Cloud 9 Deep Jandu, Sukh E Muzical Doctorz Mp3 Song Download
Get This Song
Play Online
Share This Song
Cloud 9 Song Lyrics
ਕੱਲੀ ਨੂੰ ਲੈ ਜਾ ਕਿਤੇ ਦੂਰ
ਸੋਹਣੇਯਾ ਕੱਲੀ ਨੂੰ ਲੈ ਜਾ ਕਿਤੈ ਦੂਰ
ਬਦਲਾਂ ਨਾਲ ਬਦਲਾਂ ਨਾਲ
ਕੁੜੀ ਗੱਲਾਂ ਕਰਦੀ ਬਦਲਾਂ ਨਾਲ
ਛੱਡਣਾ ਨਾ ਛੱਡਣਾ ਨਾ
ਤੇਰਾ ਬੋਤਲ ਜੇਹਾ ਲੱਕ ਛੱਡਣਾ ਨਾ
ਬਦਲਾਂ ਨਾਲ ਬਦਲਾਂ ਨਾਲ
ਕੁੜੀ ਗੱਲਾਂ ਕਰਦੀ ਬਦਲਾਂ ਨਾਲ
ਛੱਡਣਾ ਨਾ ਛੱਡਣਾ ਨਾ
ਤੇਰਾ ਬੋਤਲ ਜੇਹਾ ਲੱਕ ਛੱਡਣਾ ਨਾ
ਓ ਪਰਚੇ ਤੇ ਪਰਚਾ ਛੱਬੀ
ਨੀ ਪੀਂਦੇ ਸੀ ਘਰ ਦੀ ਕੱਢੀ
ਲੰਘ ਗਈ ਤੂੰ ਲੱਕ ਮਾਰ ਦੀ
ਨੀ ਮਿੱਤਰਾਂ ਨੂੰ ਚੰਗੀ ਲੱਗੀ
ਜਿਨ੍ਹਾ ਤੂੰ ਕੋਲ ਬੁਲਾਉਂਦੀ
ਮੁੰਡਿਆਂ ਨੇ ਛੱਡਣਾ ਨਾ ਨੀ
ਬਦਲਾਂ ਨਾਲ ਬਦਲਾਂ ਨਾਲ
ਕੁੜੀ ਗੱਲਾਂ ਕਰਦੀ ਬਦਲਾਂ ਨਾਲ
ਛੱਡਣਾ ਨਾ ਛੱਡਣਾ ਨਾ
ਤੇਰਾ ਬੋਤਲ ਜੇਹਾ ਲੱਕ ਛੱਡਣਾ ਨਾ
ਬਦਲਾਂ ਨਾਲ ਬਦਲਾਂ ਨਾਲ
ਕੁੜੀ ਗੱਲਾਂ ਕਰਦੀ ਬਦਲਾਂ ਨਾਲ
ਛੱਡਣਾ ਨਾ ਛੱਡਣਾ ਨਾ
ਤੇਰਾ ਬੋਤਲ ਜੇਹਾ ਲੱਕ ਛੱਡਣਾ ਨਾ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣੇਯਾ ਕੱਲੀ ਨੂੰ ਲੈ ਜਾ ਕਿੱਤੇ ਦੂਰ
ਛੱਡਣਾ ਨਾ ਛੱਡਣਾ ਨਾ
ਨੀ ਤੇਰੇ ਹੱਥ ਫੜ ਗਬਰੂ ਨੇ ਛੱਡਣਾ ਨਾ
ਲੱਗਣਾ ਨਾ ਲੱਗਣਾ
ਨੀ ਮੈਨੂੰ ਪਲ ਬਿਛਾਉਂਣ ਵਿਚ ਲੱਗਣਾ ਨਾ
ਨੀ ਤੇਰੀ ਕੁੜਤੀ ਘੁੰਗਰੂਆਂ ਵਾਲੀ
ਨੀ ਜੱਟ ਘਰੋ ਨਿਕਲ ਜੇ ਨਾਲ ਹੀ
ਨੀ ਤੇਰੇ ਪੈਰ ਝੰਝਰਾਂ ਬੋਲਦੀ ਆ
ਨੀ ਸਾਡੀ ਜਿਵੇਂ ਬੋਲਦੀ ਕਾਲੀ ਨੀ
ਨੀ ਤੂ Lv ਬੱਟਾ ਦੀ ਭਾਰੀ
ਕੋਈ ਕਰ ਜੂ ਕਾਰਾ ਇੱਕ ਵਾਰੀ
ਨੀ ਬੜੇ ਫਿਰਦੇ ਤੂ ਲੁੱਟ ਲੁੱਟ ਖਾ ਜਾਣ ਗੇ
ਨੀ ਤੂ ਫਿਰਦੀ ਜਿਨ੍ਹਾ ਨਾਲ ਯਾਰੀ ਨੀ
ਨੀ ਚੰਨ ਦਿਨੇ ਚੜਾਉਂਦਾ ਫਿਰਦਾ
ਨੀ ਤੇਰਾ ਚੰਨ ਵੈਰ ਨੇ
ਓ ਤੇਰੇ ਸ਼ਹਿਰ ਗੇੜੀਆਂ ਲਾਂਉਂਦਾ ਨੀ
ਬਿਨਾ ਕੰਮ ਵੈਰ ਨੇ
ਓ ਧੱਕੇ ਸਬ ਫਿਰਦੇ ਛਿੰਦੀਏ
ਅੱਖਾਂ ਵਿੱਚ ਕੱਜਲ ਨਾ ਨੀ
ਬਦਲਾਂ ਨਾਲ ਬਦਲਾਂ ਨਾਲ
ਕੁੜੀ ਗੱਲਾਂ ਕਰਦੀ ਬਦਲਾਂ ਨਾਲ
ਛੱਡਣਾ ਨਾ ਛੱਡਣਾ ਨਾ
ਤੇਰਾ ਬੋਤਲ ਜਿਹਾ ਲੱਕ ਛੱਡਣਾ ਨਾ
ਬਦਲਾਂ ਨਾਲ ਬਦਲਾਂ ਨਾਲ
ਕੁੜੀ ਗੱਲਾਂ ਕਰਦੀ ਬਦਲਾਂ ਨਾਲ
ਛੱਡਣਾ ਨਾ ਛੱਡਣਾ ਨਾ
ਤੇਰਾ ਬੋਤਲ ਜਿਹਾ ਲੱਕ ਛੱਡਣਾ ਨਾ
ਕੱਲੀ ਨੂੰ ਲੈ ਜਾ ਕਿਤੇ ਦੂਰ
ਸੋਹਣੇਯਾ ਕੱਲੀ ਨੂੰ ਲੈ ਜਾ ਕਿੱਤੇ ਦੂਰ
You May Also Like
» Zaalma [Deepa Kaler] » Clip [Shah] » F*ck Love Get Money [Romey Maan] » Real Struggle [Kuldeep Rasila] » Tim Hortons [Satbir Aujla] » Cetrizine [Lakhi Ghuman] » Satnam [Manjit Sahota] » I M Enough 2 [Jaskaran Riarr]FAQs for Cloud 9
Who is singer of Cloud 9 song ?
Singer of Deep Jandu, Sukh E Muzical Doctorz.
Who is writer of Cloud 9 song ?
Sukh E Muzical Doctorz wrote this Song.
Who is the music director of Cloud 9 song ?
Cloud 9 is Tuned by MNLTX.
Which label release Cloud 9 song ?
Cloud 9 is released under the label of Speed Records.
Whats the playtime (duration) of Cloud 9 song ?
Playtime of song Cloud 9 is 02:37 minute.
How can I download Cloud 9 song ?
You can download Cloud 9 song via click above download links.