Sawa Lakh Satkar Sandhu Mp3 Song Download
Get This Song
Play Online
Share This Song
Sawa Lakh Song Lyrics
Iris Music
ਹੋ ਅੱਡੀਆਂ ਦੇ ਫਾਇਰਾਂ ਨਾਲ
ਝਾਂਜਰਾਂ ਤੇ ਖੋਲੀਆਂ
ਨੀ ਲੱਕ ਤੇ ਰਿਵਾਲਵਰ
ਪੋਂਦਾ ਮੇਰੇ ਬੋਲੀਆਂ
ਪਹਿਲੀ ਕੁੜੀ ਵੇਖੀ ਏ ਤੂ ਥਾਪੀ ਮਾਰ ਕੇ ਨੀ
ਜਿਹੜੀ ਨਚਦੀ ਗਿੱਧੇ ਚ ਮੁਟਿਆਰੇ
ਓਹ ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਦਿਲ ਵਾਰ ਦੇ ਨੀ ਤੇਰੇ ਲੱਕ ਤੋਂ ਪਤਲੀਏ ਨਾਰੇ
ਹੋ ਸ਼ੋਲਡਰਾਂ ਉੱਤੋਂ
ਤੇਰੇ ਚੁੰਨੀ ਡੰਡ ਮਾਰਦੀ ਨੀ
ਗੋਰੀਏ ਚ ਗੁੰਡੀ ਗੁੱਟ ਕਾਲਜੇ ਨੂੰ ਪਾੜਦੀ
ਉੱਨੀ ਡੂੰਗੀ ਅੱਤ ਜਿੰਨੀ ਜੱਟ
ਕੂੰਹੀ ਪੱਟਦਾ ਨੀ
ਖੂਨ ਰੰਗਾ ਪਾਈ ਫਿਰੇ
ਸੂਟ ਜੌਹਲ ਜੱਟ ਦਾ
ਕਣਕ ਦੀ ਪੱਲੀ ਰੰਗੀ ਪੱਲੇ ਤੇ ਕੜਾਈ
ਪੱਕੇ ਝੋਨੇ ਝਲਕ ਨੀ ਮਾਰੇ
ਓਹ ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਹੋ ਪੌੜੀ ਜਿੱਦਾ ਕਦ ਤੇਰਾ ਛੈਲ ਤੇ ਛਬੀਲੀ ਤੂ
ਤਿਤਲੀ ਦੇ ਨਾਲੋ ਸੱਚੀ ਵੱਧ ਫੁਰਤਿਲੀ ਤੂ
ਓਹ ਲੱਕ ਨੀ ਪੋਟਾਸ ਤੇਰਾ ਮਾਚੀਸ ਦੀ ਤਿੱਲੀ ਤੂ
ਹਿਰਣੀ ਤੋਂ ਕੂੰਹ ਹੀ ਫਿਰੇ ਤੋਰ ਲਚਕਿਲੀ ਤੂ
ਗੋਰਿਆਂ ਦੇ ਮੁਲਕਾਂ ਚ ਰਹਿਣ ਵਾਲੇ ਜੱਟ
ਗੋਰੇ ਰੰਗ ਦੀ ਚਾਟਣੇ ਚਾਰੇ
ਓਹ ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ ਤੇਰੇ ਲੱਕ ਤੋਂ ਪਤਲੀਏ ਨਾਰੇ
ਹੋ ਤੇਰੀ ਕੁੰਜ ਜਿਹੀ ਸਕਿਨ
ਤੇਰਾ ਸੱਪ ਜਿਹਾ ਸਹੀਰ
ਲੱਗੇ ਖੇਤਾਂ ਵਾਲਾ ਬਹੀ
ਤੇਰਾ ਬਾਲਾਂ ਵਾਲਾ ਚੀਰ
ਨੀ ਮੈਂ ਸੁਜੀ ਦਾ ਕੜਾ
ਤੂ ਬਦਾਮਾਂ ਵਾਲੀ ਖੀਰ
ਨੀ ਤੂ ਸਾਈਬਾ ਦੀ ਛਾਹਰੀ
ਜੱਟ ਮਿਰਜੇ ਦਾ ਵੀਰ
ਹੋ ਧੁੰਨ ਧੁੰਨ ਲਿਖ ਦਏ
ਬਾਡਰ ਵਾਲਾ ਜੰਗ
ਕਹਿਣ ਕਾਫੀ ਏ ਅੰਤਰੇ ਭਰੇ
ਓਹ ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
ਓਹ ਸਵਾ ਲੱਖ ਸਨੇ ਜੱਟ ਦਿਲ ਵਾਰ ਦੇ ਨੀ
ਤੇਰੇ ਲੱਕ ਤੋਂ ਪਤਲੀਏ ਨਾਰੇ
You May Also Like
» Jatt Class [Gopii Sandhu] » Danger Drill [Barinder Dhapai, Gurlez Akhtar] » Door [Nishawn Bhullar] » Tedhe Chaalak [MC Square] » STFU [AP Dhillon, Shinda Kahlon] » 2 Milly [Veer Sandhu] » Khayaal [Miel] » Lifetime [Barbie Maan]FAQs for Sawa Lakh
Who is singer of Sawa Lakh song ?
Singer of Satkar Sandhu.
Who is writer of Sawa Lakh song ?
Jang Dhillon wrote this Song.
Who is the music director of Sawa Lakh song ?
Sawa Lakh is Tuned by Iris.
Which label release Sawa Lakh song ?
Sawa Lakh is released under the label of Crown Records.
Whats the playtime (duration) of Sawa Lakh song ?
Playtime of song Sawa Lakh is 03:07 minute.
How can I download Sawa Lakh song ?
You can download Sawa Lakh song via click above download links.