Chunni Karan Randhawa Mp3 Song Download
Get This Song
Play Online
Share This Song
Chunni Song Lyrics
It's Geet
ਪੂਰਾ ਸਾਲ ਲੱਗਾ ਦਿਲ ਉਹਦੇ ਕੋਲ ਲੈਣ ਨੂੰ
ਚੰਦ ਰਾਜਾ ਟਿੱਚ ਜਾਣੇ Gucci ਤੇ Chanel ਨੂੰ
ਪੂਰਾ ਸਾਲ ਲੱਗਾ ਦਿਲ ਉਹਦੇ ਕੋਲ ਲੈਣ ਨੂੰ
ਚੰਦ ਰਾਜਾ ਟਿੱਚ ਜਾਣੇ Gucci ਤੇ Chanel ਨੂੰ
ਚਿੱਤ ਕਹਿੰਦਾ ਖੁਸ਼ ਕਰਦੀ, ਚਿੱਤ ਕਹਿੰਦਾ ਖੁਸ਼ ਕਰਦੀ
ਮੱਥੇ ਉੱਤੇ ਬਿੰਦੀ ਜਦੋਂ ਲਾਵੇ
ਕਹਿਣੀ ਜੱਟ ਦੇ ਤੇ Suit ਪਾ ਲਿਆ ਚੁੰਨੀ ਪਰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ, ਚੁੰਨੀ ਮੈਨੂੰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ ਕਹਿਣੀ ਜੱਟ ਦੇ ਤੇ Suit ਪਾ ਲਿਆ
ਚੁੰਨੀ ਪਰ ਸਾਂਭਣੀ ਨਾ ਆਵੇ
Fake Eyelash ਮੈਨੂੰ ਪੁੱਟਣੀ ਪਈ Heel ਨੀ Dior ਵਾਲੀ ਸੁੱਟਣੀ ਪਈ
Dark Lip Shade ਕਰਨਾ ਪਸੰਦ, ਮਨ ਮਾਰ ਉਹ ਵੀ ਲਾਉਣੀ ਕਰਦੀ ਮੈਂ
Micheal ਲਈ ਆ ਨਾਮ ਉਸਦਾ Micheal ਲਈ ਆ ਨਾਮ ਉਸਦਾ
ਜਦੋਂ ਪੈਰ ਹੱਥ ਦੀ ਕਰਾਵੇ
ਕਹਿਣੀ ਜੱਟ ਦੇ ਤੇ Suit ਪਾ ਲਿਆ, ਚੁੰਨੀ ਪਰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ, ਚੁੰਨੀ ਮੈਨੂੰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ
ਕਹਿਣੀ ਆਹ ਦੇ ਦੇ Suit ਪਾ ਲਿਆ, ਚੁੰਨੀ ਮੈਨੂੰ ਸਾਂਭਣੀ ਨਾ ਆਵੇ
ਮਾਰੇ ਲਲਕਾਰਾ ਜੱਟ ਢਾਣੀਆਂ ਦੇ ਵਿੱਚ ਨੀ
ਜੱਚਦਾ ਏ ਪੂਰਾ ਉਹ ਪਠਾਨੀਆ ਦੇ ਵਿੱਚ ਨੀ
ਵਾਂਗਾਂ ਵਜਾਨ ਰੱਤੋਂ ਵੀ ਲੱਗੀ ਘੱਟ ਨੀ, Photo ਜਦੋਂ ਰੱਖੇ ਨੇ ਰਿਕੜਿਆ ਹੱਥ ਨੀ
ਹਾਏ Touch Wood ਓ ਮਿਲਿਆ,ਹਾਏ Touch Wood ਓ ਮਿਲਿਆ,
ਕਿਸੇ ਕੰਨੋਂ ਕਦੇ ਨਾ ਸਤਾਵੇ ਕਹਿਣੀ ਜੱਟ ਦੇ ਤੇ Suit ਪਾ ਲਿਆ
ਚੁੰਨੀ ਪਰ ਸਾਂਭਣੀ ਨਾ ਆਵੇ ਕਹਿਣੀ ਜੱਟ ਦੇ ਤੇ Suit ਪਾ ਲਿਆ ਚੁੰਨੀ ਪਰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ, ਚੁੰਨੀ ਮੈਨੂੰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ
ਚੜ੍ਹਦੀ ਜਵਾਨੀ ਨੂੰ ਵੀ ਭਾਗ ਲੱਗ ਜੁ ਓਹਦੇ ਨਾਲ ਪੂਰੀਆਂ ਜੇ ਰਿਝਾ ਹੋ ਜਾਵੇ
ਓਹਨੇ ਬੋਲ ਕੱਢਿਆ ਤੇ ਪੂਰੀਆਂ ਨਾ ਮੈਂ ਇਹ ਵੀ ਗੱਲ ਦੱਸ ਕਿਦਾ ਹੋ ਜਾਵੇ
ਹਾਰ ਤੇ ਸਿੰਗਾਰ ਵੇ ਮੈਂ ਲੋਣੇ ਨੂੰ ਕਿ ਕਰਨਾ
ਰੰਗ ਰੂਪ ਗੋਰਾ ਜ਼ਿਆਦਾ ਮੈਂ ਜਿਆਦਾ ਸੋਨੇ ਨੂੰ ਕਿ ਕਰਨਾ
ਓਹਨੂੰ ਸੋਹਣੀ ਸਿਮਪਲ ਜੀ ਲੱਗਦੀ ਆ ਮੈਂ ਗੱਲ ਵਿਚ ਪਾਏ ਫਿਰ ਸੋਨੇ ਨੂੰ ਕਿ ਕਰਨਾ
ਹੱਕ ਜਦ ਰਖੇ ਮੇਰੇ ਤੇ ਹੱਕ ਜਦ ਰਖੇ ਮੇਰੇ ਤੇ
ਕੀਤੇ ਹੋਰ ਹੱਕ ਨਾ ਜਤਾਵੇ
ਕਹਿਣੀ ਜੱਟ ਦੇ ਤੇ Suit ਪਾ ਲਿਆ ਚੁੰਨੀ ਪਰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ, ਚੁੰਨੀ ਮੈਨੂੰ ਸਾਂਭਣੀ ਨਾ ਆਵੇ
ਕਹਿਣੀ ਆਹ ਦੇ ਦੇ Suit ਪਾ ਲਿਆ ਕਹਿਣੀ ਜੱਟ ਦੇ ਤੇ Suit ਪਾ ਲਿਆ ਚੁੰਨੀ ਪਰ ਸਾਂਭਣੀ ਨਾ ਆਵੇ
You May Also Like
» Hassa Ni Hassa Kahda [Wazir Patar, Pav Dharia] » Rabba [Kanav] » Naam Tera [Kamal Khan] » Sajna Ve [Jot Ranjit Kaur] » Teri Hoor [Jassi Sohal] » Note [Dilpreet Dhillon] » Still Around [Shah] » Pata Ni Haan Diye [Kulwinder Billa]FAQs for Chunni
Who is singer of Chunni song ?
Singer of Karan Randhawa.
Who is writer of Chunni song ?
Micheal wrote this Song.
Who is the music director of Chunni song ?
Chunni is Tuned by Geet.
Which label release Chunni song ?
Chunni is released under the label of Karan Randhawa.
Whats the playtime (duration) of Chunni song ?
Playtime of song Chunni is 02:25 minute.
How can I download Chunni song ?
You can download Chunni song via click above download links.