Aya Lagda Sunidhi Chauhan Mp3 Song Download
Get This Song
Play Online
Share This Song
Aya Lagda Song Lyrics
ਹੋ ਕਿੱਥੇ ਜਾ ਕੇ ਆਇਆ ਅੱਜ ਸਾਡੇ ਦਰ ਤੇ
ਕੇ ਆ ਕੇ ਸਾਡੇ ਸਾਹਮਣੇ ਖਲੋ ਗਿਆ
ਨਾ ਸਮਝ ਆਈ ਗੱਲ ਸਾਨੂੰ ਹੋਇਆ ਕੀ
ਕੇ ਦਿਲ ਸਾਡਾ ਓਥੇ ਹੀ ਰੋ ਪਿਆ
ਮੇਰੇ ਕੋਲ ਆ ਕੇ ਬਸ ਵੇਖੇ ਮੇਰੇ ਵੱਲ ਓ
ਤੱਕੀ ਜਾਵੇ ਅੱਖਾਂ ਕੋਈ ਕਰਦਾ ਨਾ ਗੱਲ ਓ
ਭੁਲਿਆ ਹੀ ਨਹੀਂ ਸੀ ਯਾਦ ਫਿਰ ਸਭ ਆ ਗਿਆ
ਕੇ ਯਾਦਾਂ ਵਿਚ ਰਹਿੰਦਾ ਕੋਈ ਲੈਣ ਓ ਕਿਰਾਇਆ ਲੱਗਦਾ
ਕੇ ਸਾਨੂੰ ਕੁਝ ਕਹਿਣ ਨੂੰ ਓ ਆਇਆ ਲੱਗਦਾ
ਕੇ ਦੋ ਪਲ ਬੈਹਣ ਨੂੰ ਓ ਆਇਆ ਲੱਗਦਾ
ਹੋ ਸਾਡਾ ਤਾਂ ਓ ਸਭ ਕੁਝ ਲੈ ਗਿਆ
ਕੇ ਹੁਣ ਜਾਨ ਲੈਣ ਨੂੰ ਓ ਆਇਆ ਲੱਗਦਾ
ਕੇ ਹੁਣ ਜਾਨ ਲੈਣ ਨੂੰ ਓ ਆਇਆ ਲੱਗਦਾ
ਹੋ ਜੇ ਓ ਕਿਸੇ ਦਾ ਵੀ ਗੱਲ ਸਾਡੀ ਹੀ ਸੁਣਾਉਂਦਾ
ਕੁਝ ਦਿਨਾਂ ਚ ਕਿੱਥੇ ਸਾਨੂੰ ਭੁੱਲ ਜਾਊਗਾ
ਮੇਰੇ ਤੋਂ ਓ ਹੋ ਕੇ ਜੁਦਾ ਕਿੱਥੇ ਜਾਊਗਾ
ਮੈਨੂੰ ਤਾਂ ਪਤਾ ਸੀ ਮੁੜ ਮੇਰੇ ਕੋਲ ਹੀ ਆਊਗਾ
ਓ ਲਾਊਗਾ ਲਾਰੇ ਮੈ ਸੁਣੀ ਜਾਵਾਂਗੀ
ਬਸ ਓਦੇ ਸਹਾਰੇ ਹੀ ਤੁਰਰੀ ਜਾਵਾਂਗੀ
ਓਨੂੰ ਕਹੇਗਾ ਜਗ ਧੋਖੇਬਾਜ਼ ਫਿਰ ਤਾੰ
ਮੈਂ ਤਾਂ ਵੀ ਬਾਰ ਬਾਰ ਓਨੂੰ ਚੁਣੀ ਜਾਵਾਂਗੀ
ਓ ਕੇ ਸਾਨੂੰ ਕੁਝ ਕਹਿਣ ਨੂੰ ਓ ਆਇਆ ਲੱਗਦਾ
ਕੇ ਦੋ ਪਲ ਬੈਹਣ ਨੂੰ ਓ ਆਇਆ ਲੱਗਦਾ
ਹੋ ਸਾਡਾ ਤਾਂ ਓ ਸਭ ਕੁਝ ਲੈ ਗਿਆ
ਕੇ ਹੁਣ ਜਾਨ ਲੈਣ ਨੂੰ ਓ ਆਇਆ ਲੱਗਦਾ
ਜੀਣਾ ਭੁੱਲ ਗਈ
ਕੱਟ ਰਹੀ ਜ਼ਿੰਦਗੀ
ਗੱਲ ਨਾਲ ਕੋਈ ਲੌਂਦਾ ਹੀ ਨਹੀਂ
ਜਦੋਂ ਸਾਡੇ ਤੋਂ ਦੂਰ ਗਿਆ ਓ
ਹੱਸਾ ਨੇੜੇ ਆਉਂਦਾ ਹੀ ਨਹੀਂ
ਸਾਰੇ ਪੁੱਛਦੇ ਬਾਰੇ ਤੇਰੇ
ਦੇਵਾ ਕੀ ਜਵਾਬ ਵੇ
ਦਿਲ ਸੀ ਤੇਰਾ ਚੰਗਾ ਲੱਗਿਆ
ਉਂਝ ਤੂੰ ਕੇਹੜਾ ਨਵਾਬ ਵੇ
ਰੋਂਦਿਆਂ ਨੂੰ ਸੀ ਛੱਡਿਆ ਕੱਲੇ
ਹੁਣ ਕੀ ਲੈਣ ਨੂੰ ਆਇਆ ਏ
ਵੇ ਸਾਨੂੰ ਦੇ ਕੇ ਧੋਖਾ ਤੂੰ ਵੀ ਖਾਇਆ ਲੱਗਦਾ
ਕੇ ਸਾਨੂੰ ਕੁਝ ਕਹਿਣ ਨੂੰ ਓ ਆਇਆ ਲੱਗਦਾ
ਕੇ ਦੋ ਪਲ ਬੈਹਣ ਨੂੰ ਓ ਆਇਆ ਲੱਗਦਾ
ਹੋ ਸਾਡਾ ਤਾਂ ਓ ਸਭ ਕੁਝ ਲੈ ਗਿਆ
ਕੇ ਹੁਣ ਜਾਨ ਲੈਣ ਨੂੰ ਓ ਆਇਆ ਲੱਗਦਾ
ਕੇ ਹੁਣ ਜਾਨ ਲੈਣ ਨੂੰ
ਓ ਆਇਆ ਲੱਗਦਾ
You May Also Like
» Saadi Jaan Ve [Pav Dharia] » Block [Dilpreet Dhillon] » Punjab [Ravinder Grewal] » Bhagan Waliye [Pari Pandher, Ranjit Bawa] » Teri Galli [Sajjan Adeeb] » Daastan [Nachhatar Gill] » Hind Ki Chadar [Satinder Sartaaj] » Jawani [Gurmaan Sahota]FAQs for Aya Lagda
Who is singer of Aya Lagda song ?
Singer of Sunidhi Chauhan.
Who is writer of Aya Lagda song ?
Joban wrote this Song.
Who is the music director of Aya Lagda song ?
Aya Lagda is Tuned by Joban.
Which label release Aya Lagda song ?
Aya Lagda is released under the label of Kharoud Records.
Whats the playtime (duration) of Aya Lagda song ?
Playtime of song Aya Lagda is 03:59 minute.
How can I download Aya Lagda song ?
You can download Aya Lagda song via click above download links.