Patt Te Goli Watan Sahi Mp3 Song Download
Get This Song
Play Online
Share This Song
Patt Te Goli Song Lyrics
ਪੈਰੀ Lv ਹੁੰਦੇ ਨੇ ਕਦੇ
ਹੁਣ ਬਾਟਾ ਦੀਆਂ ਚੱਪਲਾਂ
ਬੰਦੇ ਗਿਣਨ ਨੂੰ ਨੋਟ ਰੱਖਦੇ
ਹੱਥਾਂ ਵਿੱਚ ਰਫਲਾਂ
ਨੀ ਮੈਂ ਤਰਜਾਂ ਤੜ ਲੈਂਦਾ
ਪਿੰਡ ਬੈਠ ਕੇ ਤੂਤ ਦੀ ਸ਼ਾਮੇ
ਇੱਕੋ ਘੁੱਟ ਪੀ ਜਾਈਏ
ਹੱਥ ਕੱਢ ਕੇ ਸ਼ਰਾਬ ਲਿਆਵੇ
ਤੇਰੇ ਘਰ ਅੱਗੇ ਕੋਠੀ ਪਾਲਾ
ਤੈਨੂੰ ਆਉਂਦੀ ਜਾਂਦੀ ਵੇਖਾਂ
ਉੱਚੀ ਬੇਸ ਤੇ ਲਾ ਕੇ ਸੁਣਾਵਾਂਬ ਰਾਤ ਦੀਆਂ ਹੇਕਾਂ
ਗੀਤੀਆਂ ‘ਤੇ ਲਿਖਦਾ ਜਾਂ
ਨਾ ਕਿਸੇ ਤੋਂ ਮੰਗ ਲਿਆਉਂਦਾ
ਪੱਟ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ
ਹਿੱਕ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਤੇਰੀ ਅੱਖਾਂ ਕੱਟ ਦਿੰਦੀਆਂ ਕੁੜੇ ਮੈਂ ਇਕ ਰੀਲ ਬਣਾ ਲਈ
ਤੇ ਵਾਇਰਲ ਹੋ ਜਾਨੀ
ਜੇ ਸਹੀ ਦੇ ਗੀਤ ਤੇ ਪਾ ਲਈ
ਮੇਰੇ ਗੱਡੇ ਲਾਉਂਦੇ ਦਾ ਤੇਰੀ ਸਹੇਲੀ ਬੁੱਲਟ ਪਛਾਣੇ
ਜਿੱਫੂ ਕੱਟੀ ਲੈ ਆਇਆ ਪਿੱਛੇ ਪੈ ਜਾਂਦੇ ਨਿਆਣੇ
ਤੇਰੇ ਡੀਅਰ ਨੇ ਮਨ ਜਾਣਾ ਰੱਖਾਂ ਗੁੱਚੀ ਨਾ ਚਾਦਰਾਂ
ਲੱਖਾਂ ਲੜਕਾਂ ਨੇ ਅੱਖਾਂ ਦੇ ਫਿਰ ਜਿੰਨੀ ਖਾਗੇ ਇਕ ਜੋੜਾ ਵੰਗਾਂ ਦਾ
ਨਾਲੇ ਲੈ ਕੇ ਆਇਆ ਪਰਾਂਦਾ
ਪੱਟ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਹਿੱਕ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਪੱਟ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਹਿੱਕ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਤੇਰਾ ਪਾਈ ਅੜਕਣਾ
ਕੀ ਕਦੇ ਅਸਲੇ ਨੂੰ ਹੱਥ ਨਹੀਂ ਪਾਇਆ
ਮੇਰੇ ਨਾਲੀ ਕੰਮਦਾ ਏ ਕਾਲਿਆਰ
ਜੇਲ ਤੋਂ ਆਇਆ, ਕੁੜੀ ਪਿੱਛੇ ਲੜਦੇ ਨਾ
ਨਾ ਮੋੜ ਨੂੰ ਮਾਰੀ ਪਰਚੇ
ਤਮਕਦੇ ਨੇ ਥਾਣੇ
ਦੀ ਤਪ ਗਈ ਬਾਰੀ
ਪੈਰੀ ਉਮਰ ਵੀ ਲੱਗ ਜਾਨੀ
ਬਦਲ ਜਾਂਦੇ ਨੇ ਬਾਣੇ
ਫੁੱਲਾਂ ਦੀ ਵੀਟ ਮਜਾਏ ਹਿੱਟ
ਹੋ ਜਾਂਦੇ ਨੇ ਗਾਣੇ
ਤੁਸੀਂ ਵਿਆਹ ਕਰਵਾ ਲੋ ਜੀ
ਜੇ ਮੁੰਡੇ ਦੀ ਨਬਜ਼ ਪਛਾਣੇ
ਬਾਬਾ ਨਾਨਕ ਕਹਿ ਗਿਆ ਨੀ
ਚਾਨਣ ਤਾਈਂ ਖਾਣੇ
ਤੂੰ ਕਾਹਤੋਂ ਡਰਦੀ ਏ
ਤੇਰਾ ਨਾਂ ਵਿਚ ਨੀ ਮੈਂ ਪਾਂਦਾ
ਹਿੱਕ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਪੱਟ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਹਿੱਕ ਤੇ ਗੋਲੀ ਖਾ ਲੂੰਗਾ ਪਰ ਮਿਲੇ ਬਿਨਾਂ ਨੀ ਜਾਂਦਾ
ਤੇਰਾ Sahi ਤਾ
You May Also Like
» Backstabers [Mand] » Peshi [Laddi Chahal, Gurlez Akhtar] » Aseesan [Amar Sehmbi] » Pyar Hogya (1 Min Music) [Kamal Khan] » Singh Kaur [Jugraj Sandhu] » 6 6 Futte Jatt [Nawab ] » Glow [Jagvir Gill, Inder Maan] » Dudh Te Malai [Inderjit Nikku]FAQs for Patt Te Goli
Who is singer of Patt Te Goli song ?
Singer of Watan Sahi.
Who is writer of Patt Te Goli song ?
Watan Sahi wrote this Song.
Who is the music director of Patt Te Goli song ?
Patt Te Goli is Tuned by Dj Flow.
Which label release Patt Te Goli song ?
Patt Te Goli is released under the label of K Million Music.
Whats the playtime (duration) of Patt Te Goli song ?
Playtime of song Patt Te Goli is 03:09 minute.
How can I download Patt Te Goli song ?
You can download Patt Te Goli song via click above download links.