You Nirmaan, Mickey Singh Mp3 Song Download
Get This Song
Play Online
Share This Song
You Song Lyrics
ਕੇ ਦਿਸੀ ਜਾਂਦੀ ਤੂੰ, ਕੰਬੀ ਜਾਂਦੀ ਰੂਹ
ਕੇ ਕਰੀ ਜਾਵੇ ਦਿਲ, ਮੈਂ ਲਵਾਂ ਤੈਨੂੰ ਛੂਹ
ਸੁਪਨਾ ਏ ਖ਼ਵਾਬ ਏ ਤੂੰ ਕੀ ਸੋਹਣੀਏ
ਮੈਨੂੰ ਅੱਧੀ ਰੱਤੀ ਹੋਈ ਜਾਵੇ ਕੀ ਸੋਹਣੀਏ
ਇੱਕ ਮੈਥੋਂ ਦੂਰ ਏ ਤੂੰ, ਉੱਤੋਂ ਸੋਹਣੀ ਹੂਰ ਤੂੰ
ਉੱਤੋਂ ਪਈ ਜਾਵੇ ਅੱਜ ਮੀਹਂ ਸੋਹਣੀਏ
ਪਤਾ ਮੈਨੂੰ ਕਿਉਂ ਮੇਰੀ ਲੱਗੀ ਜਾਵੇ ਤੂੰ
ਕੇ ਦਿਸੀ ਜਾਂਦੀ ਤੂੰ, ਕੰਬੀ ਜਾਂਦੀ ਰੂਹ
ਕੇ ਕਰੀ ਜਾਵੇ ਦਿਲ, ਮੈਂ ਲਵਾਂ ਤੈਨੂੰ ਛੂਹ
ਤੂੰ ਚੰਨ ਵੇਖੇ ਮੈਂ ਤੈਨੂੰ ਵੇਖਾਂ
ਮੈਂ ਵੇਖਾਂ ਰਾਤ ਸਾਰੀ ਸਾਰੀ
ਸਮੰਦਰ ਦਾ ਕਿਨਾਰਾ ਹੋਵੇ
ਤੇ ਹੋ ਜਾਏ ਪਾਣੀ ਪਾਣੀ
ਐਸੀ ਖੁਸ਼ਬੂ ਹਵਾ ਚ ਹੋਵੇ
ਪਾਗਲ ਹੋ ਜਾਈਏ ਅਸੀਂ ਦੋਵੇਂ
ਆਸਮਾਨ ਦੇ ਤਾਰਿਆਂ ਥੱਲੇ
ਤੂੰ ਮੇਰੇ ਵੱਲ ਮੂੰਹ ਕਰ ਸੋਵੇ
ਨਾ ਵੱਸ ਵਿਚ ਦਿਲ, ਕੀ ਕਰ ਦਿੱਤਾ ਤੂੰ
ਕੇ ਦਿਸੀ ਜਾਂਦੀ ਤੂੰ, ਕੰਬੀ ਜਾਂਦੀ ਰੂਹ
ਕੇ ਕਰੀ ਜਾਵੇ ਦਿਲ, ਮੈਂ ਲਵਾਂ ਤੈਨੂੰ ਛੂਹ
You May Also Like
» Rehle Mere Kol [Simran Choudhary, Aditya Rikhari] » Zindagi Kya Zindagi [Vicky Sandhu] » Lifelines [Agaazz, Guri Singh] » NAKHRO [Satkar Sandhu, Gurlej Akhtar] » Billori [The PropheC] » Sarkari Naukri [Jaz Sandhu] » Birthday [Kadir Thind] » Diamond [Lakhi Ghuman, Ruby Chatha]FAQs for You
Who is singer of You song ?
Singer of Nirmaan, Mickey Singh.
Who is writer of You song ?
Nirmaan wrote this Song.
Who is the music director of You song ?
You is Tuned by Nirmaan.
Which label release You song ?
You is released under the label of Novice Records LLC.
Whats the playtime (duration) of You song ?
Playtime of song You is 02:21 minute.
How can I download You song ?
You can download You song via click above download links.