Chache Taaye Nav Dolorain Mp3 Song Download
Get This Song
Play Online
Share This Song
Chache Taaye Song Lyrics
Freak Folks
ਤੇਰੇ ਪਿੰਡ ਜੋ ਰੌਲਾ ਚਲਦਾ
ਸਾਡੇ ਪਾਏ ਪਟਾਕੇ ਦਾ
ਡੱਬ ਲੱਗੇ ਸੰਦ ੨ ਹੁੰਦੇ
ਇੱਕ ੩੨ ਦਾ ਇੱਕ ३० ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਓ ਪੰਗਾ ਪੇਨ ਉੱਤੇ ਬੰਦੇ ਬਾਹਰੋਂ ਨਹੀਂ ਬੁਲਾਏ
ਦੱਸਦੀ ਦਾਦੀ ਕੇ ਖੈਰ ਦਾਦੇ ਨੇ ਕਰਾਏ
ਚਾਚਾ ਫੇਰ ਦਾ ਜਾਂ ਜੁੱਤੀ ਤਾਏ ਫੈਸਲੇ ਕਰਾਏ
ਲਾਣੇਦਾਰ ਦੀ ਚਲੇ ਬਥੇਰੀ ਫਿਕਰਾ ਨਾ ਥਾਨੇ ਨਾਕੇ ਦਾ
ਡੱਬ ਲੱਗੇ ਸੰਦ ੨ ਹੁੰਦੇ
ਇੱਕ ੩੨ ਦਾ ਇੱਕ ३० ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਦੇਹਸ਼ਤ ਫਲਾਈ ਰੱਖੇ ਦਾਦੇ ਦਾ ਚੌਬਾਰਾ
ਓ ਮੂਰੇ ਲਾ ਲਾ ਪਿੰਡ ਨਹੀਂ ਮੈਂ ਮਾਰ ਲਲਕਾਰਾ
ਭਰੇ ਜੁਰਤ ਸੀਨੇ ਚ ਨਾਲ ਭੈਯਾਂ ਦਾ ਸਹਾਰਾ
ਰਾਤੀ ਸੁਣਿਆ ਹੋਇਆ ਚਰਚਾ ਕਿਤੇ ਪਿੰਡ ਦੇ ਵਾਕੇ ਦਾ
ਡੱਬ ਲੱਗੇ ਸੰਦ ੨ ਹੁੰਦੇ
ਇੱਕ ੩੨ ਦਾ ਇੱਕ ३० ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਓ ਅੜਿਆ ਪਗਾਉਂਦਾ ਸਾਡਾ ਲਾਣਾ ਬੜਾ ਜਿਹਰੀ
ਵੈਰੀ ਚੁੱਕਦੇ ਨਾ ਸਿਰ ਅਸੀਂ ਜੁੱਤੀ ਜਿਥੇ ਫੇਰੀ
ਘਰ ਦਿਲ ਵਿੱਚ ਪਾਈ ਬੈਠੀ ਰੰਗ ਦੀ ਸੁਨੇਹਰੀ
ਹਿੰਡ ਪੁਗਾਈ ਜੱਟ ਨੇ ਪੂਰਾ ਮੁੱਲ ਮੋਡੇਆ ਆੱਖੇ ਦਾ
ਡੱਬ ਲੱਗੇ ਸੰਦ ੨ ਹੁੰਦੇ
ਇੱਕ ੩੨ ਦਾ ਇੱਕ ३० ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
ਨਾਲ ਮੇਰੇ ਮੇਰੇ ਭਾਈ ਹੁੰਦੇ
ਇੱਕ ਤਾਏ ਆਲਾ ਇੱਕ ਚਾਚੇ ਦਾ
You May Also Like
» Saade Waleya [Nav Dolorain] » Red Black [ Leona Kaur] » Tere Bin [Deep Money] » Bhen Bhra [Nav Dolorain] » Cash [Gurtaj] » Iko Ik Dil [Gippy Grewal] » Hukam [Joban Sandhu] » Chitte Dand [George Sidhu]FAQs for Chache Taaye
Who is singer of Chache Taaye song ?
Singer of Nav Dolorain.
Who is writer of Chache Taaye song ?
Pinder Khanowal wrote this Song.
Who is the music director of Chache Taaye song ?
Chache Taaye is Tuned by Freak Folks.
Which label release Chache Taaye song ?
Chache Taaye is released under the label of Rosh Music.
Whats the playtime (duration) of Chache Taaye song ?
Playtime of song Chache Taaye is 02:45 minute.
How can I download Chache Taaye song ?
You can download Chache Taaye song via click above download links.