Try Arav Sidhu Mp3 Song Download
Get This Song
Play Online
Share This Song
Try Song Lyrics
Diamond
ਵੇ ਆ ਨਾਲ ਨਾਲ ਤੇਰੇ, ਹੁੰਦੇ ਗੱਡੀ ਵਿਚ ਜੇਹੜੇ
ਇੱਕ ਜੇਠ ਬੈਠਾ ਬਾਕੀ ਦੇ ਦਿਓਰ ਕੁੜੇ ਤੇਰੇ
Tint Window;ਆਂ ਦੇ ਪਿੱਛੇ ਕੱਮ ਕਰਦੇ ਓ ਕੇਹੜੇ
ਡੱਬੀ ਰੱਖਦੇ ਆ ਖੁੱਲੀ, ਬਣੀ ਰੱਖਦੀ ਆ ਗੇੜੇ
ਕਾਹਤੋਂ ਰਾਹ ਮੇਰਾ ਰੋਕੇ
ਕੁੜੇ ਲੱਗਦੀ ਏ Okay
ਤੇਰਾ ਮੇਰਾ ਕਾਧਾ ਮੇਲ
ਨਾਲ ਦੇਖ ਤਾਂ ਖਲੋਕੇ
ਫਿਰ ਜਾਨੀ ਨਾ ਵੇ ਅੱਖ ਤੈਥੋਂ ਲਾਈ
ਵੇ ਮੁੜ ਕੇ ਨੀ ਜੀ ਲੱਗਣਾ, ਪਾਸੇ ਹੱਟ ਜਾ ਵੇ ਬਣ ਨਾ ਸ਼੍ਦਾਈ
ਨੀ ਰੱਖ ਤੂੰ ਤਿਆਰੀ ਅੱਲੜੇ, ਇਹਤੋਂ ਵਾਧੂ ਸਾਡੀ ਤੇਰੇ ਤੇ Try
ਵੇ ਮੁੜ ਕੇ ਨੀ ਜੀ ਲੱਗਣਾ, ਪਾਸੇ ਹੱਟ ਜਾ ਵੇ ਬਣ ਨਾ ਸ਼੍ਦਾਈ
ਨੀ ਰੱਖ ਤੂੰ ਤਿਆਰੀ ਅੱਲੜੇ
ਵੇ ਇਹੋ ਜਿਹਾ ਕਿ ਲੈਂਗ ਤੇਰੇ ਵਿੱਚ ਚੋਬਰਾਂ
ਝਾਕਾ ਤੇਰੇ ਵੱਲ ਮੈਨੂੰ ਲੋੜ ਦੱਸ ਕੀ
ਓ 35-36 Lakh ਦੇ ਆ ਡਿੱਗੀ ਚ ਯਗਾਣੇ
ਮਿੱਤਰਾ ਨੂੰ ਬਾਬੇ ਵੱਲੋਂ ਥੋੜ ਦੱਸ ਕੀ
ਜੁੱਤੀ ਜਾਨੀ ਜਦੋ ਕੱਸ, ਆਪੇ ਕਰੇਗਾ ਬੱਸ
ਦੇਖੀ ਲੰਗਿਆ ਕਰੇਗੀ ਸਾਡੇ ਕੋਲੋਂ ਹੱਸ ਹੱਸ
Tyre ਜਾਣਾ ਐਵੇਂ ਗੱਡੀ ਦੇ ਕਸਾਈ
ਵੇ ਮੁੜ ਕੇ ਨੀ ਜੀ ਲੱਗਣਾ, ਪਾਸੇ ਹੱਟ ਜਾ ਵੇ ਬਣ ਨਾ ਸ਼੍ਦਾਈ
ਨੀ ਰੱਖ ਤੂੰ ਤਿਆਰੀ ਅੱਲੜੇ, ਇਹਤੋਂ ਵਾਧੂ ਸਾਡੀ ਤੇਰੇ ਤੇ Try
ਵੇ ਮੁੜ ਕੇ ਨੀ ਜੀ ਲੱਗਣਾ, ਪਾਸੇ ਹੱਟ ਜਾ ਵੇ ਬਣ ਨਾ ਸ਼੍ਦਾਈ
ਨੀ ਰੱਖ ਤੂੰ ਤਿਆਰੀ ਅੱਲੜੇ
ਲੰਗਿਆ ਨਾ ਕਰ ਕੋਲੋਂ ਖੰਗ ਖੰਗ ਕੇ
ਟਕਿਆ ਨਾ ਕਰ ਤੂੰ ਵੀ ਸੰਗ ਸੰਗ ਕੇ
ਮੂੰਹੋ ਤਾਂ ਵੇ ਜੱਟਾ ਤੈਥੋਂ ਆਖਿਆ ਨਾ ਜਾਵੇ
ਵੇ ਤੂੰ ਅੱਖਾਂ ਨਾਲ ਜਾਵੇ ਦਿਲ ਮੰਗ ਮੰਗ ਕੇ
ਨੀ ਤੇਰੀ ਅੱਖ ਵਿੱਚੋਂ ਲੋਰ ਕੁੜੇ ਫੀਮ ਆਲੀ ਚੜ੍ਹੇ
ਪਹਿਲਾਂ ਢਹਿ ਢੇਰੀ ਕੀਤੇ ਆਂ ਮੈਂ ਤੇਰੇ ਜਿਹੇ ਬੜੇ
ਹੋ ਨੀ ਤੂੰ ਦਿਲ ਤੇ ਲੱਗੀ ਐ ਹਿੰਡ ਛੱਡੂਗਾ ਪਗਾ ਕੇ
ਤੇਰੇ ਸੋਹਣੀਏ ਕਰੋਨੇ ਹੱਥ ਮਿੱਤਰਾਂ ਨੇ ਖੜੇ
ਜਾਵੇ ਧੁੱਪਾ ਵਿੱਚ ਸੜੀ, ਸਾਹਿਬ ਛੱਡ ਭਰਾ ਅੜੀ
ਬਿਨਾ ਗੱਲੋਂ ਨੀ ਰਕਾਣੇ ਅੱਖ ਤੇਰੇ ਨਾਲ ਲੜੀ
ਕੁਝ ਸੋਚ ਕਿ ਤੂੰ ਰੱਬ ਨੇ ਮਲਾਈ
ਨੀ ਰੱਖ ਤੂੰ ਤਿਆਰੀ ਅੱਲੜੇ, ਇਹਤੋਂ ਵਾਧੂ ਸਾਡੀ ਤੇਰੇ ਤੇ Try
ਵੇ ਮੁੜ ਕੇ ਨੀ ਜੀ ਲੱਗਣਾ, ਪਾਸੇ ਹੱਟ ਜਾ ਵੇ ਬਣ ਨਾ ਸ਼੍ਦਾਈ
ਨੀ ਰੱਖ ਤੂੰ ਤਿਆਰੀ ਅੱਲੜੇ, ਇਹਤੋਂ ਵਾਧੂ ਸਾਡੀ ਤੇਰੇ ਤੇ Try
ਨੀ ਰੱਖ ਤੂੰ ਤਿਆਰੀ ਅੱਲੜੇ
You May Also Like
» Fearless [Mantazz Gill, Gurlez Akhtar] » PANJAB [Shree Brar] » Army Yaaran Di [Jugraj Sandhu ] » Let Me Know [Nirvair Pannu] » Firottiye [Ninja] » Gudti Bandook Di [Simu Dhillon] » Dil Ve Tera [Karam Brar] » Tu Hi Tu [Garry Sandhu, Sultaan]FAQs for Try
Who is singer of Try song ?
Singer of Arav Sidhu.
Who is writer of Try song ?
Saheb wrote this Song.
Who is the music director of Try song ?
Try is Tuned by Diamond.
Which label release Try song ?
Try is released under the label of Kartar Records.
Whats the playtime (duration) of Try song ?
Playtime of song Try is 02:35 minute.
How can I download Try song ?
You can download Try song via click above download links.