Cheta Onda Chahan Da Seera Buttar Mp3 Song Download
Get This Song
Play Online
Share This Song
Cheta Onda Chahan Da Song Lyrics
ਪਹਿਲੀ ਵਾਰੀ ਮੁਲਾਕਾਤ ਦੀ
ਚੁੱਪ ਯਾਦ ਹੈ ਮੈਨੂੰ ਨੀ
ਮਾਘ ਮਹੀਨੇ ਉਸ ਬੈਂਚ ਦੀ
ਧੁੱਪ ਯਾਦ ਹੈ ਮੈਨੂੰ ਨੀ
ਕੱਲਾਂ ਕੱਲਾ ਮੌੜ ਪਤਾ ਏ
ਤੇਰੇ ਸ਼ਹਿਰ ਦੇ ਰਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
ਜਿਦ ਕੇ ਲੈ ਕੇ ਸਰਟ ਸੀ ਦਿੱਤੀ
ਪਹਿਲਾਂ ਗਿਫਟ ਜੋ ਤੇਰਾ ਨੀ
ਨਾਲ ਸਮੇਂ ਦੇ ਫਿੱਕੀ ਪੈ ਗਈ
ਫਿੱਕਾ ਪੈ ਗਿਆ ਚਿਹਰਾ ਨੀ
ਸ਼ਾਇਦ ਕੰਨੀ ਖੜਕਾ ਚੁਬਦਾ
ਹੋੳ ਗੈਰਾਂ ਦੇ ਸਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
ਸਾਊ ਕੁੜੀ ਸੀ ਨਵੇਂ ਦੌਰ ਦੀ
ਦਿਲ ਪੁਰਾਣੇ ਜੁੜਦੇ ਸੀ
ਕਿੰਨੀਆਂ ਗੱਲਾਂ ਕਰਦੇ ਸੀ ਜਦ
ਸੜਕ ਕਿਨਾਰੇ ਤੁਰਦੇ ਸੀ
ਅੱਜ ਵੀ ਤੈਥੋਂ ਬਾਹਰ ਨਹੀਂ ਮੈਂ
ਪਤਾ ਨਹੀਂ ਕੋਈ ਅਗਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
ਲਹੂ ਚੋਂ ਨਿਕਲੇ ਗੀਤ ਬਰਾੜਾ
ਰੂਹ ਤੋਂ ਗਾਉਂਦੇ ਗਾਉਣ ਵਾਲੇ
ਸ਼ਾਇਦ ਸੁਣਦੀ ਹੋਵੇ ਕਿਤੇ ਉਹ
ਪੁੱਛਦੀ ਸੀ ਕਦ ਆਉਣ ਵਾਲੇ
ਭੇਖਾਂ ਪਿੰਡ ਦੇ ਯਾਰ ਜੋ ਦੱਸਦੇ
ਬੁੱਟਰ ਪਿੰਡ ਦੇ ਯਾਰ ਜੋ ਦੱਸਦੇ
ਦੀਪ ਕੀ ਕਰੇ ਸਾਲਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਲਾਉਂਦਾ ਚਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ
ਚੇਤਾ ਆਉਂਦਾ ਚਾਹਾਂ ਦਾ
You May Also Like
» Tenu Chete Karda 2 [Simar Dorraha] » Maahi Tu Jaane [Jaskanwar Mandair, Navkanwar Mandair] » Jaan [Reet Kamal, Angad] » I Like That [Jigar, Nav Kaur Virdi] » Saugaat [Satinder Sartaaj] » Bajre Da Sitta Title Track [Jyotica Tangri,Noor Chahal] » Punjab Wargi [Ranjit Bawa] » Asi Tere An [Deep Chahal]FAQs for Cheta Onda Chahan Da
Who is singer of Cheta Onda Chahan Da song ?
Singer of Seera Buttar.
Who is writer of Cheta Onda Chahan Da song ?
Deep Bhekha wrote this Song.
Who is the music director of Cheta Onda Chahan Da song ?
Cheta Onda Chahan Da is Tuned by Kulshan Sandhu.
Which label release Cheta Onda Chahan Da song ?
Cheta Onda Chahan Da is released under the label of Seera Buttar Music.
Whats the playtime (duration) of Cheta Onda Chahan Da song ?
Playtime of song Cheta Onda Chahan Da is 03:02 minute.
How can I download Cheta Onda Chahan Da song ?
You can download Cheta Onda Chahan Da song via click above download links.