਤ ਚਾਹੀਏ
ਲੇਕਿਨ ਅਗਰ ਸਬਸੇ ਉਪਰ ਟਿਕਣਾ ਹੈ
ਤੋ ਮਾਂ ਕਿ ਦੁਆ ਚਾਹੀਏ
ਤੁਮ੍ਹਾਰਾ ਮੁਝਤਕ ਪੋਹਚਣਾ
ਮੁਸ਼ਕਿਲ ਹੀ ਨਹੀ, ਨਾ-ਮੁਮ੍ਕਿਨ ਹੈ
ਕ੍ਯੋਂਕਿ ਧੂਲ ਕਿਤਨੀ ਭੀ ਉਂਚੀ ਚਲੀ ਜਾਏ
ਕਭੀ ਆਸਮਾਨ ਕੋ ਗੰਦਾ ਨਹੀ ਕਰ ਸਕਤੀ
Ae Yo G-funk Bainz Trap
ਮੈਂ ਫਿਰਾਂ ਆਸਮਾਨੀ
ਨੀ ਮੈਨੂੰ ਧਰਤੀ ਤੇ ਡੋਲ ਦੇ ਆ
ਕੁਝ ਵੀ ਨਹੀਂ ਜੇੜੇ ਮੈਨੂੰ
ਬਹੁਤ ਕੁਝ ਬੋਲਦੇ ਆ
I Don’t Care ਦੁਨੀਆ ਕੀ ਬੋਲਦੀ
ਮੈਂ ਤਾਂ ਦੇਣਾ ਏ ਜਵਾਬ ਮੇਰੀ ਮਾਂ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਜੇੜੇ ਆ ਘਰਾਂ ਚੋਂ ਉੱਠੇ
ਨੰਗੇ ਪੈਰੀਆਂ ਮਾਵਾਂ ਸਾਡੀਆਂ
ਗੁਰੂ ਘਰੇ ਕਰਨ ਦੁਵਾਵਾਂ ਸਾਡੀਆਂ
ਸਿਰ ਉੱਤੇ ਬਣ ਰਹਿਣ ਛਾਂਵਾਂ ਸਾਡੀਆਂ
ਬੂਹੇ ਬਾਹਰ ਤੱਕਦੀ ਆ ਰਾਹਵਾਂ ਸਾਡੀਆਂ
ਸਾਂਝਾਂ ਵਾਲਾ ਦਿਲੋਂ ਮਿੱਟ ਜੁ ਦਿਲੋਂ ਮਿੱਟ ਜੁ
ਤਾਈਂ ਲਾਈ ਜਾਣ ਲਾਈ ਜਾਣ ਵਾਂ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਵੋ ਕਿਆ ਹੈ ਆਪ ਮੇਰੀ ਮਾਂ ਨੂੰ ਨਹੀਂ ਜਾਣਦੇ
ਓ
ਰਹਿਣਾ ਮਾਪਿਆਂ ਤੋਂ ਦੂਰ ਪਿਆ
ਪਾਉਣ ਲਈ ਮੁਕਾਮ ਮੈਨੂੰ
ਕਰਨਾ ਕੀ ਐਥੇ ਅੱਜ ਚਾਹੁੰਦੇ ਆ ਨਾਕਾਮ
ਮੈਨੂੰ ਕੱਲ ਤੇ ਭਰੋਸਾ ਨਹੀਂ ਆ
ਯਕੀਨ ਮੈਨੂੰ ਅੱਜ ਤੇ ਆ
ਰੂਹ ਮੇਰੀ ਰੱਬ ਕੋਲੋਂ ਪਹਿਲਾਂ ਹੀ ਬੁਲਾਈ
ਓ ਤਾਂ ਹੀ ਨਹੀਂ ਅਲੱਗ ਬਣਿਆ ਅਲੱਗ ਬਣਿਆ
ਕਿਵੇਂ ਮਿੱਟੀ ਚ ਮਿਲਾ ਦਉ ਕੋਈ ਨਾ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਓ ਜਿੱਥੇ ਚੱਲਦੇ ਸੀ ਗੋਰੇ ਉੱਥੇ ਗੱਜਦਾ
ਜਿੱਥੇ ਚੱਲਦੇ
ਚੱਲਦੇ ਸੀ ਗੋਰੇ ਉੱਥੇ ਗੱਜਦਾ
ਤੇ ਤਰਲੇ ਨਾਲ ਲੜ ਛੱਡਦਾ ਛੱਡਦਾ
ਤੇਥੋਂ ਰੀਸ ਹੋਣੀ ਨਹੀਂ ਜਿੱਥੇ
ਮੈਂ ਝੰਡਾ ਗੱਡਦਾ
ਤੇਥੋਂ ਰੀਸ ਹੋਣੀ ਨਹੀਂ ਜਿੱਥੇ
ਮੈਂ ਝੰਡਾ ਗੱਡਦਾ
ਲੈ ਤੇਥੋਂ ਰੀਸ ਹੋਣੀ ਨਹੀਂ ਜਿੱਥੇ
ਮੈਂ ਝੰਡਾ ਗੱਡਦਾ ਗੱਡਦਾ
ਓ ਫਿਕਰ ਨਾ ਰੂਪ ਨੂੰ ਕੋਈ ਰੂਪ ਨੂੰ ਕੋਈ
ਨੀ ਰੱਬ ਆਪੇ ਹੀ ਸਵਾਰੀ ਜਾਂਦਾ ਰਾਹ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ
ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ
ਪੰਜਾਬ ਪੰਜਾਬ ਦੀ ਬੋਲੀ
ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਵੇਗਾ
ਹਰ ਸਟੇਜ਼ ਜਿਹੜੀ ਵੀ ਦੁਨੀਆ ਤੇ ਸਟੇਜ ਹੈ
You May Also Like
» Jamanat Pakki [Deepak Dhillon] » Rights of Panjab [Harmeet Aulakh, Raj Kakra] » 33 [Khan Bhaini] » Kanna Vich Waaliyan [Hommie Dilliwala, Yo Yo Honey Singh] » Fly Karke [Sabba, Jasmeen Akhtar] » Daaka Daaku Da [Jassie Gill] » More Beautiful [Gurnam Bhullar] » Excited [Inder Dosanjh]FAQs for Don
Who is singer of Don song ?
Singer of Diljit Dosanjh.
Who is writer of Don song ?
Roop Bhullar wrote this Song.
Who is the music director of Don song ?
Don is Tuned by G Funk.
Which label release Don song ?
Don is released under the label of Diljit Dosanjh.
Whats the playtime (duration) of Don song ?
Playtime of song Don is 03:22 minute.
How can I download Don song ?
You can download Don song via click above download links.