Zor Rajvir Jawanda Mp3 Song Download
Get This Song
Play Online
Share This Song
Zor Song Lyrics
Hammy
Yo
It's You Again
ਕਦੇ ਖੇਤਾਂ ‘ਚ ਸ਼ਪਾਟੇ, ਕਦੇ ਜਿਮ ‘ਚ ਮਸ਼ੀਨਾਂ
ਕਿੱਥੇ ਲੋਹੇ ਆ ਫੌਲਾਦੀ, ਕਿੱਥੇ ਖੜਕੀਆਂ ਤੀਨਾ
ਜਿਹੜੇ ਇਕ ਵਾਰੀ ਗੁੱਟ ਫੜ ਲੈਂਦੇ ਸੀ ਨਾ
ਗੁੱਟ ਛੁਟਦਾ ਨਹੀਂ ਵੈਰੀ ਫਿਰੇ ਜਾਨ ਛਡਾਉਣ ਦਾ
ਜਿੰਦ ਲਾ ਦਿੰਦੇ ਪੱਕੇ ਪੂਰੇ ਹੱਥਾਂ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਜੋਰ ਚਾਹੀਦਾ ਵੈਰੀ ਨੂੰ ਵਿਚ ਪੱਟਾ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਜੋਰ ਚਾਹੀਦਾ ਵੈਰੀ ਨੂੰ ਵਿਚ ਪੱਟਾ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਰੌਬ ਔਰਤਾਂ ਤੇ, ਗੱਲਾਂ ਬਦਮਾਸ਼ੀ ਵਾਲੀਆਂ
ਲੱਤਾਂ ਚੱਲਣ ਨਾ ਪਾਰ, ਗੱਲਾਂ ਥਾਪੀ ਵਾਲੀਆਂ
ਘੇਰਨ ਨੀ ਸਾਨੂੰ, ਨਿੱਤ ਲਾਂਦੇ ਸਕੀਮਾਂ
ਨੀ ਤਾਂ ਜਿਨ੍ਹਾਂ ਦੀਆਂ ਗੰਦੀਆਂ ਅਯਾਸ਼ੀ ਵਾਲੀਆਂ
ਗੱਲ ਅੱਖਾਂ ‘ਤੇ ਆਵੇ ਮੁੜ ਦੇਖਦੇ ਨੀ ਪਿੱਛੇ
ਮੁੰਡੇ ਮਜ਼ਹਬੀ ਸਿੱਖਾਂ ਦੇ ਨਾਲੇ ਜੱਟਾਂ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਜੋਰ ਚਾਹੀਦਾ ਵੈਰੀ ਨੂੰ ਵਿਚ ਪੱਟਾ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਜੋਰ ਚਾਹੀਦਾ ਵੈਰੀ ਨੂੰ ਵਿਚ ਪੱਟਾ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਓਹ ਬੂਰੀਆਂ ਲਵੈਰਾਂ, ਵਸੀਰੀਆਂ ਹਵੈਲੀ
ਕਿੱਥੇ ਫਾੜੇ ਆਲੇ ਗਾਰਡ, ਕਿੱਥੇ ਪਹਿਲੀ ਆਲੇ ਬੇਲੀ
ਗੀਤਾਂ ‘ਚ ਕਿਉਂ ਵਿਚ ਮੌਜ ਦੇ ਮਚਾਉਣ ਵਿੱਚ
ਖਾੜੇ ਆਲਾ ਗੋਪੀ ਕਰ ਜਾਣੀ ਹਨੇਰੀ
ਪੱਕੀ ਗੱਲ ਦੀ ਗਰੰਟੀ, ਹਿੱਕ ਠੋਕ ਠੋਕ ਕਹਿਣਾ
ਆਇਆ ਚੜ੍ਹ ਕੇ ਜਾਵਾਂ ਨਾ ਮੁੜ ਲੱਤਾਂ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਜੋਰ ਚਾਹੀਦਾ ਵੈਰੀ ਨੂੰ ਵਿਚ ਪੱਟਾ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
ਜੋਰ ਚਾਹੀਦਾ ਵੈਰੀ ਨੂੰ ਵਿਚ ਪੱਟਾ ਦੇ ਨੀ
ਸਾਡੇ ਨਾਲ ਮੱਥਾ ਲਾਉਣ ਲਈ
You May Also Like
» Lambo [Parry Sidhu] » Bapu Kde Roya Hi Nahi [Pavvy Virk] » Vekh Vekh [Jenny Johal] » Rolex [Soviee] » Chhatri [Laddi Chhajla, Jasmeen Akhtar] » Jawani [Lopon Sidhu, Deepak Dhillon] » Saak [Jaggi Thind, Gurlej Akhtar] » Pagg [Ninja]FAQs for Zor
Who is singer of Zor song ?
Singer of Rajvir Jawanda.
Who is writer of Zor song ?
Khare Ala Gopi wrote this Song.
Who is the music director of Zor song ?
Zor is Tuned by Hammy Mangat.
Which label release Zor song ?
Zor is released under the label of Rajvir Jawanda.
Whats the playtime (duration) of Zor song ?
Playtime of song Zor is 01:57 minute.
How can I download Zor song ?
You can download Zor song via click above download links.