Challa Sultaan Mp3 Song Download
Get This Song
Play Online
Share This Song
Challa Song Lyrics
Say My Name King Love
ਹੋ ਛੱਲਾ ਫਿਰਦਾ Canada ਵਿੱਚ-ਓ ਐਸ਼ ਕਰਦਾ
ਹੋ ਛੱਲਾ ਫਿਰਦਾ Canada ਵਿੱਚ-ਓ ਐਸ਼ ਕਰਦਾ
Yo
ਹੋ ਛੱਲਾ ਬੇਟਾ Sun Kill ਬਿੱਲੋ Rap ਕਰਦਾ
ਛੱਲਾ ਫਿਰਦਾ Canada ਵਿੱਚ-ਓ ਐਸ਼ ਕਰਦਾ
ਛੱਲਾ Fun ਕਰੇ Feeling ਨਾ Catch ਕਰਦਾ
ਛੱਲਾ ਯਾਰੀਆਂ ਪਗਾਵੇ No Cap ਕਰਦਾ
ਛੱਲਾ Ain'tiyaa ਦੇ ਕੰਨਾ ਤੇ Slap ਕਰਦਾ
ਲਿਖੇ Phone ਉੱਤੇ ਨਹੀ-ਓ Chat ਕਰਦਾ
ਛੱਲਾ ਹੱਕ ਦੀ ਕਮਾਈ ਨਾ Black ਕਰਦਾ
ਛੱਲਾ ਪੇਟੀ ਰਾਹ ਮੇਦਾ ਨੀ Load Map ਕਰਦਾ
ਹੋ ਭੰਗ ਪੀ ਕੇ ਚੱਲੇ ਨੂੰ ਨਾ ਸ਼ੇਹ ਲਭਦੀ
Bomb Devil-ਆਂ ਦੇ ਚੱਲੇ ਦੀ ਆ ਸ਼ੇਹ ਲਗਦੀ
ਆਪ ਦੀ ਉਗਾਈ ਆਪੇ ਫਿਰਦਾ ਐ High
Rare ਐ Booty ਬੀਬਾ Real Mob 28
ਛੱਲੇ ਨੂੰ ਜੁਦਾਈਆਂ ਦਾ ਆ ਦੁਖ ਕੋਈ ਨਾ
ਛੱਡੇ ਘਰ ਪਿੱਛੇ ਪੈਸਿਆਂ ਦੀ ਭੁੱਖ ਕੋਈ ਨਾ
ਸਿਰ ਹਣਾਇਆ ਚੰਗੇ ਮੰਦੇ ਸਮੇਂ ਆਏ
ਜਿੱਥੇ ਚੱਲੇ ਨੇ ਜਮਾਏ ਕਦੇ ਪੈਰ ਨੀ ਹਟਾਏ
ਸਾਡੇ ਬੀਬੀਆਂ ਦਾ ਟੋਲਾ ਰਹਿੰਦਾ ਫੂਕਦਾ Grass
ਛੱਲੇ ਨੂੰ Canada ਕੁੜੇ ਆਇਆ ਬੜਾ ਰਾਸ਼
ਇੱਥੇ ਮਿਹਨਤਾਂ ਦੇ ਸਿਰ-ਓ ਬਣੇ ਆ ਕੇ ਖਾਸ
ਮੈਂ Business ਕਰਾਂ ਉੱਡਾ First Class
ਛੱਲੇ ਦੀ ਤੂੰ ਗੁੱਡੀ ਵੇਖ ਚੰਨ ਨਾਲ ਮੇਲੇ
ਐਂਵੇ ਚਾਕੇ ਚ ਨਾ ਜਾਈ ਜੇ ਸਬੱਬੀ ਹੋ ਜੇ ਮੇਲੇ
ਇੱਕੋ ਥਾਂ ਤੇ ਕਿੱਥੇ ਟਿਕੇ ਪੈਰ ਪੁੱਟਿਆਂ ਕੰਮਾਂ 'ਚ
ਤੈਨੂੰ ਮੁੜ ਮੁੜ ਦਿਸੂ ਚਿਹਰਾ ਆਉਂਦੇ ਸਮਿਆਂ 'ਚ
ਹੱਥ ਦਾ ਨਿਸ਼ਾਨਾ ਨਈ-ਓ Lack ਕਰਦਾ
ਛੱਲਾ ਗੱਲ ਨਾਲ ਉਠਾਵੇ ਜਦੋ Meg ਫੜਦਾ
ਕਲਮ ਨੂੰ ਧੋੜਦਾ ਕਲਮ ਨੂੰ ਪੜ੍ਹਦਾ
ਬਣੇ ਜੁੰਡੀ ਵਿੱਚ-ਓ ਅੱਗ ਜੋ ਸੂਰਜ ਛੱਡਦਾ
ਨੀ ਛੱਲਾ ਬੇਟਾ Sun Kill ਬਿੱਲੋ Rap ਕਰਦਾ
ਛੱਲਾ ਬੀਬੀਆਂ ਨਾਲ ਫਿਰਦਾ Colab ਕਰਦਾ
You Already Know Baby
ਛੱਲਾ ਖਾਂਦਾ ਨੀ ਬਸਾ Load ਰੱਖਦਾ
ਸੀਰਾ ਮਾਲ ਪੀਵੇ ਠੇਕੇ ਤੋਂ ਨੀ ਚੱਕਦਾ
ਗੱਡੀ ਅੰਬਰਾਂ ਨੂੰ ਥੱਲੇ ਨੂੰ ਨੀ ਤੱਕਦਾ
ਛੱਲਾ ਸੂਰਜ ਚੜ੍ਹਾਉਂਦਾ ਰੋਜ਼ ਪੱਖ ਦਾ
ਛੱਲਾ ਛਡਾ ਐ ਤੇ ਵਿਆਹ ਨੂੰ Apply ਫਿਰਦਾ
ਛੱਲਾ ਕਿੰਨੀ ਆ ਹੀ ਚੱਕਰਾਂ ਚ ਪਾਈ ਫਿਰਦਾ
ਛੱਲਾ ਪਿੰਡਾ ਆ ਰੋਜ਼ਾਨਾ ਦਾਰੂ ਦੇਣ ਨੂੰ
ਛੱਲਾ ਆਇਆ ਆ Canada ਮੌਜਾਂ ਲੈਣ ਨੂੰ
ਛੱਲਾ Bottle ਚ ਪਾਉਣ ਦਾ ਨਾ ਕਟਿਆ ਪਿਆ
ਲੋਕੀ ਕਹਿੰਦੇ ਛੱਲਾ ਨਸ਼ਿਆਂ ਨੇ ਪਟਿਆ ਪਿਆ
ਓਹਦਾ ਜਿਉਣ ਦਾ ਐ ਬਸ ਵੱਖਰਾ ਤਰੀਕਾ ਨੀ
ਕਦੇ England ਕਦੇ America ਨੀ
ਰਹਿੰਦਾ ਬੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ
ਛੱਲਾ ਰੋਕ ਲੈੰਦਾ ਰਾਹ ਰਾਹ ਖੜਕੇ
ਨਾਲੇ ਜਦੋਂ ਦਾ ਐ ਛੱਲਾ Pr ਹੋ ਗਿਆ
ਓਹਦੋਂ ਦਾ ਕਨੂੰਨ ਤੋਂ ਇਹ ਬਾਹਰ ਹੋ ਗਿਆ
ਛੱਲਾ This ਕਰਦਾ
ਛੱਲਾ That ਕਰਦਾ
ਕਦੇ Business Phone ਤੇ ਨਾ Chat ਕਰਦਾ
ਛੱਲਾ ਕਰਦਾ Attack ਜੋ Swat ਕਰਦਾ
ਛੱਲਾ Note ਛਾਪੇ
ਦਿਲ ਨਾ Attach ਕਰਦਾ
ਛੱਲਾ Bowler ਜੇ Lahore ਪਵੇ Bat ਕਰਦਾ
ਗੱਲਾਂ ਤਾਂ ਨਈ-ਓ ਕੋਈ ਨਾ Flat ਕਰਦਾ
ਕਰ ਚਾਰ ਗੁਣਾ ਪਾਜੀ Payback ਕਰਦਾ
ਛੱਲਾ ਬੇਟਾ Sun Kill ਬਿੱਲੋ
You May Also Like
» Better With You [Shivjot, Mannat Noor] » 2 Kamm [Mani Longia] » Haye Ni Apan [Savi Kahlon] » Bindrakhia Tribute 2 [Gupz Sehra] » Jatt Koke Ton Sohna [Amar Sehmbi] » Kya Ne Baatan [Kaur B] » Poh Da Mahina [Labh Heera, Jasmeen Akhtar] » Letter To My Ex [Harnoor]FAQs for Challa
Who is singer of Challa song ?
Singer of Sultaan.
Who is writer of Challa song ?
King Love wrote this Song.
Which label release Challa song ?
Challa is released under the label of Sultaan.
Whats the playtime (duration) of Challa song ?
Playtime of song Challa is 02:48 minute.
How can I download Challa song ?
You can download Challa song via click above download links.