Broken Heart 4 Nawab Mp3 Song Download
Get This Song
Play Online
Share This Song
Broken Heart 4 Song Lyrics
ਪਾਣੀ ਤੇ ਸੱਜਣ ਗਏ ਕਿੱਥੇ ਫਿਰ ਮੁੱਡਦੇ
ਆਸ਼ਿਕ਼ਾਂ ਦੀਆਂ ਹਿੱਕਾਂ ਤੋਂ ਜਹਾਜ਼ ਜੱਧ ਉੱਡਦੇ
ਇਸ਼ਕ ਇਸ਼ਕ ਬਸ ਰਹਿ ਜੇ Airport ਤੇ
ਮਾਰਨੇ ਬੈਗਾਨਿਆ ਵਾਲੀਆਂ ਗਾਣੀਆਂ ਨੂੰ Road ਤੇ
ਤੂੰ ਮੇਰੇ ਚੰਗੇ-ਭਲੇ ਦਿਲ ਨੂੰ
ਕਿੰਨੇ ਟੁਕੜੇ ਬਣਾਕੇ ਜਾਨੇ ਮੋੜਦੇ
ਕਿੰਨਾ ਕੁ ਯਾਦ ਆਉਂਦੇ ਗੱਬਰੂ
ਸੱਚੀ ਦੱਸੀਂ ਨੀ ਬਾਂਹਾਂ ਦੇ ਵਿਚ ਹੋਰ ਦੇ
ਆਸੇ ਪਾਸੇ ਪੱਕਾ ਜੱਟੀਏ
ਤੈਨੂੰ ਮੇਰੇ ਹੀ ਭਲੇਖੇ ਪੈਂਦੇ ਹੋਣਗੇ
ਜਿਹੜੀਆਂ ਮੈਂ ਹਜੇ ਵੀ ਸਿੱਨੇ ਚ ਪੀੜਾਂ ਸੰਭੀਆਂ
ਓਹਦੀਆਂ ਜਿਹੀਆਂ ਪਾਗਲ ਬਣਾਕੇ ਨੇੜਾ ਜਾਣਦੀਆਂ
ਮੇਰੇ ਜਿਹੇ ਰਾਂਝੇ ਬਰਬਾਦ ਇੱਥੇ ਕਰਕੇ
Future ਬਣੌਣ ਲਈ ਭਾਰ ਹੀਰਾ ਜਾਣਦੀਆਂ
ਹੋ ਲੇਖਾਂ ਦੇਣਾ ਪੈਣਾ ਦੇਖ ਲਈ
ਰੱਬ ਮੰਨਦਾ ਨਹੀਂ ਲੱਖ ਜਾ ਕਰੋੜ ਤੇ
ਕਿੰਨਾ ਕੁ ਯਾਦ ਆਉਂਦੇ ਗੱਬਰੂ
ਸੱਚੀ ਦੱਸੀਂ ਨੀ ਬਾਂਹਾਂ ਦੇ ਵਿਚ ਹੋਰ ਦੇ
ਆਸੇ ਪਾਸੇ ਪੱਕਾ ਜੱਟੀਏ
ਤੈਨੂੰ ਮੇਰੇ ਹੀ ਭਲੇਖੇ ਪੈਂਦੇ ਹੋਣਗੇ
ਦਿਲ ਚ ਬਿਠਾਵਾਂਗਾ ਮੈਂ ਡਰ ਤੇਰੇ ਵਾਸਤੇ
ਚਿਹਰਾ ਮੇਰਾ ਹੋਣਾ ਨਹੀਂ Blur ਤੇਰੇ ਵਾਸਤੇ
ਨਿੰਦਰਾ ਮੈਂ ਤੇਰੀਆਂ ਉਡਾ ਦੂ ਕੁੜੇ ਦੇਖ
ਚਿੱਟਾ ਕਰਦੂ ਮੈਂ ਰਾਤਾਂ ਦਾ Color ਤੇਰੇ ਵਾਸਤੇ
ਹੋ ਤੂੰ ਹੀ ਪਿੰਡ ਬੌਂਬਾ ਆਲੇ ਨੂੰ
ਛੇਤੇ ਕਰੇਂਗੀ ਰੱਖਣੇ ਹਰ ਮੋੜ ਤੇ
ਕਿੰਨਾ ਕੁ ਯਾਦ ਆਉਂਦੇ ਗੱਬਰੂ
ਸੱਚੀ ਦੱਸੀਂ ਨੀ ਬਾਂਹਾਂ ਦੇ ਵਿਚ ਹੋਰ ਦੇ
ਆਸੇ ਪਾਸੇ ਪੱਕਾ ਜੱਟੀਏ
ਤੈਨੂੰ ਮੇਰੇ ਹੀ ਭਲੇਖੇ ਪੈਂਦੇ ਹੋਣਗੇ
ਕਿੰਨਾ ਕੁ ਯਾਦ ਆਉਂਦੇ ਗੱਬਰੂ
ਸੱਚੀ ਦੱਸੀਂ ਨੀ ਬਾਂਹਾਂ ਦੇ ਵਿਚ ਹੋਰ ਦੇ
ਆਸੇ ਪਾਸੇ ਪੱਕਾ ਜੱਟੀਏ
ਤੈਨੂੰ ਮੇਰੇ ਹੀ ਭਲੇਖੇ ਪੈਂਦੇ ਹੋਣਗੇ
You May Also Like
» Ek Chann [Sangram Hanjra] » Saadi Jodi Jachdi [Deep Fateh, Rubai] » Meri Heer [Kambi Rajpuria] » Lala Lala [Simiran Kaur Dhadli] » Mehndi [Harmeet Aulakh, Gurlez Akhtar ] » Shrabi Kargi [Sukhshinder Shinda] » Unfolded [Jenny Johal] » Tu Kado Aawenga [Akhil Sachdeva, Gurnazar]FAQs for Broken Heart 4
Who is singer of Broken Heart 4 song ?
Singer of Nawab.
Who is writer of Broken Heart 4 song ?
Jagdeep Bomb wrote this Song.
Who is the music director of Broken Heart 4 song ?
Broken Heart 4 is Tuned by Prince Saggu.
Which label release Broken Heart 4 song ?
Broken Heart 4 is released under the label of Expert Jatt Official.
Whats the playtime (duration) of Broken Heart 4 song ?
Playtime of song Broken Heart 4 is 02:33 minute.
How can I download Broken Heart 4 song ?
You can download Broken Heart 4 song via click above download links.