DIL DI GALL Talwiinder Mp3 Song Download
Get This Song
Play Online
Share This Song
DIL DI GALL Song Lyrics
Nds
ਕਹਿ ਲੈਣ ਦੇ ਮੈਨੂੰ
ਜੋ ਮੈਂ
ਤੈਨੂੰ ਕਹਿਣਾਂ ਚਾਹੁਣਾ
ਅੱਖਾਂ ਤਾ ਬੰਦ ਕਰ ਤੂੰ
ਤੇਰੇ ਸੁਪਨੇ ਦੇ ਵਿਚ ਆਉਣਾ ਚਾਹੁਣਾ
ਤੇਰੇ ਸੁਪਨੇ ਵਿੱਚ ਹੀ ਆ ਕੇ
ਤੈਨੂੰ ਇਕ ਸੁਪਨਾ ਦਿਖਾਉਣਾ ਚਾਹੁਣਾ
ਕਹਿ ਲੈਣ ਦੇ ਦਿਲ ਦੀ ਗੱਲ ਮੈਨੂੰ
ਜੋ ਤੈਨੂੰ ਨੀਂ ਮੈਂ ਕਹਿਣਾਂ ਚਾਹੁਣਾ
ਕੋਸ਼ਿਸ਼ ਮੈਂ ਕਰਦਾ ਕੇ ਤੈਨੂੰ ਸੁਖ ਦੁੱਖ ਦੱਸ ਦੇਵਾਂ
ਦਿਲ ਵੀ ਏਹ ਡਰਦਾ ਫੇਰ ਮੈਂ ਬੁੱਲ੍ਹਾਂ ਨੂੰ ਹੀ ਕੱਸ ਦੇਵਾਂ
ਸਾਮ੍ਹਣੇ ਹੋਵੇਂ ਤੂੰ ਤਾ ਝੂਠਾ ਜੇਹਾ ਥੋੜਾ ਹੱਸ ਦੇਣਾ
ਕੋਸ਼ਿਸ਼ ਮੈਂ ਕਰਦਾ
ਇੱਕੋ ਕਮਲਾ ਦਿਲ ਹੈ ਮੇਰਾ
ਜਿੰਨੂੰ ਤੇਰੇ ਨਾਲ ਮੈਂ ਲਾਉਣਾ ਚਾਹੁਣਾ
ਅੱਖਾਂ ਤਾ ਬੰਦ ਕਰ ਤੂੰ
ਤੇਰੇ ਸੁਪਨੇ ਦੇ ਵਿਚ ਆਉਣਾ ਚਾਹੁਣਾ
ਜੋ ਤੂੰ ਕਹਿਣਾ ਸੀ ਮੈਨੂੰ
ਵੇ ਤੂੰ ਕਹਿ ਲਿਆ ਵੇ
ਗੱਲਾਂ ਕਰਕੇ ਦਿਲ ਦੀਆਂ ਤੂੰ ਵੇ
ਦਿਲ ਮੇਰਾ ਲੈ ਲਿਆ ਵੇ
ਮੈਂ ਵੀ ਕਿੰਨੀ ਕਮਲੀ ਤੇਰੇ ਪਿੱਛੇ ਸਭ ਕੁਝ ਸਹਿ ਲਿਆ ਵੇ
ਹੋਰ ਕੀ ਮੇਥੋਂ ਮੰਗਦਾ ਐ ਤੂੰ
ਤੇਰੇ ਨਾਲ ਮੁਲਾਕਾਤ ਹੋਜੇ
ਮੰਗਦਾ ਰੱਬ ਤੋਂ ਰੋਜ਼ ਮੈਂ ਸੋਹ ਕੇ
ਤੇਰੇ ਨਾਲ ਮੁਲਾਕਾਤ ਹੋਜੇ
ਤੇਰੇ ਨਾਲ ਮੁਲਾਕਾਤ ਹੋਜੇ
ਮੰਗਦਾ ਰੱਬ ਤੋਂ ਰੋਜ਼ ਮੈਂ ਸੋਹ ਕੇ
ਕੁਝ ਨਹੀਂ ਮਿਲਣਾ ਦਿਲ ਨੂੰ ਹੁਣ ਰੋਕ ਕੇ
ਦੂਰ ਨਾ ਕਰ ਮੈਨੂੰ
ਤੇਰੇ ਨੇੜੇ ਨੀਂ ਮੈਂ ਆਉਣਾ ਚਾਹੁਣਾ
ਜੇ ਮੈਨੂੰ ਤੂੰ ਲੈਣ ਦੇਵੇਂ ਨੀਂ
ਤੈਨੂੰ ਸੀਨੇ ਦੇ ਨਾਲ ਲਾਉਣਾ ਚਾਹੁਣਾ
ਕਹਿ ਲੈਣ ਦੇ ਮੈਨੂੰ ਜੋ ਮੈਂ ਤੈਨੂੰ ਕਹਿਣਾਂ ਚਾਹੁਣਾ
ਅੱਖਾਂ ਤਾ ਬੰਦ ਕਰ ਤੂੰ
ਤੇਰੇ ਸੁਪਨੇ ਦੇ ਵਿਚ ਆਉਣਾ ਚਾਹੁਣਾ
ਤੇਰੇ ਸੁਪਨੇ ਵਿੱਚ ਹੀ ਆ ਕੇ
ਤੈਨੂੰ ਇਕ ਸੁਪਨਾ ਦਿਖਾਉਣਾ ਚਾਹੁਣਾ
ਕਹਿ ਲੈਣ ਦੇ ਦਿਲ ਦੀ ਗੱਲ ਤੂੰ ਮੈਨੂੰ
ਜੋ ਤੈਨੂੰ ਨੀਂ ਮੈਂ ਕਹਿਣਾਂ ਚਾਹੁਣਾ
ਆ ਕਹਿ ਲੈਣ ਦੇ ਮੈਨੂੰ ਜੋ ਮੈਂ ਤੈਨੂੰ ਕਹਿਣਾਂ ਚਾਹੁਣਾ
ਅੱਖਾਂ ਤਾ ਬੰਦ ਕਰ ਤੂੰ ਤੇਰੇ ਸੁਪਨੇ ਦੇ ਵਿਚ ਆਉਣਾ ਚਾਹੁਣਾ
ਦਿਲ ਦੀ ਗੱਲ ਤੂੰ ਮੈਨੂੰ ਜੋ ਤੈਨੂੰ ਨੀਂ ਮੈਂ ਕਹਿਣਾਂ ਚਾਹੁਣਾ
ਕਹਿ ਲੈਣ ਦੇ ਦਿਲ ਦੀ ਗੱਲ ਤੂੰ ਮੈਨੂੰ ਜੋ ਤੈਨੂੰ ਨੀਂ ਮੈਂ ਕਹਿਣਾਂ ਚਾਹੁਣਾ
You May Also Like
» TERE BIN [Talwiinder, Amari] » TERA CHERA [Talwiinder, Hasan Raheem] » AKHIYAN [Talwiinder] » LUKAKE [Talwiinder, Pranavi] » KEHRI DUNIYA [Talwiinder] » NEED [Talwiinder, Harnoor] » DIL WICH [Talwiinder] » MERA [Talwiinder, Kidjaywest]FAQs for DIL DI GALL
Who is singer of DIL DI GALL song ?
Singer of Talwiinder.
Who is the music director of DIL DI GALL song ?
DIL DI GALL is Tuned by Nds.
Which label release DIL DI GALL song ?
DIL DI GALL is released under the label of Mass Appeal.
Whats the playtime (duration) of DIL DI GALL song ?
Playtime of song DIL DI GALL is 05:03 minute.
How can I download DIL DI GALL song ?
You can download DIL DI GALL song via click above download links.