Lakk Akkh Gurnam Bhullar, Amber Kaur Mp3 Song Download
Get This Song
Play Online
Share This Song
Lakk Akkh Song Lyrics
ਅੱਖ ਤੇ ਵੇ Shade ਕਾਲੀ ਕਾਲੀ
ਅੱਖ ਕੋਕਾ ਵੇ ਮਾਰੇ Shining ਨੱਕ
ਓ ਲੱਕ ਤੇ ਖੇਡੇ ਅਸਲਾ ਨੀ ਲੱਕ ਤੇ
ਵੱਖ ਤੇ ਨੀ 26 ਯਾਰੀ ਪਿੱਛੇ ਵੱਖ ਤੇ
ਹੋ ਬੈਠੇ ਗੱਡੀ ਵਿੱਚ ਯਾਰ
ਗੱਡੀ ਹੌਲੀ ਹੌਲੀ ਤੋਰਦੀ
ਤੂ ਮੇਲ ਕੇ Snake ਵਾਂਗੂ
ਮੋੜ ਉੱਤੋਂ ਮੁੜਦੀ
ਵੇ ਪਿੱਛੇ ਕੌਣ ਆਉਂਦਾ
ਕਦੇ ਕੀਤੀ ਬਾਲੀ ਗੌਰ ਨਾ
ਵੇਖੂ ਕੌਣ ਮੁੱਲ ਪਾਉਂਦਾ
ਕੱਡੀ ਹੋਈ ਟੌਰ ਦਾ
ਲੱਕ ਤੇ ਵੇ ਸਾਰੇ ਅੱਖ ਮੁੰਡੇ ਰੱਖਦੇ
ਚੱਕਦੇ ਵੇ Time ਤੇਰਾ ਮੇਰਾ ਤੱਕਦੇ
ਦੱਸਦੇ ਨੀ ਜੱਟ ਚੋਟੀ ਆਲਾ ਦੱਸਦੇ
ਓ ਰੱਖਦੇ ਨੀ Gap ਵੈਲੀ ਵੂਲੀ ਰੱਖਦੇ
ਹਾਏ ਵੇ ਕੋਕਾ ਜਚਦਾ ਨੀ ਨੱਕ ਤੇ
Yeah Yeah Master Mind, Master Mind
ਮੁੰਡਿਆਂ ਨਾਲ ਨਖਰੋ ਦੀ Heal Deal ਕਰਦੀ
ਤੇਰੇ ਨਾਲ ਰਹਿ ਕੇ ਜੱਟੀ Safe Feel ਕਰਦੀ
100 ਨੰਬਰ ਆ ਵੇ ਜਿੱਥੇ 100 ਸਾਡੀ ਯਾਰੀ ਨੂੰ
ਹੱਥ ਪਾਉਣਾ ਔਖਾ ਏ Defender ਦੀ ਬਾਰੀ ਨੂੰ
ਓ ਰੱਖਦੇ ਸ਼ਲਾਰੂ ਰਗੜ ਕੇ ਰੱਖਦੇ
ਪੱਟ ਤੇ ਲਿਖਾਤਾ ਨਾਮ ਤੇਰਾ ਪੱਟ ਤੇ
ਚੱਕ ਦੇ ਤੂੰ Rate ਨਖਰੇ ਦਾ ਚੱਕ ਦੇ
ਲੱਕ ਤੇ ਵੇ ਸਾਰੇ ਅੱਖ ਮੁੰਡੇ ਰੱਖਦੇ
ਚੱਕਦੇ ਵੇ Time ਤੇਰਾ ਮੇਰਾ ਤੱਕਦੇ
ਦੱਸਦੇ ਨੀ ਜੱਟ ਚੋਟੀ ਆਲਾ ਦੱਸਦੇ
ਓ ਰੱਖਦੇ ਨੀ Gap ਵੈਲੀ ਵੂਲੀ ਰੱਖਦੇ
ਲੱਕ ਤੇ ਘੈਂਟ ਅਸਲਾ ਨੀ ਲੱਕ ਤੇ
ਇੱਕ ਨੰਬਰ 'ਚ ਹੋ ਗਿਆ ਏ 23 ਬੋਰ ਦਾ
ਨਾ ਬਣਿਆ Licence ਬਿਲੋ ਤੇਰੀ ਤੌਰ ਦਾ
ਓ ਜਿਹਨੂੰ ਜਿਹਨੂੰ ਪਤਾ ਨੀ ਤੂੰ ਅੰਬਰਾਂ ਤੋਂ ਆਈ
ਹੋ ਧਰਤੀ ਤੇ ਪਤਾ ਹੋਣਾ ਸਾਡੇ ਜੀਓਂ ਦਾ
ਤੂੰ ਚੰਨ ਜੱਟਾਂ ਨਖਰੋ ਚਕੋਰ ਨਾਲ ਦੀ
ਵੇ ਅੱਖ ਮੇਰੀ Liquor Store ਨਾਲ ਦੀ
26ਆਂ ਦਾ ਮਰਦਾ ਏ 28 ਲੱਖ ਤੇ
31 ਲੱਖ ਦੇ ਲਹਿੰਗੇ 'ਚ 32 ਬੋਰ ਨਾਲ ਦੀ
ਹੋ ਜੱਟ ਤੇ ਡੁੱਲੀ Dhaliwal ਜੱਟ ਤੇ
ਰੱਖਦੇ ਰਸੋਲੀ ਪੈਰ ਪੱਕੇ ਰੱਖਦੇ
ਮਚਦੇ ਮਚਾਉਣੇ ਜਿਹੜੇ ਸਾਰੇ ਮਚਦੇ
ਲੱਕ ਤੇ ਵੇ ਸਾਰੇ ਅੱਖ ਮੁੰਡੇ ਰੱਖਦੇ
ਚੱਕਦੇ ਵੇ Time ਤੇਰਾ ਮੇਰਾ ਤੱਕਦੇ
ਦੱਸਦੇ ਨੀ ਜੱਟ ਚੋਟੀ ਆਲਾ ਦੱਸਦੇ
ਓ ਰੱਖਦੇ ਨੀ Gap ਵੈਲੀ ਵੂਲੀ ਰੱਖਦੇ
ਹੱਸਦੇ ਸੋਹਣੇ ਲੱਗਦੇ ਆ ਹੱਸਦੇ
ਜੱਚਦੇ ਆਪਾਂ ਕੱਠੇ ਦੋਵੇ ਜੱਚਦੇ
ਦੱਸਦੇ ਵੇ ਤੈਨੂੰ ਮੇਰੇ ਆਲਾ ਦੱਸਦੇ (ਮੇਰੇ ਆਲਾ ਦੱਸਦੇ)
You May Also Like
» Maut Boldi [Manjit Singh Sohi] » Happy With You [Sucha Yaar] » Yaari [Surjit Khan] » Yodha [Pardeep Sran] » Naa Das De [Mika Singh] » Marke [Jass Manak] » Rauleyan Ch Naa [Agam Aulakh] » Sapere [Sukh Sandhu]FAQs for Lakk Akkh
Who is singer of Lakk Akkh song ?
Singer of Gurnam Bhullar, Amber Kaur.
Who is writer of Lakk Akkh song ?
Vicky Dhaliwal wrote this Song.
Who is the music director of Lakk Akkh song ?
Lakk Akkh is Tuned by Master Mind.
Which label release Lakk Akkh song ?
Lakk Akkh is released under the label of Desi Junction.
Whats the playtime (duration) of Lakk Akkh song ?
Playtime of song Lakk Akkh is 02:13 minute.
How can I download Lakk Akkh song ?
You can download Lakk Akkh song via click above download links.