Letter To My Ex Harnoor Mp3 Song Download
Get This Song
Play Online
Share This Song
Letter To My Ex Song Lyrics
ਵੇਖਣੇ ਤੇ ਆ ਗਈਆਂ ਆ ਤਰੇਲੀਆਂ ਜਿਹੀਆਂ
ਡਰ ਨਾ ਤੂੰ ਗਲਤੀਆਂ ਤੇਰੀਆਂ ਨਈਆਂ
ਭਰੀ ਜਾਵਾ ਤਲੀ ਵਾਂਗ ਗੱਲ ਇਹ ਵੀ ਏ
ਤੂੰ ਸੁੱਟੀ ਗਈ ਯਾਦਾਂ ਮੈਂ ਬੇਟਰੀਆਂ ਹੀ ਆਂ
ਬੁੱਲਾਂ ਉੱਤੇ ਹੱਸੇ ਰਖਣ ਖਿਜ ਹੱਥਾਂ ਚ
ਨੂਰ ਮੇਰਾ ਦਿਸ਼ੇ ਕਿਉਂ ਨਾ ਤੇਰੀ ਅੱਖਾਂ ਚ
ਤਲੇਆ ਮੈਂ ਬਡਾ ਮਿੱਤਰੋ ਲੜਿਆ ਨਾ ਜਾਵੇ
ਨਿਗਾਹ ਤੇਰੀ ਮਿਲੇ ਨਾ ਤਾਂ ਜਰੇਆ ਨਾ ਜਾਵੇ
ਹਾਂ ਗੋਰੀ ਹੋ ਗਈ ਏ ਦੱਸਦੀ ਨੀ
ਹੋਰ ਹੀ ਹੋ ਗਈ ਏ ਜਚਦੀ ਨੀ ਜਮਾ
ਬੋਲਣੇ ਨੂ ਜ਼ਿਆਦਾ ਓਹਦਾ ਹੈ ਨੀ
ਹੰਢਿਆ ਦੇ ਅੱਗੇ ਚਲਦੀ ਨੀ ਹੱਦਾਂ
ਆਵੀ ਦੁਬਾਰਾ ਵੀ ਨਾ ਹੋਇਆ ਗੁਜ਼ਾਰਾ ਜੇ ਨੀ
ਤੇਰੇ ਦੀਵਾਨੇ ਬਡੇ ਸਾਡਾ ਬਸਾਰਾ ਤੂੰ ਹੀ
ਸੀ ਜਿਨੂੰ ਤਕਦੀ ਨੀ
ਹੁਣ ਓਹਦਾ ਹੀ ਹਾਲ ਪੁੱਛੇ
ਰੱਖਾਂ ਜੇ ਸਬਰ ਮੈਂ
ਕਿੰਨੀ ਦਿਲ ਆਲੇ ਪਿਛੇ
ਹਾਂ ਗੋਰੀ ਹੋ ਗਈ ਏ ਦੱਸਦੀ ਨੀ
ਹੋਰ ਹੀ ਹੋ ਗਈ ਏ ਜਚਦੀ ਨੀ ਜਮਾ
ਬੋਲਣੇ ਨੂ ਜ਼ਿਆਦਾ ਓਹਦਾ ਹੈ ਨੀ
ਹੰਢਿਆ ਦੇ ਅੱਗੇ ਚਲਦੀ ਨੀ ਹੱਦਾਂ
ਪੱਖ ਆਪਨਾ ਮੈਂ ਰੱਖਾਂ ਓਹਦਾ ਸ਼ਕ ਨਾ ਕੋਈ
ਤੇਰੇ ਬਾਝੋਂ ਨੀਂਦਰਾਂ ਵੀ ਆਉਣੀਆਂ ਹੋਣੀ
ਚੰਗੀ ਸੀ ਤੂੰ ਟੋਕੇਆ ਮੈਂ ਤਾ ਹੀ ਸੋਹਣੀਏ
ਮਾੜਾ ਤੇਰੀ ਸਹੇਲੀਆਂ ਚ ਬਣਿਆ ਮੈਂ ਹੀ
ਹਾਂ ਗੋਰੀ ਹੋ ਗਈ ਏ ਦੱਸਦੀ ਨੀ
ਹੋਰ ਹੀ ਹੋ ਗਈ ਏ ਜਚਦੀ ਨੀ ਜਮਾ
ਬੋਲਣੇ ਨੂ ਜ਼ਿਆਦਾ ਓਹਦਾ ਹੈ ਨੀ
ਹੰਢਿਆ ਦੇ ਅੱਗੇ ਚਲਦੀ ਨੀ ਹੱਦਾਂ
You May Also Like
» Meharbani [Parry Sidhu] » Sikhle [Pav Dharia] » Langar [Amar Sandhu] » 9-5 [Riar Saab] » Saddo Ni Koi Vaid Shaid [Yuvraj Hans] » Naal Dekh Ke [Navjeet] » Tuteya Dil [Hunar Sidhu] » Reel [Deepak Dhillon]FAQs for Letter To My Ex
Who is singer of Letter To My Ex song ?
Singer of Harnoor.
Who is writer of Letter To My Ex song ?
Harnoor wrote this Song.
Who is the music director of Letter To My Ex song ?
Letter To My Ex is Tuned by Shraban.
Which label release Letter To My Ex song ?
Letter To My Ex is released under the label of Harnoor.
Whats the playtime (duration) of Letter To My Ex song ?
Playtime of song Letter To My Ex is 02:25 minute.
How can I download Letter To My Ex song ?
You can download Letter To My Ex song via click above download links.