Chann Jigar, Jasmeen Akhtar Mp3 Song Download
Get This Song
Play Online
Share This Song
Chann Song Lyrics
ਹੋ ਹਾਂ ਹੋ ਹਾਂ
Diamond
ਹੋ ਹਾਂ ਹੋ ਹਾਂ
ਵੇ ਪਿੱਛੇ ਬੱਗੇ ਬੱਗੇ ਬਿੱਲੀ ਅੱਖ ਦੇ
ਨੀ ਮੂਰੇ ਫਿਰਦੇ ਆ ਵੇਹਲੀ ਲੱਗੇ ਜੱਟ ਦੇ
ਮੋਰਾਂ ਵਰਗੀਆਂ ਤੋਰਾਂ ਨਾਲੇ ਪਲਕਾਂ
ਨਾ ਅੱਖ ਝਪਕਾ ਤੂੰ ਦੇਵੇ ਜਦੋਂ ਝਲਕਾਂ
ਰੌਂਦ ਗੁਣ ਦੇ ਲੱਗਣ ਮਰਜਾਣਿਆਂ
ਕਾਂਟੇ ਕੰਨ ਦੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ (ਚੰਨ ਦੇ ਗੋਰੀਏ)
ਵੇ ਕਰ ਕਤਲਾਂ ਦਾ ਨਵਾਂ ਕੋਕਾ ਨੱਕ ਦਾ
ਮੈਂ ਬੱਤੀ ਲੱਕ ਨਾਲ ਲਾਇਆ 31 ਲੱਖ ਨਾਲ
ਵੇ ਚਿੱਟੀ ਝਾਂਜਰ ਤੇ ਖੁਲਾ ਨਰੀ ਅੱਡੀਆਂ
ਨੀ ਟਾਪ ਗੀਅਰ 'ਤੇ ਟਿੱਚ ਰੱਖਾਂ ਗੱਡੀਆਂ
ਵੇ ਮੇਰੇ ਰੰਗ ਮੂਰੇ ਵੇ ਮੇਰੇ ਰੰਗ ਮੂਰੇ
ਧੂਪ ਕਰੇ ਆਕੜਾਂ
ਨੀ ਅੜੀ ਭੰਨ ਦੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ
ਨੀ 7 ਬੱਲ ਪਾਕੇ ਤੁਰਦੀ ਤੂੰ ਲੱਕ ਨੂੰ
ਹਾਂ ਕੁੜੀ ਜੰਮੀ ਆ ਨਵੰਬਰ ਵੇ ਅੱਠ ਨੂੰ
ਨੀ ਬੀਮੇ ਗੇਡੇ ਵਿੱਚ ਪੁੱਛ ਲਿਆ ਨਾਂ ਮੈਂ
ਵੇ ਇਕੀ ਸਾਲਾਂ ਚ ਕਰੀ ਆ ਪਹਿਲੀ ਹਾਂ ਮੈਂ
ਬਠਿੰਡੇ ਆਲੇ ਕੀ ਬਠਿੰਡੇ ਆਲੇ ਕੀ
ਕਰਾਉਂਦੇ ਦੇ ਸ਼ੌਕੀਨ ਨੇ
ਨੀ ਧੰਨ ਧੰਨ ਦੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ (ਤੇ ਤੂੰ ਚੰਨ ਦੇ ਗੋਰੀਏ)
ਵੇ ਚੀਜ਼ ਥੱਲੇ ਕਿੱਥੇ ਆਉਂਦੀ ਮੇਰੇ ਨੱਕ ਦੇ
ਵੇ ਜਿਵੇਂ ਝਰਨਾ ਦੁੱਲੇ ਤੂੰ ਦੁੱਲੀ ਜੱਟ ਤੇ
ਵੇ ਬੈਠੀ ਮਾਂ ਨੂੰ ਮਨਾਈ ਤੇਰੇ ਵਾਸਤੇ
ਨੀ ਮਹਿੰਦੀ ਆਉਂਦੇ ਸਾਲ ਲਾਈ ਮੇਰੇ ਵਾਸਤੇ
ਕਪਤਾਨ ਕਪਤਾਨ ਤੇਰੇ ਘਰ ਦੇ
ਨੀ ਉਹ ਵੀ ਮਨ ਗੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ
ਹਾਂ ਵੇ ਤੂੰ ਵੈਰੀਆਂ ਦੇ ਜੜਾ ਵਿੱਚ ਪੈ ਗਿਆ
ਤੇ ਤੂੰ ਚੰਨ ਦੇ ਗੋਰੀਏ
You May Also Like
» 24 7 Parsann [Korala Maan, Gurlez Akhtar] » COPE [Fateh Shergill] » Peeni Hai [Nusrat Fateh Ali Khan, Dr Zeus] » Geda [Gurnam Bhullar] » Chan Jehi [Mankirat Kaur Pannu] » Saade Bare [Watan Sahi] » JAIL BREAK [Mr Dhatt] » Punjab [Kambi Rajpuria]FAQs for Chann
Who is singer of Chann song ?
Singer of Jigar, Jasmeen Akhtar.
Who is writer of Chann song ?
Kaptaan wrote this Song.
Who is the music director of Chann song ?
Chann is Tuned by Diamond.
Which label release Chann song ?
Chann is released under the label of I Studios.
Whats the playtime (duration) of Chann song ?
Playtime of song Chann is 03:03 minute.
How can I download Chann song ?
You can download Chann song via click above download links.