Bound Together Davi Singh Mp3 Song Download
Get This Song
Play Online
Share This Song
Bound Together Song Lyrics
Desi Trap Music
ਕੇ ਮੈਂ ਮੇਰੀ ਇਜਾਜ਼ਤ ਤੌਂ
ਕੱਢ ਬਾਹਰ ਹੋਇਆ ਨਹੀਂ ਅਤਾ ਪਤਾ
ਮੈਂ ਜਿੰਨੀਆਂ ਕਰੀਆਂ ਨੇ ਸਭ ਤੌਂ
ਮੈਨੂੰ ਸੋਹਣੀ ਲੱਗਦੀ ਐ ਖ਼ਤਾ
ਹੁਣ ਸ਼ਾਮਲ ਰਹ ਲੈ ਸਾਹਾਂ ‘ਚ,
ਪਿੱਛੋਂ ਤਾਹਾਂ ਬਨ ਜੀ ਮੁੜ ਕੇ ਨਹੀਂ
ਚਲ ਇਕ ਦੂਜੇ ਨੂ ਵੇ ਲਈਏ
ਆਸਾ ਪਾਸਾ ਵੇਖੀ ਮੁੜ ਕੇ ਨਹੀਂ
ਪਹਿਲਾਂ ਪੂਰੇ ਹੋ ਜਾਈਏ ਇਕ ਵਾਰੀ
ਫਿਰ ਵੇਖਾਂਗੇ ਠੁੱਡ ਕੇ ਨਹੀਂ
ਮੈਨੂੰ ਜੁਲਫਾਂ ਬੱਦਲ ਲੱਗਦੀਆਂ ਨੇ
ਜੋ ਚੰਨ ਜਿਹੇ ਮੁੱਖੜੇ ਨੂੰ ਤੱਕਣ ਨਹੀਂ
ਹੁਣ ਕੁਦਰਤ ਫਿਰ ਖੁਆਰ ਹੋਈ
ਕਿਵੇਂ ਸੋਹਣੇ ਸਾਥੋਂ ਲੱਗਣ ਨਹੀਂ
ਕੋਈ ਦੂਰ ਦੁਰੰਦ ਅਰਸ਼ ਹੋਣਾ
ਜਿੱਥੋਂ ਦੀ ਲੱਗਦੀ ਜਾਈ ਆਈ
ਸੁਹੇ ਬਾਗ ਬਗੀਚੇ ਮਹਿਕਣ ਨਹੀਂ
ਤੂੰ ਵਿਚੋਂ ਦੀ ਲੰਘ ਕੇ ਆਈ ਐ
ਧੜਕਣ ਨੇ ਅੱਖਰ ਰੱਤ ਲਏ ਨੇ
ਤੇਰੇ ਨਾਂ ਉੱਤੇ ਵੇਖੀ ਸੁਣ ਕੇ ਨਹੀ
ਚਲ ਇਕ ਦੂਜੇ ਨੂ ਵੇ ਲਈਏ ਆਸਾ ਪਾਸਾ ਵੇਖੀ ਮੁੜ ਕੇ ਨਹੀਂ
ਪਹਿਲਾਂ ਪੂਰੇ ਹੋ ਜਾਈਏ ਇਕ ਵਾਰੀ, ਫਿਰ ਵੇਖਾਂਗੇ ਠੁੱਡ ਕੇ ਨਹੀਂ
ਮੈਂ ਮੇਰਿਆਂ ਖ਼ਿਆਲਾਂ ਨੂੰ, ਤੇਰੇ ਤੱਕ ਸੀਮਤ ਰੱਖਾਂ ਜਾਂ ਦਿਲ ਦੱਬ ਕੇ
ਅਸੀਂ ਤੇਰਾ ਚਿਹਰਾ ਜਦੋਂ ਤੱਕਿਆ ਐ, ਓਹ ਦਿਨ ਦਾ ਰੱਖਿਆ ਨਜ਼ਰਾਂ ਨੂੰ ਬੰਨ੍ਹ ਕੇ
ਤੇਰੇ ਨਜ਼ਰਾਂ ਦੇ ਹਾਲ ਸਾਡੇ ਵਿਚੋਂ, ਗ਼ਮ ਲੈ ਗਏ ਸਾਰੇ ਕੱਢ ਕੇ
ਜਦੋਂ ਹੱਥ ਤੂੰ ਫੜੇ ਫਿਰ ਤਾਂ ਲੱਗੇ, ਸਾਰੀ ਦੁਨੀਆ ਐ ਹੱਥ ‘ਚ
ਬੜੇ ਮਹਲ ਸਿਮਰ ਨੇ ਦਾਹ ਲਾਏ ਨੇ, ਇਕ ਤੂੰ ਵੀ ਵੇਖ ਲੈ ਬੰਨ੍ਹ ਕੇ ਨਹੀਂ
ਚਲ ਇਕ ਦੂਜੇ ਨੂ ਵੇ ਲਈਏ ਆਸਾ ਪਾਸਾ ਵੇਖੀ ਮੁੜ ਕੇ ਨਹੀਂ
ਪਹਿਲਾਂ ਪੂਰੇ ਹੋ ਜਾਈਏ ਇਕ ਵਾਰੀ, ਫਿਰ ਵੇਖਾਂਗੇ ਠੁੱਡ ਕੇ ਨਹੀਂ
Desi Trap Music
You May Also Like
» GAANI 2 [Rabaab Pb31, Deepak Dhillon] » Barkat [Ranjit Bawa] » BOLIYAN [Roshan Prince, Gurlez Akhtar] » Kilometer [R Nait, Sudesh Kumari] » By Name [Kamal Khaira] » Sad Song [Surjit Bhullar, Gurlez Akhtar] » Wanna Talk [Watan Sahi] » Miss You Baby [Babbu Maan]FAQs for Bound Together
Who is singer of Bound Together song ?
Singer of Davi Singh.
Who is the music director of Bound Together song ?
Bound Together is Tuned by Desi Trap.
Which label release Bound Together song ?
Bound Together is released under the label of Davi Singh.
Whats the playtime (duration) of Bound Together song ?
Playtime of song Bound Together is 02:10 minute.
How can I download Bound Together song ?
You can download Bound Together song via click above download links.