TERA CHERA Talwiinder, Hasan Raheem Mp3 Song Download
Get This Song
Play Online
Share This Song
TERA CHERA Song Lyrics
Nds
ਕੀ ਕਰਾਂ
ਤੇਰਾ ਚੇਹਰਾ ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਤੇਰਾ ਚੇਹਰਾ
ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਬੂਹਾ
ਤੇਰੇ ਦਿਲ ਦਾ
ਹੁਣ ਮੇਥੋਂ
ਨਹੀਂ ਖੁਲਦਾ ਨੀ
ਹੁਣ ਮੇਥੋਂ ਨਹੀਂ ਖੁਲਦਾ ਨੀ
ਕੀ ਕਰਾਂ
ਤੇਰਾ ਚੇਹਰਾ ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਤੇਰਾ ਚੇਹਰਾ
ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਤੇਰੇ ਦਿਲ ਦਾ
ਬੂਹਾ
ਹੁਣ ਮੇਥੋਂ
ਨਹੀਂ ਖੁਲਦਾ ਨੀ
ਕੀ ਕਰਾਂ ਤੇਰੇ ਦਿਲ ਦਾ ਬੂਹਾ
ਹੁਣ ਮੇਥੋਂ
ਨਹੀਂ ਖੁਲਦਾ ਨੀ
ਕਿਉਂ
ਮੇਥੋਂ ਨਹੀਂ ਖੁਲਦਾ ਨੀ
ਕਿਉਂ
ਮੇਥੋਂ ਨਹੀਂ ਖੁਲਦਾ ਨੀ
ਕਿਉਂ
ਮੇਥੋਂ ਨਹੀਂ ਖੁਲਦਾ ਨੀ
ਕਿਉਂ
ਮੇਰੀ ਨੀਅਤੋਂ ਕਾ ਪੁੱਛੋ
ਮੇਰੇ ਪਿਆਰ ਕੋ ਨਾ ਲੂਟੋ
ਸ਼ੁਰੂ ਤੋਂ ਕਰੋ ਗੁਫਤਗੂ
ਐਸੇ ਬਾਤ ਕੋ ਨਾ ਮੋੜੋ
ਗੁਜ਼ਰੋ ਮੇਰੇ ਸਹਿਨ ਤੋਂ
ਤੁਸੀਂ ਹੀ ਹੋ ਮੇਰੇ ਜਿਹਨ ਮੇ
ਜ਼ਿੰਮੇਦਾਰੀ ਹੈ ਤੂੰ ਮੇਰੀ
ਇਹ ਮੇਰਾ ਵਹਮ ਨਹੀਂ ਹੈ
ਅਬ ਤੇਰਾ ਪਹਿਰਾ ਦੇਂਦੇ, ਕਦੇ ਮੈਂ ਰੁਕਣਾ ਨਹੀਂ
ਸਾਰਾ ਮੇਰਾ ਕਰਦੇ ਤੂੰ ਹਾਂ ਤੇਰੇ ਦਿਲ 'ਚ ਵਸਣਾ ਹੈ
ਤੂੰ ਮੇਰਾ ਦਿਲ ਚੀਨੀ ਰੇ ਜਦੋਂ ਤੋਂ ਮੋ ਤੋਂ ਨੈਨਾ ਤੂੰ ਮਿਲਾਈ
ਤੂੰ ਮੇਰਾ ਦਿਲ ਚੀਨੀ ਰੇ ਜਦੋਂ ਤੋਂ ਮੋ ਤੋਂ ਨੈਨਾ ਤੂੰ ਮਿਲਾਈ
ਕੀ ਕਰਾਂ ਤੇਰਾ ਚੇਹਰਾ ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਤੇਰਾ ਚੇਹਰਾ
ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਤੇਰੇ ਦਿਲ ਦਾ ਬੂਹਾ
ਹੁਣ ਮੇਥੋਂ
ਨਹੀਂ ਖੁਲਦਾ ਨੀ
ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੇਥੋਂ ਨਹੀਂ ਖੁਲਦਾ ਨੀ
ਕਿਉਂ
ਮੇਥੋਂ ਨਹੀਂ ਖੁਲਦਾ ਨੀ
ਕਿਉਂ
ਮੇਥੋਂ ਨਹੀਂ ਖੁਲਦਾ ਨੀ
ਕਿਉਂ
ਕਿਉਂ
ਤੂੰ ਵੀ ਤਾਂ
ਤੂੰ ਵੀ ਤਾਂ
ਬੂਹੇ ਨੂੰ ਖੋਲੇ ਨਾ
ਮੈਂ ਵੀ ਤਾਂ
ਬੋਲੀ ਜਾਵਾਂ
ਤੂੰ ਤੇ ਕੁਝ ਬੋਲੇ ਨਾ
ਤੂੰ ਵੀ ਤਾਂ
ਆਪਣੇ ਇਹ
ਬੂਹੇ ਨੂੰ ਖੋਲੇ ਨਾ
ਜਿਵੇਂ ਤੂੰ ਕਰਦੀ ਐਂ
ਐਦਾ ਕੋਈ ਰੋਲਾ ਨਾ
ਹੁਣ ਇਹ ਵੀ ਉੱਡਦਾ ਆਵੇ
ਤੈਨੂੰ ਪੁੱਛਦਾ ਇਹ ਤੇਰਾ ਹੀ ਰਾਹ
ਇਥੋਂ ਰਹਿ ਨਾ ਜਾਵੇ
ਦਿਲ ਲਾਵੇ
ਇਹਨੂੰ ਚੜ੍ਹਿਆ ਚਾਹ
ਹੁਣ ਇਹ ਵੀ ਉੱਡਦਾ ਆਵੇ
ਤੈਨੂੰ ਪੁੱਛਦਾ ਇਹ ਤੇਰਾ ਹੀ ਰਾਹ
ਵੇਖੀ ਮੁੱਕ ਨਾ ਜਾਵੇ
ਜੋ ਰਹਿ ਗਏ ਇਹਦੇ ਥੋੜੇ ਸਾਹ
ਕੀ ਕਰਾਂ
ਤੇਰਾ ਚੇਹਰਾ ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਤੇਰਾ ਚੇਹਰਾ
ਮੇਰੇ
ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
ਕੀ ਕਰਾਂ ਤੇਰੇ ਦਿਲ ਦਾ ਬੂਹਾ
ਹੁਣ ਮੇਥੋਂ
ਨਹੀਂ ਖੁਲਦਾ ਨੀ
ਕੀ ਕਰਾਂ ਬੂਹਾ
ਤੇਰੇ ਦਿਲ ਦਾ
ਹੁਣ ਮੇਥੋਂ
ਨਹੀਂ ਖੁਲਦਾ ਨੀ
ਕਿਉਂ
ਮੇਥੋਂ ਨਹੀਂ ਖੁਲਦਾ ਨੀ
ਕਿਉਂ
ਕਿਉਂ
ਕਿਉਂ
You May Also Like
» SAJJNA [Talwiinder, Arsh Heer] » AKHIYAN [Talwiinder] » DIL WICH [Talwiinder] » TUNNEL VISION [Talwiinder] » LUKAKE [Talwiinder, Pranavi] » MERA [Talwiinder, Kidjaywest] » KASHNI [Talwiinder, Simar] » NEED [Talwiinder, Harnoor]FAQs for TERA CHERA
Who is singer of TERA CHERA song ?
Singer of Talwiinder, Hasan Raheem.
Who is the music director of TERA CHERA song ?
TERA CHERA is Tuned by Nds.
Which label release TERA CHERA song ?
TERA CHERA is released under the label of Mass Appeal.
Whats the playtime (duration) of TERA CHERA song ?
Playtime of song TERA CHERA is 03:32 minute.
How can I download TERA CHERA song ?
You can download TERA CHERA song via click above download links.