Zulf Sawaaren Gurnam Bhullar Mp3 Song Download
Get This Song
Play Online
Share This Song
Zulf Sawaaren Song Lyrics
ਇੱਕ ਪਰਿਆਂ ਵਰਗੀ ਤੂੰ
ਉੱਤੋਂ ਟਾਈਮ ਜਵਾਨੀ ਦਾ
ਜੇ ਕਹੇ ਮਣਕਾ ਬਣ ਜਾਵਾਂ
ਤੇਰੇ ਗੱਲ ਦੀ ਗਾਣੀ ਦਾ
ਅੱਡੀਆਂ ਨੂੰ ਝਾਝਰ ਟੱਚ ਕਰੇ
ਗੱਲਾਂ ਤੂੰ ਹੱਸ ਹੱਸ ਕਰੇ
ਹੋਰ ਵੀ ਲਾਲੀ ਚਾੜੀ ਜਾਂਦੇ
ਕੇਹੜੇ ਰੱਬ ਨੂੰ ਬੱਸ ਕਰੇ
ਪਹਿਲਾ ਚੰਨ ਅੰਬਰਾਂ ਦਾ
ਦੂਜੀ ਮੁਟਿਆਰੇ ਤੂੰ
ਬਾਹਲੀ ਸੋਹਣੀ ਲੱਗਦੀ ਏ
ਜਦੋਂ ਜ਼ੁਲਫਾਂ ਸਵਾਰੇਂ ਤੂੰ
ਬਾਹਲੀ ਸੋਹਣੀ ਲੱਗਦੀ ਏ
ਜਦੋਂ ਜ਼ੁਲਫਾਂ ਸਵਾਰੇਂ ਤੂੰ
ਦੱਸ ਹਾਸਾ ਕਿੱਥੇ ਏ
ਡੰਦਾ ਚਿੱਟਿਆਂ ਵਰਗਾ ਨੀ
ਤੇਰੇ ਵਿਚ ਨੱਖਰਾ ਏ
ਕਣਕ ਦੇ ਸਿੱਟਿਆਂ ਵਰਗਾ ਨੀ
ਕਣਕ ਦੇ ਸਿੱਟਿਆਂ ਵਰਗਾ ਨੀ
ਸੋਚਾਂ ਦੇ ਵਿਚ ਤਾਰੇ ਨੇ
ਕਰਦੇ ਨਖਰੇ ਭਾਰੇ ਨੇ
ਨੈਣ ਮਟਕਦੇ ਮਾਰੇ ਨੇ
ਮੈਂ ਸਾਹ ਵੀ ਤੈਥੋਂ ਵਾਰੇ ਨੇ
ਲਈ ਬੁੱਲੀਆਂ ਵਿਚ ਚੁੰਨੀਆਂ
ਕੇਹਰ ਗੁਜ਼ਾਰੇ ਤੂੰ
ਬਾਹਲੀ ਸੋਹਣੀ ਲੱਗਦੀ ਏ
ਜਦੋਂ ਜ਼ੁਲਫਾਂ ਸਵਾਰੇਂ ਤੂੰ
ਬਾਹਲੀ ਸੋਹਣੀ ਲੱਗਦੀ ਏ
ਜਦੋਂ ਜ਼ੁਲਫਾਂ ਸਵਾਰੇਂ ਤੂੰ
ਸੋਨੇ ਵਰਗਿਆ ਸੱਜਣਾ ਦੇ
ਹੱਥ ਚਾਂਦੀ ਦੇ ਛੱਲੇ ਨੇ
ਲੱਖਾਂ ਹੁਸਨ ਨੇ ਦੁਨੀਆਂ ਤੇ
ਪਰ ਤੈਥੋਂ ਥੱਲੇ ਨੇ ਪਰ ਤੈਥੋਂ ਥੱਲੇ ਨੇ
ਨੱਖਰਾ ਮਾਂ ਨੀ ਤੋੜਾਂ ਦਾ
ਕੀ ਕਹਿਣਾ ਜੱਟੀਏ ਟੌਰਾਂ ਦਾ
ਚੜ੍ਹਿਆ ਜੋਬਨ ਜੋਰਾਂ ਦਾ
ਹੱਕ ਸਾਡੇ ਬਿਨ੍ਹਾਂ ਹੋਰਾਂ ਦਾ
Vicky Dhaliwal ਦਾ ਨੀ
ਨਿੱਤ ਸੀਨਾ ਥਾਰੇ ਤੂੰ
ਬਾਹਲੀ ਸੋਹਣੀ ਲੱਗਦੀ ਏ
ਜਦੋਂ ਜ਼ੁਲਫਾਂ ਸਵਾਰੇਂ ਤੂੰ
ਬਾਹਲੀ ਸੋਹਣੀ ਲੱਗਦੀ ਏ
ਜਦੋਂ ਜ਼ੁਲਫਾਂ ਸਵਾਰੇਂ ਤੂੰ
You May Also Like
» The Excuses [Harminder Nurpuri, Davinder Deol] » Hood [Nav Sandhu] » Bulaa [Meharvaani] » Period Miss Kardi [Veet Baljit] » Happiness [Gurlej Akhtar, Daanveer Singh] » To The Warrior [Nseeb] » G Class [Lakhi Ghuman] » U Turn [Jass Pedhni]FAQs for Zulf Sawaaren
Who is singer of Zulf Sawaaren song ?
Singer of Gurnam Bhullar.
Who is writer of Zulf Sawaaren song ?
Vicky Dhaliwal wrote this Song.
Who is the music director of Zulf Sawaaren song ?
Zulf Sawaaren is Tuned by Master Mind.
Which label release Zulf Sawaaren song ?
Zulf Sawaaren is released under the label of DiamondStar Worldwide.
Whats the playtime (duration) of Zulf Sawaaren song ?
Playtime of song Zulf Sawaaren is 02:33 minute.
How can I download Zulf Sawaaren song ?
You can download Zulf Sawaaren song via click above download links.