Kol E Hunda Deep Chahal Mp3 Song Download
Get This Song
Play Online
Share This Song
Kol E Hunda Song Lyrics
ਪਹਿਲੀ ਵਾਰੀ ਵਿਚ ਅਸਮਾਨ ਵੇਖਿਆ
ਪਹਿਲੀ ਵਾਰੀ ਵਿਚ ਅਸਮਾਨ ਵੇਖਿਆ
ਦੂਜੀ ਵਾਰੀ ਤੈਨੂੰ ਮੇਰੀ ਜਾਨ ਵੇਖਿਆ
ਸੁਰਤ ਤੇ ਸਿਰਤ ਤੇ ਅਦਾ ਬਕਮਾਲ
ਜਿਹਨੇ ਵੇਖਿਆ ਨੀ ਤੈਨੂੰ ਕੀ ਜਹਾਨ ਵੇਖਿਆ
ਦੇਖਦੇ ਹੀ ਮਧੋਸ਼ ਕਰ ਜਾਨ ਵਾਲੀਏ
ਅੱਖਾਂ ਨੂੰ ਅੱਖਾਂ ਚ ਪਾ ਕੇ ਜਾਨ ਲੈਣ ਵਾਲੀਏ
ਕਾਇਨਾਤ ਛੁੱਪ ਜਦੋਂ ਤੂੰ ਬੋਲਦੀ
ਨੀ ਤੇਰਾ ਮਿਸ਼ਰੀ ਬੱਢ ਮਿੱਠਾ ਬੋਲ ਹੀ ਹੁੰਦੇ
ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
ਵਾਹ ਖੁਦਾ ਕੀ ਖੁਦਾ ਚੀਜ਼ ਬਣਾਈ ਆ
ਮੇਰੀ ਰੀਝ ਉੱਤੇ ਹਾਏ ਅਿੰਨੀ ਰੀਝ ਲਾਈ ਆ
ਕਿੱਥੇ ਨਜ਼ਰ ਹੀ ਨਾ ਲੱਗ ਜਾਏ ਮੇਰੀ ਹੀ ਮੇਰੀ ਜਾਨ ਨੂੰ
ਨਜ਼ਰਾਂ ਮਿਲਵਾਂ ਜਾਂਦੀ ਨਜ਼ਰ ਹਟਾਈ ਨਾ
ਓਹਦੀ ਵੇਣੀ ਵਿਚ ਪਾ ਕੇ ਵਾਂਗਾ ਨੂੰ ਵੀ ਮਾਨ ਏ
ਓਹਦੇ ਉੱਤੇ ਆਉਣਾ ਹੁਸਨ ਤੇ ਐਸਾਨ ਏ
ਹੁਸਨ-ਏ ਗੁਲਾਮ ਹੁੰਦੀ ਸਾਰੀ ਦੁਨੀਆ
ਪਰ ਹੁਸਨ ਗੁਲਾਮ ਕਿਸੇ ਕਿਸੇ ਕੋਲ ਹੀ ਹੁੰਦੇ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
ਲੱਗੇ ਜੇ ਪਿਆਸ ਓਹੋ ਪਾਣੀ ਬਣ ਜੇ
ਮੈਂ ਓਹਦਾ ਰਾਜਾ ਮੇਰੀ ਰਾਣੀ ਬਣ ਜੇ
ਪੜ੍ਹਾਣੇ ਜੇ ਬੈਠਾ ਮੈਂ ਕਿਤਾਬਾਂ ਨੂੰ ਕਦੇ
ਹਾਏ ਪੰਨਿਆਂ ਤੇ ਬੈਠ ਜੇ ਕਹਾਣੀ ਬਣ ਕੇ
ਡੀਪ ਨਾਲ ਜੱਗੇ ਬਣ ਲੋਹ
ਨੀ ਓਹ ਹਾਦ ਵਿੱਚ ਮੇਰੀ ਲਈ ਪੋਹ
ਓਹਦਾ ਮੈਂ ਹੀ ਆ ਕੰਨਾੜਾ
ਓਹ ਤਾਂ ਪਾਣੀਆਂ ਦੀਆਂ ਛੱਲਾ
ਮੇਰੇ ਮੋਹੜੇ ਉੱਤੇ ਸਿਰ ਰੱਖ ਕਰੇ ਜਦੋਂ ਗੱਲਾਂ
ਰਾਜ ਬੜੇ ਰੱਖੇ ਮੈਂ ਛੁਪਕੇ ਜੱਗ ਤੋਂ
ਪਰ ਓਹਦੇ ਅੱਗੇ ਹਰ ਰਾਜ ਖੋਲ ਹੀ ਹੁੰਦੇ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ ਹਾਂ ਹਾਂ ਹੱਮ
ਨੀ ਹਾਏ ਪਹਿਲਾ ਪਹਿਲਾ ਅੰਬਰਾਂ ਚ ਵੇਖਿਆ ਬਹੁਤ ਚੰਨ
ਅੱਜ ਕੱਲ ਬੈਠਾ ਮੇਰੇ ਕੋਲ ਹੀ ਹੁੰਦੇ
You May Also Like
» Busy Doin Nothin [Prem Dhillon] » Bad Talk [Navjeet] » Machakki [Veet Baljit] » Tere Bina [Sukhan Verma, Priyanka Meher] » Kami Peshi [Hunar Sidhu] » Stay High [Raja Game Changerz] » Sang Leh Gyi [Kambi Rajpuria] » Jatt Gang [Harpreet Dhillon,Gurlej Akhtar]FAQs for Kol E Hunda
Who is singer of Kol E Hunda song ?
Singer of Deep Chahal.
Who is writer of Kol E Hunda song ?
Deep Chahal wrote this Song.
Who is the music director of Kol E Hunda song ?
Kol E Hunda is Tuned by Nav Prince.
Which label release Kol E Hunda song ?
Kol E Hunda is released under the label of Deep chahal.
Whats the playtime (duration) of Kol E Hunda song ?
Playtime of song Kol E Hunda is 02:37 minute.
How can I download Kol E Hunda song ?
You can download Kol E Hunda song via click above download links.