Kina Bolnda R Nait, Afsana Khan Mp3 Song Download
Get This Song
Play Online
Share This Song
Kina Bolnda Song Lyrics
ਹਾਏ ਪਹਿਲਾਂ ਵਾਂਗੂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਨਹੀਂ
ਹਾਏ ਵੇ ਹੱਕ ਜਿਹਾ ਰੱਖਕੇ ਮੇਰੇ ਉੱਤੇ ਅੱਡਿਆਂ ਲੜਦਾ ਨਹੀਂ
ਹਾਂ ਹੱਕ ਜਿਹਾ ਰੱਖਕੇ ਮੇਰੇ ਉੱਤੇ ਅੱਡਿਆਂ ਲੜਦਾ ਨਹੀਂ
ਹਾਏ ਇੰਜ ਤੜਪਾ ਨਾ ਵੇ ਮੈਨੂੰ ਵੇ ਹਾਢੇ ਗੱਲੋਂ ਲਾ ਨਾ ਵੇ ਮੈਨੂੰ
ਨਾ ਪਹਿਲਾਂ ਇੰਜ ਰੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਜਿਵੇਂ ਹੁਣ ਤੂੰ ਰੋਲਿਆ ਮੈਨੂੰ
ਨਾ ਪਹਿਲਾਂ ਇੰਜ ਰੋਲਦਾ ਹੁੰਦਾ ਸੀ
ਹਾਏ ਬੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਕਿਉਂ ਦਿਲ ਤੇਰੇ ਚੋਂ ਮੈਨੂੰ ਪਾਉਣ ਦੀਆਂ
ਸਦਰਾਂ ਮਰ ਗਈਆਂ ਵੇ
ਹਾਏ ਕੰਨ ਤਰਸ ਗਏ ਗੱਲਾਂ ਸੁਣਨ ਨੂੰ
ਮਿਸਰੀ ਵਰਗੀਆਂ ਵੇ
ਹਾਏ ਦਿਲ ਤੇਰੇ ਚੋਂ ਮੈਨੂੰ ਪਾਉਣ ਦੀਆਂ
ਸਦਰਾਂ ਮਰ ਗਈਆਂ ਵੇ
ਹਾਂ ਕੰਨ ਤਰਸ ਗਏ ਗੱਲਾਂ ਸੁਣਨ ਨੂੰ
ਮਿਸਰੀ ਵਰਗੀਆਂ ਵੇ
ਜਾਨ ਜਾਨ ਆਖ ਬੁਲੌਂਦਾ ਸੀ
ਵੇ ਜਦ ਗੱਲ ਵਕੜੀ ਪਾਉਂਦਾ ਸੀ
ਨਾ ਮੁੜ ਬਾਂਹ ਖੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਜਿਵੇਂ ਹੁਣ ਤੂੰ ਰੋਲਿਆ ਮੈਨੂੰ
ਨਾ ਪਹਿਲਾਂ ਇੰਜ ਰੋਲਦਾ ਹੁੰਦਾ ਸੀ
ਹਾਏ ਬੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਹਾਏ ਵੇ ਕਾਹਨੂੰ ਜ਼ੁਲਮ ਕਮਾਮੇ
ਮੈਨੂੰ ਰੋਜ਼ ਰੁਲਾਵੇ
ਵੇ ਮੈਂ ਮਰਦੀ ਜਾਵਾਂ
ਵੇ ਤੂੰ ਹੱਥ ਨਾ ਆਵੇ
ਹਾਏ ਵੇ ਕਾਹਨੂੰ ਜ਼ੁਲਮ ਕਮਾਮੇ
ਮੈਨੂੰ ਰੋਜ਼ ਰੁਲਾਵੇ
ਵੇ ਮੈਂ ਮਰਦੀ ਜਾਵਾਂ
ਵੇ ਤੂੰ ਹੱਥ ਨਾ ਆਵੇ
ਹਾਏ ਤੇਰੇ ਬਾਅਦ ਜੋ ਕੱਲੀ ਕੱਟਲੁ
ਜ਼ਿੰਦਗੀ ਸਾਰੀ ਵੇ
R Nait ਗੱਲ ਯਾਦ ਰੱਖੀ
ਮਰਜਾਵਾਂ ਕਵਾਰੀ ਵੇ
ਹਾਏ ਤੇਰੇ ਬਾਅਦ ਜੋ ਕੱਲੀ ਕੱਟਲੁ
ਜ਼ਿੰਦਗੀ ਸਾਰੀ ਵੇ
R Nait ਗੱਲ ਯਾਦ ਰੱਖੀ
ਮਰਜਾਵਾਂ ਕਵਾਰੀ ਵੇ
ਹਾਂ ਚੰਨਾ ਧਰਮਪੁਰਾ ਵੇ ਤੇਰਾ
ਸਹੁਰਾ ਪਿੰਡ ਹੋਣਾ ਸੀ ਮੇਰਾ
ਵੇ ਤੂੰ ਵੀ ਗੱਲ ਫੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
ਜਿਵੇਂ ਹੁਣ ਤੂੰ ਰੋਲਿਆ ਮੈਨੂੰ
ਨਾ ਪਹਿਲਾਂ ਇੰਜ ਰੋਲਦਾ ਹੁੰਦਾ ਸੀ
ਹਾਏ ਬੋਲਦਾ ਹੁੰਦਾ ਸੀ
ਵੇ ਤੂੰ ਤਾਂ ਕਿੰਨਾ ਬੋਲਦਾ ਹੁੰਦਾ ਸੀ
You May Also Like
» Simar Mana [Baba Gulab Singh Ji] » Pakhe Chalde [Jass Bajwa] » The Zone [Bling Singh] » Mera Mahi [Param] » Bhena [Satkar Sandhu] » lootere aali gaddi [Rabaab Pb31, Gurlej Akhtar] » Shiftan [Akash Jandu] » Sohna Sohni [Arshaan Basaati, Jasmeen Akhtar]FAQs for Kina Bolnda
Who is singer of Kina Bolnda song ?
Singer of R Nait, Afsana Khan.
Who is writer of Kina Bolnda song ?
R Nait wrote this Song.
Who is the music director of Kina Bolnda song ?
Kina Bolnda is Tuned by Gold Boy.
Which label release Kina Bolnda song ?
Kina Bolnda is released under the label of R Nait Music.
Whats the playtime (duration) of Kina Bolnda song ?
Playtime of song Kina Bolnda is 03:36 minute.
How can I download Kina Bolnda song ?
You can download Kina Bolnda song via click above download links.