I Like That Jigar, Nav Kaur Virdi Mp3 Song Download
Get This Song
Play Online
Share This Song
I Like That Song Lyrics
ਗੋਰਾ ਤੇਰਾ ਰੰਗ ਬਿਲੋ ਤੇ ਕੰਮ ਨੇ ਜੱਟ ਦੇ ਕਾਲੇ ਨੀ
ਮੇਰੀ ਲਾਲ ਰੰਗ ਦੀ ਅੱਖ ਦਿੰਦੀ ਆ ਸਿਗਨਲ ਖ਼ਤਰੇ ਵਾਲੇ ਨੀ
ਖ਼ਤਰੇ ਦੇ ਸਿਗਨਲ ਦਿੰਦੀ ਆ ਜੇ ਲਾਲ ਰੰਗ ਦੀ ਅੱਖ ਤੇਰੀ
ਮੇਰਾ ਲਾਲ ਰੰਗ ਦਾ ਸੂਟ ਜੱਟਾ ਕਰਦੇ ਗੁੰਡੇ ਮਿਊਟ ਜੱਟਾ
ਜੱਟੀ ਨੂੰ ਵਾਲਾ ਜਚੇਆ ਏ ਤੇਰਾ ਜਚੇਆ ਐਟੀਟਿਊਡ ਜੱਟਾ
ਜੱਟੀ ਨੂੰ ਵਾਲਾ ਜਚੇਆ ਏ ਜਚੇਆ ਐਟੀਟਿਊਡ ਜੱਟਾ
ਜਿਹਨੂੰ Attitude ਏ ਤੂੰ ਦੱਸਦੀ ਸਾਡੇ ਵੱਲ ਕੇਹੜੇ ਰੌਬ ਬਿਲੋ
ਟਾਈਟੈਨਿਕ ਜਿਹਾ ਪੁੱਤ ਜੱਟ ਦਾ ਲਿਆ ਅੱਖਾਂ ਵਿੱਚ ਡੋਬ ਬਿਲੋ
ਅੱਖਾਂ ਦੇ ਵਿੱਚ ਡੋਬ ਲਿਆ ਮੁੰਡਾ 7 ਪੱਤਣਾਂ ਦਾ ਤਾਰੂ ਨੀ
ਤੇਰੇ ਪਿੱਛੇ ਪੁੱਤ ਜੱਟ ਦਾ ਜਾ ਮਰਜੂ ਜਾਂ ਮਾਰੂ ਨੀ
ਯਾਰਾ ਪਿੱਛੇ ਜੱਟ ਲੜਦਾ ਜਿਹਨੂੰ ਕਹਿੰਦੀ ਤੂੰ ਬਦਮਾਸ਼ੀ ਨੀ
ਐਸ਼ ਕਰੀਦੀ ਫੁੱਲ ਬਿਲੋ ਪਰ ਕੀਤੀ ਕਦੇ ਅਯਾਸ਼ੀ ਨੀ
ਕੰਮ ਵੀ ਪੂਰੇ ਟੌਪ ਤੇਰੇ ਨਾਲ ਲੁੱਕ ਵੀ ਤੇਰੀ ਕਲਾਸੀ ਆ
ਨਾਗਣੀ ਦੇ ਨਾਲ ਖਿੜਿਆ ਰਹਿੰਦੇ ਸ਼ਾਮ ਦੀ ਡੋਸ ਗਲਾਸੀ ਆ
ਵੇ ਹੁਣ ਦੀਦੀ ਆਖਣ ਲਾਤੇ ਤੂੰ ਜਿਹੜੇ ਛੇੜਦੇ ਮੈਨੂੰ ਡੂਡ ਜੱਟਾ
ਜੱਟੀ ਨੂੰ ਵਾਲਾ ਜਚੇਆ ਏ ਤੇਰਾ ਜਚੇਆ ਐਟੀਟਿਊਡ ਜੱਟਾ
ਜੱਟੀ ਨੂੰ ਵਾਲਾ ਜਚੇਆ ਏ ਤੇਰਾ ਜਚੇਆ ਐਟੀਟਿਊਡ ਜੱਟਾ
ਮਾਇਆ ਨਗਰੀ ਦੀ ਛੋਰੀ ਮੈਂ ਤੇ ਤੁਸੀਂ ਓ ਜੱਟ ਪੰਜਾਬ ਦੇ ਵੇ
ਅੱਧੀ ਬੋਤਲ ਨਾਲ ਚੈੱਕ ਕਰਦੇ
ਚੈੱਕ ਕਰਦੇ ਨਸ਼ਾ ਸ਼ਰਾਬ ਦਾ ਵੇ
ਹਾਂ ਅੱਖ ਚੋਂ ਪੀਕੇ ਚੜ ਜਾਂਦੀ ਏ ਸਾਨੂੰ ਲੋਰ ਸ਼ਰਾਬਾਂ ਦੀ
ਜੈਕ ਡੈਨੀਅਲ ਫੇਲ ਕਰੇ ਮੋਤੀ ਅੱਖ ਜਨਾਬਾਂ ਦੀ
ਹੋ ਜੰਗ ਸੰਧੂ ਆ ਨਾਂ ਜੱਟ ਦਾ
ਲਿਖਤ ਗਈ ਆਪੇ ਭਾਰੂ ਨੀ
ਤੇਰੇ ਪਿੱਛੇ ਪੁੱਤ ਜੱਟ ਦਾ ਜਾ ਮਰਜੂ ਜਾਂ ਮਾਰੂ ਨੀ
ਹਾਂ ਰੰਗ ਗੁਲਾਬੀ ਅੱਖ ਸ਼ਰਾਬੀ ਛਣ ਛਣ ਕਰਦੀ ਪਾਯਲ ਨੀ
ਤੇਰੀ ਅਦਾਂ ਵਿੱਚ ਨਸ਼ਾ ਸੋਹਣੀਏ ਕਰੇ ਜੱਟਾ ਨੂੰ ਕਾਇਲ ਨੀ
ਕਰਕੇ ਰੋਜ਼ ਇਸ਼ਾਰੇ ਚੰਨਾ ਦਿਲ ਮੇਰਾ ਤੂੰ ਮੰਗਦਾ ਵੇ
ਪਿਆਰ ਦੇ ਚੱਕਰ 'ਮੈ ਪੜ ਗਿਆ
ਤੈਨੂੰ ਚੜੇ ਸਰੂਰ ਨਾ ਭੰਗ ਦਾ ਵੇ
ਏਹੀ ਘਰ ਵੱਲ ਰਹਿੰਦੇ ਆ ਰਹਿੰਦੇ ਆ ਤੇਰੇ ਰੂਟ ਜੱਟਾ
ਜੱਟੀ ਨੂੰ ਵਾਲਾ ਜਚੇਆ ਏ ਤੇਰਾ ਜਚੇਆ ਐਟੀਟਿਊਡ ਜੱਟਾ
ਤੇਰੇ ਪਿੱਛੇ ਪੁੱਤ ਜੱਟ ਦਾ ਜਾ ਮਰਜੂ ਜਾਂ ਮਾਰੂ ਨੀ
ਜੱਟੀ ਨੂੰ ਵਾਲਾ ਜਚੇਆ ਏ ਤੇਰਾ ਜਚੇਆ ਐਟੀਟਿਊਡ ਜੱਟਾ
ਤੇਰੇ ਪਿੱਛੇ ਪੁੱਤ ਜੱਟ ਦਾ ਜਾ ਮਰਜੂ ਜਾਂ ਮਾਰੂ ਨੀ
You May Also Like
» Duty [Kahlon] » Miss You Baby [Babbu Maan] » Okay [The Kidd] » Chadra [Ekam Chanoli] » Chann Di Channi [Balraj] » Jatt Di Class [Sandeep Brar] » Gori Gori Jatti [Roban Bal, Gurlez Akhtar] » Jithe Jithe Tu [Garry Sandhu]FAQs for I Like That
Who is singer of I Like That song ?
Singer of Jigar, Nav Kaur Virdi.
Who is writer of I Like That song ?
Jung Sandhu wrote this Song.
Who is the music director of I Like That song ?
I Like That is Tuned by Gag Studioz.
Which label release I Like That song ?
I Like That is released under the label of FlowFire.
Whats the playtime (duration) of I Like That song ?
Playtime of song I Like That is 03:09 minute.
How can I download I Like That song ?
You can download I Like That song via click above download links.