Third Eye Tyson Sidhu Mp3 Song Download
Get This Song
Play Online
Share This Song
Third Eye Song Lyrics
ਓ ਬਣੀ ਜ਼ਿੰਦਗੀ ਮੈਦਾਨ ਪਈ ਆ ਜੰਗ ਦਾ
ਲਾਕੇ ਅੱਕਾਂ ਨਾਲ ਮੱਥੇ ਦਿਨ ਲੰਘਦਾ
ਆਈਆਂ ਦਿਲ ਤੋਂ ਆਵਾਜ਼ਾਂ ਓਹ ਹੀ ਸੁਣੀਆਂ
ਦੱਸ ਕਮਿਆਂ ਨੂੰ ਕੰਮ ਕੀ ਆ ਸੰਗ ਦਾ
ਆਉਂਦੇ ਰਾਤਾਂ ਨੂੰ ਜੋ ਦੇਖੇ ਦਿਨੇ ਸੁਪਨੇ
ਤੂੰ ਫਿਰੇ ਕਰਦੀ ਫਿਕਰ ਗੋਰੇ ਰੰਗ ਦਾ
ਫਲ ਮਿਹਨਤਾਂ ਦਾ ਬਖਸ਼ੀ ਤੂੰ ਮਾਲਕਾ
ਤੈਥੋਂ ਹੋਰ ਨਹੀਂ ਮੈਂ ਬਹੁਤਾ ਕੁਝ ਮੰਗਦਾ
ਬੱਕੀ ਪੋਤਾ ਵਾਂਗੂ ਰੱਖੀ ਦਿਆਂ ਸਾਂਭ ਕੇ
ਟਾਇਰ ਖਾਂਦੀ ਆ ਤੇ ਪੀਂਦੇ ਪੈਟਰੋਲ ਨੀ
ਜਿਨੂੰ ਯਾਰਾਂ ਨੇ ਆ ਯਾਰ ਕਹਿਰਾ ਆਖਿਆ
ਓਹਦਾ ਪਿੱਠ ਪਿੱਛੇ ਉਡਾਇਆ ਨੀ ਮਖੌਲ ਨੀ
ਦੋ ਯਾਰ ਮੇਰੇ ਅਲਲਾ ਹਰੀ ਆਖਦੇ
ਦੋਨੇ ਸੱਗੀ ਘੰਟੇ ਵੱਟੇ ਵਾਲੀ ਪੌਦ ਨੀ
ਮੋਢੇ ਫੁੱਲਦੇ ਆ ਚੱਲੇ ਜਦੋ ਰਗੜਾ
ਇੱਕ ਨੰਬਰ ਚ ਹੁੰਦਾ ਏ ਮਾਹੌਲ ਨੀ
ਕੱਖ ਹੋਣਾ ਨੀ ਇਹਦੇ ਤੋਂ ਜਿਹੜੇ ਆਖਦੇ
ਇਹਨੇ ਕੀਤੀ ਕਮਾਲ ਕਹਿ ਲਾ ਦੂ ਨੀ
ਦਿਲੋਂ ਕਦੇ ਨੀ ਕਿਸੇ ਦਾ ਮਾੜਾ ਕਰਿਆ
ਡਿੱਗੇ ਦੇਖਣਾ ਚਾਹੁੰਦੇ ਆ ਸਾਨੂੰ ਵਾਧੂ ਨੀ
ਖੌਰੇ ਕਿੰਨਿਆਂ ਦੇ ਪੈਣੀਆਂ ਨੇ ਦੰਦਲਾਂ
ਸਾਲ ਚੜ੍ਹਦੇ ਨੂੰ ਕਰਵਾਹੀ ਪਾ ਦੂ ਨੀ
ਦੇਖੁ ਦੁਨੀਆਂ ਵੀ ਮਿੱਤਰਾਂ ਦੇ ਜਲਵੇ
ਸਿੰਘ ਫਿਲਮ ਤੇ ਤਹਲਕਾ ਮਚਾ ਦੂ ਨੀ
ਦੰਦ ਚੱਲੇ ਪਹਿਲਵਾਨੀ ਮਲੇ ਸਿਗਮਾ
ਕੰਮ ਆਡੀ ਵਾਲਾ ਲਾਇਆ ਪਿਆ ਐਂਡ ਨੀ
ਹੱਥੀ ਕਰਕੇ ਬਾਪੂ ਵੀ ਸੌਖਾ ਕਰਤਾ
ਰਿਹਾ ਦਾਦੇ ਵਾਲੀ ਪੈਰੀ ਦੇ ਡਿਪੈਂਡ ਨੀ
ਤੁਧ ਬੰਦਿਆਂ ਦੀ ਹੁੰਦੀ ਜਦੋ ਗਿਣਤੀ
ਨਾਮ ਸਾਡਾ ਹੀ ਹੁੰਦਾ ਏ ਰਿਕਮੈਂਡ ਨੀ
ਪਿਆ ਕੁਝ ਨੀ ਥਾਲੀ ਚ ਸਾਨੂੰ ਮਿਲਿਆ
ਚਾਹੇ Goat ਮਨ ਚਾਹੇ ਤੂੰ ਲੈਜੈਂਡ ਨੀ
ਓ ਭਾਈ ਅੱਸੀ ਬਰਗਰ ਬੱਚੇ ਨੀ ਅੱਸੀ ਇਥੇ ਹੀ ਜਮੇ ਪੱਲੇ ਆ
ਸਾਰਾ ਕੁੱਜ ਪੈ ਜੋ ਕੁੱਜ ਕਰ ਰਹੇ ਹੋ ਸਾਰਾ ਸਮਝ ਆਓਂਦਾ
ਹੋ ਰੱਬ ਮਾੜੀ ਨਜ਼ਰੋਂ ਬਚਾਵੇ
ਨੀ ਰੱਬ ਮਾੜੀ ਨਜ਼ਰੋਂ ਬਚਾਵੇ
ਜੱਟ ਤੇਰਾ ਧੂੜਾ ਕੱਟੀ ਆਵੇ
ਨੀ ਵੈਰੀ ਹੋਰ ਮਚਦੇ ਮਚਾਵੇ
ਹੋ ਰੱਬ ਮਾੜੀ ਨਜ਼ਰੋਂ ਬਚਾਵੇ
ਹੋ ਰੱਬ ਮਾੜੀ ਨਜ਼ਰੋਂ ਬਚਾਵੇ
ਕੰਮ ਸਿਰਾ ਯਾਰ ਸਿਰਾ
ਥੱਲੇ ਜਿਹੜੀ ਕਾਰ ਸਿਰਾ
ਓਹਦੇ ਹੱਥ ਡੋਰਾਂ ਤਾਂਹੀ
ਸਾਡਾ ਕਾਰੋਬਾਰ ਸਿਰਾ
ਹਾਲੇ ਟਾਈਮ ਹੈ ਨੀ ਮੈਨੂੰ ਪਤਾ ਤੇਰਾ ਪਿਆਰ ਸਿਰਾ
ਸੇਫ਼ ਫੀਲ ਕਰ ਇੱਥੇ ਸਾਡਾ ਕਿਰਦਾਰ ਸਿਰਾ
ਨੀ ਹੱਥ ਕਿਹੜਾ ਗਲਮੇ ਨੂੰ ਪਾਵੇ
ਔ ਜੱਟ ਤੇਰਾ ਧੂੜਾ ਕੱਢੀ ਆਵੇ
ਨੀ ਰੱਬ ਮਾੜੀ ਨਜ਼ਰੋਂ ਬਚਾਵੇ
ਔ ਰੱਬ ਮਾੜੀ ਨਜ਼ਰੋਂ ਬਚਾਵੇ
ਨੀ ਜੱਟ ਤੇਰਾ ਧੂੜਾ ਕੱਢੀ ਆਵੇ
You May Also Like
» Cham Cham [Kaka] » Kale Kam [Simar Doraha] » Zindagi ch auna [The Landers] » Miss You [Aman Jaluria] » For You [Kulbir Jhinjer] » Pyaar Ho Geya [Prabh Gill, Jyotica Tangri] » Lekha Jokha [Mehtab Virk] » Baba Sukh Rakhe [Upkar Sandhu]FAQs for Third Eye
Who is singer of Third Eye song ?
Singer of Tyson Sidhu.
Who is writer of Third Eye song ?
Tyson Sidhu wrote this Song.
Who is the music director of Third Eye song ?
Third Eye is Tuned by Sir Manny.
Which label release Third Eye song ?
Third Eye is released under the label of Tyson Sidhu World.
Whats the playtime (duration) of Third Eye song ?
Playtime of song Third Eye is 02:41 minute.
How can I download Third Eye song ?
You can download Third Eye song via click above download links.