Saugaat Satinder Sartaaj Mp3 Song Download
Get This Song
Play Online
Share This Song
Saugaat Song Lyrics
ਇਹੀ ਹਾਸੇ, ਇਹੀ ਖੁਸ਼ੀਆਂ, ਇਹੀ ਜਜ਼ਬਾਤ ਵੰਡਾਂਗੇ।

ਅਸੀਂ ਦੁਨੀਆਂ ਨੂੰ ਕੋਈ ਖੁਸ਼-ਨੁਮਾ ਸੌਗ਼ਾਤ ਵੰਡਾਂਗੇ।

ਜਿੰਨਾਂ ਨੇ ਵੰਡਣੀ ਕਾਲਖ, ਉਨ੍ਹਾਂ ਦੀ ਆਪਣੀ ਮਰਜ਼ੀ

ਅਸੀਂ ਤਾਂ ਰੌਸ਼ਨੀ ਵੰਡਣੀ, ਅਸੀਂ ਪ੍ਰਭਾਤ ਵੰਡਾਂਗੇ।
ਅਸੀਂ ਤਾਂ ਰੌਸ਼ਨੀ ਵੰਡਣੀ, ਅਸੀਂ ਪ੍ਰਭਾਤ ਵੰਡਾਂਗੇ।
ਅਸੀਂ ਦੁਨੀਆਂ ਨੂੰ ਕੋਈ ਖੁਸ਼-ਨੁਮਾ ਸੌਗ਼ਾਤ ਵੰਡਾਂਗੇ।
ਇਹੀ ਹਾਸੇ, ਇਹੀ ਖੁਸ਼ੀਆਂ, ਇਹੀ ਜਜ਼ਬਾਤ ਵੰਡਾਂਗੇ।
ਕੋਈ ਉਮਦਾ ਨਹੀਂ ਜਿੱਥੇ, ਕੋਈ ਅਦਨਾ ਨਹੀਂ ਜਿੱਥੇ

ਕਿ ਜਿਹੜੀ ਫ਼ਰਕ ਨਾ ਰੱਖੇ, ਅਜਿਹੀ ਜ਼ਾਤ ਵੰਡਾਂਗੇ।
ਕਿ ਜਿਹੜੀ ਫ਼ਰਕ ਨਾ ਰੱਖੇ, ਅਜਿਹੀ ਜ਼ਾਤ ਵੰਡਾਂਗੇ।
ਅਸੀਂ ਦੁਨੀਆਂ ਨੂੰ ਕੋਈ ਖੁਸ਼-ਨੁਮਾ ਸੌਗ਼ਾਤ ਵੰਡਾਂਗੇ।
ਇਹੀ ਹਾਸੇ, ਇਹੀ ਖੁਸ਼ੀਆਂ, ਇਹੀ ਜਜ਼ਬਾਤ ਵੰਡਾਂਗੇ।
ਅਸੀਂ ਕੁਦਰਤ ਮਨਾ ਲੈਣੀ ਜੀ ਤੱਕਿਓ ਬੱਚਿਆਂ ਵਾਂਗੂ

ਤੇ ਉਸਦੀ ਗੋਂਦ ਵਿੱਚ ਬਹਿ ਕੇ ਇਲਾਹੀ ਦਾਤ ਵੰਡਾਂਗੇ।
ਤੇ ਉਸਦੀ ਗੋਂਦ ਵਿੱਚ ਬਹਿ ਕੇ ਇਲਾਹੀ ਦਾਤ ਵੰਡਾਂਗੇ।
ਅਸੀਂ ਦੁਨੀਆਂ ਨੂੰ ਕੋਈ ਖੁਸ਼-ਨੁਮਾ ਸੌਗ਼ਾਤ ਵੰਡਾਂਗੇ।
ਇਹੀ ਹਾਸੇ, ਇਹੀ ਖੁਸ਼ੀਆਂ, ਇਹੀ ਜਜ਼ਬਾਤ ਵੰਡਾਂਗੇ।
ਵਜ੍ਹਾ-ਮਗਰੂਰੀਆਂ ਦੀ ਤਾਂ ਅਸਾਡੇ ਕੋਲ ਨੀ ਕੋਈ
ਵਜ੍ਹਾ-ਮਗਰੂਰੀਆਂ ਦੀ ਤਾਂ ਅਸਾਡੇ ਕੋਲ ਨੀ ਕੋਈ
ਅਸੀਂ 'ਸਰਤਾਜ' ਹੁਣ ਸ਼ਾਇਸਤਗੀ ਦੀ ਬਾਤ ਵੰਡਾਂਗੇ।
ਅਸੀਂ 'ਸਰਤਾਜ' ਹੁਣ ਸ਼ਾਇਸਤਗੀ ਦੀ ਬਾਤ ਵੰਡਾਂਗੇ।
ਅਸੀਂ ਦੁਨੀਆਂ ਨੂੰ ਕੋਈ ਖੁਸ਼-ਨੁਮਾ ਸੌਗ਼ਾਤ ਵੰਡਾਂਗੇ।
ਇਹੀ ਹਾਸੇ, ਇਹੀ ਖੁਸ਼ੀਆਂ, ਇਹੀ ਜਜ਼ਬਾਤ ਵੰਡਾਂਗੇ।
You May Also Like
» Badmashi [Labh Heera, Galav Waraich] » Daang [Zafar] » Darzi [Zora Randhawa] » Going High [JP47] » Me [Nijjar] » Jaan [Reet Kamal, Angad] » Tu Haniya [Gopi Talwara] » SHURUWAT [Kamal Khan]FAQs for Saugaat
Who is singer of Saugaat song ?
Singer of Satinder Sartaaj.
Who is writer of Saugaat song ?
Satinder Sartaaj wrote this Song.
Who is the music director of Saugaat song ?
Saugaat is Tuned by Beat Minister.
Which label release Saugaat song ?
Saugaat is released under the label of Firdaus Production.
Whats the playtime (duration) of Saugaat song ?
Playtime of song Saugaat is 06:16 minute.
How can I download Saugaat song ?
You can download Saugaat song via click above download links.