Bol Na Pavaan Aden Mp3 Song Download
Get This Song
Play Online
Share This Song
Bol Na Pavaan Song Lyrics
ਨੀ ਬੈਠਾ ਮਾਹੀ ਸਾਹਮਣੇ ਹਾਂ ਸਾਹਮਣੇ
ਕੁਝ ਬੋਲ ਨਾ ਪਾਵਾਂ ਮੈ
ਨੀ ਦਿਲ ਉੱਤੇ ਮਰਦਾ ਹਾਂ ਮਰਦਾ
ਦੱਸ ਕਿੰਝ ਸਮਝਾਵਾਂ ਮੈ
ਨੀ ਬੈਠਾ ਮਾਹੀ ਸਾਹਮਣੇ ਹਾਂ ਸਾਹਮਣੇ
ਓ ਜੇ ਵੇਖੇ ਕਰ ਲਵਾਂ ਅੱਖਾਂ ਨਿਵੀਆਂ
ਚੋਰੀ ਚੋਰੀ ਉਹਨੂੰ ਵੇਖਣਾ ਮੈਂ ਚਾਹੁਣੀ ਆ
ਹਾਂ ਓ ਜੇ ਵੇਖੇ ਕਰ ਲਵਾਂ ਅੱਖਾਂ ਨਿਵੀਆਂ
ਚੋਰੀ ਚੋਰੀ ਉਹਨੂੰ ਵੇਖਣਾ ਮੈਂ ਚਾਹੁਣੀ ਆ
ਦਿਲ ਥੋੜਾ ਥੋੜਾ ਡਰਦਾ ਹਾਂ ਡਰਦਾ
ਉਹਦੇ ਕੋਲ ਨਾ ਜਾਵਾਂ ਮੈ
ਨੀ ਬੈਠਾ ਮਾਹੀ ਸਾਹਮਣੇ ਹਾਂ ਸਾਹਮਣੇ
ਕੁਝ ਬੋਲ ਨਾ ਪਾਵਾਂ ਮੈ
ਹਾਂ ਨਵੀਂ ਨਵੀਂ ਕੋਈ ਸ਼ੁਰੂਆਤ ਹੋ ਗਈ
ਚੰਨ ਤੋਂ ਵੀ ਸੋਹਣੀ ਅੱਜ ਰਾਤ ਹੋ ਗਈ
ਕਿਵੇਂ ਦੱਸਾਂ ਕਿਵੇਂ ਦੱਸਾਂ ਉਹਨੂੰ ਬੋਲ ਕੇ
ਪਹਿਲੀ ਮੁਲਾਕਾਤ ਵਿੱਚ ਮਾਰ ਹੋ ਗਈ
ਨੀ ਜਦੋਂ ਉਹ ਹੱਸਦਾ ਐੰਨਾ ਜਚਦਾ
ਉਹਦੀ ਖ਼ੈਰ ਮਨਾਵਾਂ ਮੈ
ਨੀ ਬੈਠਾ ਮਾਹੀ ਸਾਹਮਣੇ ਹਾਂ ਸਾਹਮਣੇ
ਕੁਝ ਬੋਲ ਨਾ ਪਾਵਾਂ ਮੈ
ਨੀ ਬੈਠਾ ਮਾਹੀ ਸਾਹਮਣੇ ਹਾਂ ਸਾਹਮਣੇ
ਚੁੱਪ ਚਾਪ ਮੇਰੇ ਸਾਹਮਣੇ ਆ ਬੈ ਗਿਆ
ਅੱਖਾਂ ਨਾਲ ਮੈਨੂੰ ਸਭ ਕੁਝ ਕਹਿ ਗਿਆ
ਡਰਦਾ ਨਾ ਤੂੰ ਤੇਰੇ ਨਾਲ ਮੈਂ ਸੋਹਣੀਏ
ਮੈਨੂੰ ਲੱਗੇ ਹਾਏ ਆਪਣੀ ਉਹ ਕਹਿ ਗਿਆ
ਨਾ ਸੀ ਹੱਥ ਮੇਰਾ ਛੱਡਦਾ ਸ਼ੁਕਰ ਏ ਰੱਬ ਦਾ
ਹਾਏ ਮਸਾ ਛੁਡਾਇਆ ਮੈ
ਨੀ ਬੈਠਾ ਮਾਹੀ ਸਾਹਮਣੇ ਹਾਂ ਸਾਹਮਣੇ
ਕੁਝ ਬੋਲ ਨਾ ਪਾਵਾਂ ਮੈ
ਨੀ ਬੈਠਾ ਮਾਹੀ ਸਾਹਮਣੇ ਹਾਂ ਸਾਹਮਣੇ
You May Also Like
» Hor Ki Dsa [Sukh Dhindsa, Jasmeen Akhtar] » Jatt Jatt Hundi Aa [Gulab Sidhu] » Challa [Nav Dolorain] » SEE MY HYPE [Roop Bhullar] » Watchout [Nijjar] » Dil Udeya [B Praak, Gippy Grewal] » Mah Rhymes [Romey Maan] » Gajjar Wargi [Jaz Sandhu, Karam Brar]FAQs for Bol Na Pavaan
Who is singer of Bol Na Pavaan song ?
Singer of Aden.
Who is writer of Bol Na Pavaan song ?
Shehnaz Raja wrote this Song.
Who is the music director of Bol Na Pavaan song ?
Bol Na Pavaan is Tuned by Aden.
Which label release Bol Na Pavaan song ?
Bol Na Pavaan is released under the label of Grand Studio.
Whats the playtime (duration) of Bol Na Pavaan song ?
Playtime of song Bol Na Pavaan is 02:56 minute.
How can I download Bol Na Pavaan song ?
You can download Bol Na Pavaan song via click above download links.