Godfather Fateh Shergill, Gulab Sidhu Mp3 Song Download
Get This Song
Play Online
Share This Song
Godfather Song Lyrics
Diamond
ਹੋ ਜੱਟ ਬਾਹਰ ਦਾ ਨਾ ਤੂੰ ਏ ਰੇਸ਼ਮੀ ਰੁਮਾਲ ਨੀ
ਨੱਪੀ ਦੀ ਨੀ ਪੈਰ ਜਿਹਦੇ ਨਾਲ ਘੁੰਮੇ ਕਾਲ ਨੀ
German ਦਾ Mouser ਆ ਨੀ Hitler ਵੇੜੇ ਦਾ
ਚੇਲਾ ਯਮਰਾਜ਼ ਦਾ ਜੋ ਰਹਿੰਦਾ ਨਾਲ ਨਾਲ ਨੀ
ਵੇਹਲੀਆਂ ਦੀ ਤਾਣੀ ਆ ਮਸ਼ੂਕ ਬਣਦੇ ਖਾਣੀ ਆ
ਪੱਜਦੀ ਕਰਾਕੇ ਥਾਂ ਥਾਂ ਅਲੜ੍ਹਦੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
ਪਿੱਛੋਂ ਪਛਤਾਏਗੀ
ਨੀ ਰੁਲਦੀ ਮਰ ਜਾਈਂਗੀ
ਬੋਝਾਂ ਮੈਨੂੰ ਦਿਲ ਤੇ
ਨਾ ਲਾ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
Normal Happen ਜੱਟ Weapon ਆ
ਪਿੱਛੇ ਮਿੱਤਰਾਂ ਦੇ ਕੱਠ ਜਿਉਂ Election ਆ
ਮੋਹਰੇ ਖੋਲਦਾ ਜਦੋਂ ਬੋਲਦਾ
ਫੁੱਲ Body ਆ Steel Pump Action ਆ
ਓਹ ਕਿਹੜਾ Game ਲਾ ਜੂ ਮੈਂ ਰੱਖਾਂ ਨਾ ਕਮਜ਼ੋਰੀਆਂ
Wide Bar ਰਾਤਾਂ Wide ਸਦੀਆਂ Storyਆਂ
ਚੂੜਾ ਛੰਨਕਾਉਂਦੀ ਨਿੱਤ Death ਸਾਡੇ ਸਾਹਮਣੇ
ਆਉਂਦੇ ਆ ਕਾਰਾਂ 'ਚ ਘੁਮਾਂਦੇ ਜੇਡੇ ਗੋਰੀਆਂ
ਮੌਤ ਮਰਜਾਣੀ ਆ ਨੀ ਸਾਡੀ ਪੱਟ ਰਾਣੀ ਆ
ਬਾਲ ਦੀ ਰਹਿੰਦੀ ਆ ਜਿਹੜੀ ਦਾਹ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
ਪਿੱਛੋਂ ਪਛਤਾਏਗੀ
ਨੀ ਰੁਲਦੀ ਮਰ ਜਾਈਂਗੀ
ਬੋਝਾਂ ਮੈਨੂੰ ਦਿਲ ਤੇ
ਨਾ ਲਾ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
ਹਿਰਣੀ ਏ ਅੱਖ ਤੂੰ ਟਿਕਾਈ ਫਿਰੇ ਸ਼ੇਰ ਤੇ
ਨੱਚੀ ਦਾ ਨੀ ਚੱਲੀਏ ਬਰੂਦ ਵਾਲੇ ਢੇਰ ਤੇ
ਥਾਂ ਥਾਂ ਕਾਰਤੂਸ ਲਾ ਕੇ ਬੈਠੇ ਨੇ Sniper ਆਂ
ਰਾਤਾਂ ਦੀ ਕਹਾਣੀ ਮੈਂ ਵੀ ਛੱਡਾਂ ਨਾ ਸਵੇਰ ਤੇ
ਬਾਰਿਸ਼ਾਂ ਦਾ ਪਾਣੀ ਆ
ਨੀ ਖੌਰੇ ਕਿੱਥੇ ਜਾਨੀ ਆ
ਜ਼ਿੰਦਗੀ ਦਾ ਰੂਟਾਂ ਨਾ ਵਸਾ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
ਪਿੱਛੋਂ ਪਛਤਾਏਗੀ
ਨੀ ਰੁਲਦੀ ਮਰ ਜਾਈਂਗੀ
ਬੋਝਾਂ ਮੈਨੂੰ ਦਿਲ ਤੇ
ਨਾ ਲਾ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
Oh ਦੁਨੀਆ ਤੇ ਭੁੱਕੇ ਮਾਲ ਬਾਹਰ
ਟਿੱਬਿਆਂ ਦੀ ਰੇਤ ਨੇ ਭੌਰੇ ਆ ਸਿੱਘ ਜੱਟੀਏ
Oh ਗਾਣੇ ਜਾਂ ਨੀ ਸ਼ਾਨ ਜੱਟ ਦੇ
ਤੂੰ ਨਵੀ ਨਵੀ Phone ਤੇ ਲਾਈ ਜੋ Ring ਜੱਟੀਏ
Oh ਨਾਮ ਦਾ ਗੁਲਾਬ ਜਾਣ ਕੇ
ਤੂੰ ਦੇਖੀ ਕਿੱਥੇ ਹੱਥ ਨਾ Barood ਨੂੰ ਹੀ ਪਾ ਲਵੀਂ
ਬੱਚੀ ਨੀ ਕੱਪਾ ਦੀ ਪੁੱਟੀਏ ਬਿਨਾ ਵਜ੍ਹਾ
ਐਵੇਂ ਨਾ ਰਖਾਣੇ ਧੋਖਾ ਖਾ ਲਵੀਂ
ਓ ਸਿੱਧੂਆਂ ਦਾ ਪੁੱਤ ਹੈ ਨੀ ਆਈ ਗਈ ਰੁੱਤ
ਗੱਲ ਸਾਲਾਂ ਦੀ ਨੀ ਸਦੀਆਂ ਲਈ ਲਿਖ ਹੋ ਗਿਆ
ਓ ਨੇ ਫਤਿਹ ਮੋੜਣਾ ਕੀ ਯਾਰੀਆਂ ਦਾ ਮੁੱਲ
ਜਿਹੜਾ ਅਧੀਏ ਪਾਵੇ ਲਈ ਸਾਲਾ ਬਿਕ ਹੋ ਗਿਆ
ਜੰਮਿਆ ਸੀ ਵੈਰੀਆਂ ਦੇ ਫੂਂਕਣੇ ਲਈ ਕੱਲਜੇ
ਅਲੜ੍ਹੇ ਵਿਖਾ ਨਾ ਲਹਿਰਾ ਕੇ ਖੁੱਲੇ ਵਾਲ ਜੇ
ਆਸ਼ਿਕੀ ਨੀ ਹੁੰਦੀ ਸਾਥੋ ਵੈਲਪੁਣਾ ਖੂਨ 'ਚ
Romeo ਬਣਾਂਗੇ ਲੈਣੇ ਛੱਡ ਦੇ ਖ਼ਿਆਲ ਜੇ
ਲਿਖੀ ਹੋਣੀ ਘੱਟ ਪਰ ਝੁਕਦੇ ਨੀ ਜੱਟ
ਸਾਲੇ ਵਹਮ 'ਚ ਲੈਣਗੇ ਦਵਾ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
ਪਿੱਛੋਂ ਪਛਤਾਏਗੀ
ਨੀ ਰੁਲਦੀ ਮਰ ਜਾਈਂਗੀ
ਬੋਝਾਂ ਮੈਨੂੰ ਦਿਲ ਤੇ
ਨਾ ਲਾ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
ਬਾਈ ਬਾਈ ਆਖਿਆ ਹੋਇਆ ਨਾ Adjust ਨੀ
ਆ Up ਦੇ ਆਂ ਯਾਰਾ ਨੂੰ ਮੈਂ ਦਿੱਤੀ Respect ਨੀ
ਜਿਨ੍ਹਾਂ ਨੇ ਹਮੇਸ਼ਾ ਚਾਹੀ ਹਾਰ ਛੰਨੇ ਵਾਲੇ ਦੀ
ਫਤਿਹ ਦੀ ਫਤਿਹ ਤੇ ਦੇਖੀ ਕਰਦੇ React ਨੀ
ਹਵਾ ਦਾ ਬੁੱਲਣ ਜਾਨੀ ਨਾ
ਮੈਂ ਛੱਕੇਦਾ ਦਾ ਹਾਣੀ ਆ
ਚਾਕਣੀ ਨਾਲ ਕੱਢ ਲੈਣਾ ਸਾਹ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
ਪਿੱਛੋਂ ਪਛਤਾਏਗੀ
ਨੀ ਰੋਂਦੀ ਮਰ ਜਾਏਗੀ
ਬਹੁਤਾ ਮੈਨੂੰ ਦਿਲ ਤੇ ਨਾ ਲਾ ਅਲੜ੍ਹੇ
ਜਾ ਅਲੜ੍ਹੇ ਤੂੰ ਜਾ ਅਲੜ੍ਹੇ
ਮਿੱਤਰਾਂ ਦੇ ਵਿੰਗੇ ਟੇਢੇ ਰਾਹ ਅਲੜ੍ਹੇ
You May Also Like
» Bhindranwala Sher [Babban Wadala] » Pal Vi Na [Amrinder Gill] » Farishtay [Wazir Patar, Mitika Kanwar] » Tasveer [Surjit Bhullar] » Zara Faasley Te [Satinder Sartaaj] » One In A Million [Jordan Sandhu] » Malwa Flow (Extended Version) [Khan Bhaini] » Kudi Ve Kuwari [Inder Dosanjh]FAQs for Godfather
Who is singer of Godfather song ?
Singer of Fateh Shergill, Gulab Sidhu.
Who is writer of Godfather song ?
Fateh Shergill wrote this Song.
Who is the music director of Godfather song ?
Godfather is Tuned by Diamond.
Which label release Godfather song ?
Godfather is released under the label of Lokdhun Telemedia.
Whats the playtime (duration) of Godfather song ?
Playtime of song Godfather is 03:55 minute.
How can I download Godfather song ?
You can download Godfather song via click above download links.