Toronto Raj Brar, Josh Brar Mp3 Song Download
Get This Song
Play Online
Share This Song
Toronto Song Lyrics
ਸੱਜਰੇ ਹੋ ਗਏ ਜਖਮ ਪੁਰਾਣੇ
ਤੇਰੇ ਦਿਲ ਦਿਆਂ ਤੂੰ ਯੋ ਜਾਣੇ
ਸੱਜਰੇ ਹੋ ਗਏ ਜਖਮ ਪੁਰਾਣੇ
ਤੇਰੇ ਦਿਲ ਦਿਆਂ ਤੂੰ ਯੋ ਜਾਣੇ
ਖੋਰੇ ਕਿੰਨਾ-ਕੁ ਰੋਈ ਸੀ ਮੈਂਥੋਂ ਹੱਥ ਛੁਡਾ ਕੇ ਨੀ
ਕਿੰਨਾ-ਕੁ ਰੋਈ ਸੀ ਮੈਂਥੋਂ ਹੱਥ ਛੁਡਾ ਕੇ ਨੀ
ਵਿਛੜੀ ਸੀ ਲੁਧਿਆਣੇ, ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ, ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ, ਮਿਲੀ ਟੋਰਾਂਟੋ ਆ ਕੇ ਨੀ
ਹਾਏ ਪਰਿਆਂ ਤੋਂ ਵੱਧ ਸੋਹਣੀਆਂ, ਪਰਿਆਂ ਦੇ ਦੇਸ ਗਈ
ਕਰਮਾ ਮਾਰੀ ਪੜ੍ਹੀ ਲਿਖੀ, ਪਏ ਅਣਪੜ੍ਹ ਪੇਸ਼ ਗਈ
ਕਰਮਾ ਮਾਰੀ ਪੜ੍ਹੀ ਲਿਖੀ, ਪਏ ਅਣਪੜ੍ਹ ਪੇਸ਼ ਗਈ
ਲੈ ਆਇਆ ਸੀ ਕਾਗ ਪੰਜਾਬੋਂ, ਕੁੰਜ ਉਡਾ ਕੇ ਨੀ
ਲੈ ਆਇਆ ਸੀ ਕਾਗ ਪੰਜਾਬੋਂ, ਕੁੰਜ ਉਡਾ ਕੇ ਨੀ
ਵਿਛੜੀ ਸੀ ਲੁਧਿਆਣੇ, ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ, ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ, ਮਿਲੀ ਟੋਰਾਂਟੋ ਆ ਕੇ ਨੀ
ਫੁਲਕਾਰੀ ਤੈਨੂੰ ਦਿੱਤੀ ਸੀ Farewell ਤੋਂ ਬਾਅਦ ਕੁੜੇ
ਚੜ੍ਹ ਜਹਾਜ਼ ਤੂੰ ਚਲੀ ਗਈ, ਕਰਮਾ ਚੋਂ ਬਾਹਰ ਕੁੜੇ
ਚੜ੍ਹ ਜਹਾਜ਼ ਤੂੰ ਚਲੀ ਗਈ, ਕਰਮਾ ਚੋਂ ਬਾਹਰ ਕੁੜੇ
ਇੱਕ ਦਿਨ ਆਪਾਂ ਫਿਰ ਮਿਲਾਂਗੇ, ਤੁਰ ਗਈ ਆਖ ਕੇ ਨੀ
ਇੱਕ ਦਿਨ ਆਪਣ ਫਿਰ ਮਿਲਾਂਗੇ, ਤੁਰ ਗਈ ਆਖ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਭਾਵੇਂ ਤੇਰੀ ਵੰਗ ਝਾਂਝਰ ਛਣਕਦੀ ਏ ਕਿਸੇ ਗੈਰ ਲਈ
ਮੇਰੀ ਆਪਣੀ ਕਿਸਮਤ ਦੋਸ਼ੀ ਏ, ਮੇਰੇ ਤੇ ਟੁੱਟੇ ਗੈਰ ਲਈ
ਦੀਦ ਦੀ ਮੁੱਠੀ ਪਾ ਲਈ ਯਾਰਾ ਜਦ ਆਵਾਂਗਾ ਖੈਰ ਲਈ
ਤੀਰਥ ਜਿੰਨੀ ਸ਼ਰਧਾ ਏ, ਮੇਰੇ ਦਿਲ ਵਿਚ ਤੇਰੇ ਸ਼ਹਿਰ ਲਈ
You May Also Like
» Jatt Da Vichhoda [Manpreet Sandhu] » Soni Eh [Panjabi MC] » Classy Enemy [Simiran Kaur Dhadli] » Naam Tera [Kamal Khan] » Punjab (Patshahi Dawa) [Joban Dhandra] » Wanna Talk [Sucha Yaar ] » Torr [Babbal Rai] » Wang Paraye [Kanwar Grewal]FAQs for Toronto
Who is singer of Toronto song ?
Singer of Raj Brar, Josh Brar.
Who is the music director of Toronto song ?
Toronto is Tuned by Josh Brar.
Which label release Toronto song ?
Toronto is released under the label of Josh Brar.
Whats the playtime (duration) of Toronto song ?
Playtime of song Toronto is 03:21 minute.
How can I download Toronto song ?
You can download Toronto song via click above download links.