SAJJNA Talwiinder, Arsh Heer Mp3 Song Download
Get This Song
Play Online
Share This Song
SAJJNA Song Lyrics
ਤੂੰ ਨਾ ਨਾ ਕਰੀ ਮੈਂ ਤੈਨੂੰ ਆਪਣੀ ਬਣਾਉਣਾ
ਤੂੰ ਨਾ ਨਾ ਕਰੀ ਮੈਂ ਤੈਨੂੰ ਆਪਣੀ ਬਣਾਉਣਾ
ਤੂੰ ਨਾ ਨਾ ਕਰੀ ਮੈਂ ਤੈਨੂੰ ਸਾਲਾਂ ਤੋਂ ਚਾਹੁੰਦਾ
ਤੂੰ ਨਾ ਨਾ ਕਰੀ
ਤੂੰ ਨਾ ਨਾ ਕਰੀ
ਤੂੰ ਨਾ ਨਾ ਕਰੀ
ਇਹਦਾ ਨਾ ਕਰ ਮੇਰੇ ਨਾਲ ਤੂੰ ਸੱਜਣਾ
ਇਹਦਾ ਨਾ ਕਰ ਮੇਰੇ ਨਾਲ ਤੂੰ ਸੱਜਣਾ
ਇਹਦਾ ਨਾ ਤੂੰ ਕਰੀ
ਇਹਦਾ ਨਾ ਤੂੰ ਕਰੀ
ਮੰਨ ਲੇ ਤੂੰ ਮੇਰੀ
ਬਣ ਜਾ ਤੂੰ ਮੇਰੀ
ਖੋਰੇ ਕਾਹਤੋਂ ਵੱਖ ਹੋਏ ਰਾਹ
ਕਿਹਦੇ ਦਿਲ ਵਿਚ ਲੁੱਕਿਆ ਤੂੰ ਲੱਭਦਾ ਹੀ ਨਾ
ਸਾਨੂੰ ਛੱਡਣ ਦਾ ਕੀਤਾ ਤੂੰ ਗੁਨਾਹ
ਤੇਰੇ ਨਾਲ ਲਾਇਆ ਦਿਲ ਹੁਣ ਘੱਟ ਦੇ ਸਜ਼ਾ
ਵਾਰ ਪਿੱਠਾਂ ਉੱਤੇ ਖਾਕੇ
ਤੈਨੂੰ ਰੱਖਿਆ ਸੀ ਹਿੱਕ ਨਾਲ ਲਾਕੇ
ਤੂੰ ਤਾਂ ਸੁਣਦਾ ਨੀ ਆਕੇ
ਤਾਂਈਓਂ ਗੀਤਾਂ ਵਿੱਚ ਦੱਸਾਂ ਹੁਣ ਗਾਕੇ
ਮੈਨੂੰ ਦੱਸਦੇ ਤੂੰ ਥਾਂ ਜਿੱਥੇ ਤੇਰੇ ਨਾਲ ਖੜ੍ਹਿਆ ਨੀ
ਤੇ ਤੂੰ ਓਹਦੇ ਨਾਲ ਲੜੇ ਜਿਹੜਾ ਤੇਰੇ ਪਿੱਛੇ ਲੜਿਆ ਸੀ
ਤੇ ਤੂੰ ਜਿੰਨੀ ਵਾਰੀ ਡਿੱਗਿਆ ਮੈਂ ਓਨੀ ਵਾਰੀ ਫੜਿਆ ਨੀ
ਨੀ ਤੂੰ ਓਹਦੇ ਨਾਲ ਲੜੇ ਜਿਹੜਾ ਤੇਰੇ ਪਿੱਛੇ ਲੜਿਆ ਸੀ
ਕਿ ਸੀ ਕਮੀ ਮੇਰੇ ਪਿਆਰ ਚ
ਕਿ ਸੀ ਕਮੀ
ਕਿ ਸੀ ਕਮੀ ਮੇਰੇ ਪਿਆਰ ਚ
ਕਿ ਸੀ ਕਮੀ
ਕਿਉਂ ਇਹ ਹੋਇਆ ਸਾਡੇ ਨਾਲ ਨੀ
ਕਿਉਂ ਇਹ ਹੋਇਆ
ਰੱਬ ਵੀ ਸੀ ਰੋਇਆ ਸਾਡੇ ਪਿਆਰ ਤੇ
ਰੱਬ ਵੀ ਰੋਇਆ
You May Also Like
» LUKAKE [Talwiinder, Pranavi] » MERA [Talwiinder, Kidjaywest] » TERA CHERA [Talwiinder, Hasan Raheem] » SAY SOMETHING [Talwiinder, Supreme Sidhu] » DIL DI GALL [Talwiinder] » KASHNI [Talwiinder, Simar] » TUNNEL VISION [Talwiinder] » KEHRI DUNIYA [Talwiinder]FAQs for SAJJNA
Who is singer of SAJJNA song ?
Singer of Talwiinder, Arsh Heer.
Who is the music director of SAJJNA song ?
SAJJNA is Tuned by Nds.
Which label release SAJJNA song ?
SAJJNA is released under the label of Mass Appeal.
Whats the playtime (duration) of SAJJNA song ?
Playtime of song SAJJNA is 03:24 minute.
How can I download SAJJNA song ?
You can download SAJJNA song via click above download links.