Yaad Nee Karde Harjinder Nikku Mp3 Song Download
Get This Song
Play Online
Share This Song
Yaad Nee Karde Song Lyrics
ਤੂੰ ਖਤ ਜੋ ਮੈਨੂੰ ਪਾਇਆ ਏ ਕੇ ਮੇਰੇ ਚੇਤਾ ਵੀ ਕਦੀ ਆਇ
ਏ ਪੂਛਣ ਵਾਲੀ ਗਲ ਹੈ ਕੋਈ ਗਲ ਕਿਥੋਂ ਛੋਵਾਂ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਮੈ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਜੇ ਕਦੇ ਭੁਲਿਆਂ ਹੋਵਾ
ਕੋਈ ਮਹਿਫ਼ਿਲ ਨਹੀ ਤਨਹਾਈ ਨਹੀ
ਜਦ ਹੁੰਦੀ ਤੇਰੀ ਗਲ ਨਹੀ
ਕੋਈ ਸਾਲ ਨਹੀ ਮਹੀਨਾ ਨਹੀ
ਕੋਈ ਦਿਨ ਨਹੀ ਕੋਈ ਪਲ ਨਹੀ
ਮੈ ਉਠਦਾ ਬਹਿੰਦਾ ਜਦੋ ਤੇਰੇ ਖਿਆਲੀ ਨਾ ਖੋਵਾਂ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਮੈ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਜੇ ਕਦੇ ਭੁਲਿਆਂ ਹੋਵਾ
ਤੂੰ ਸਾਹਾ ਵਿੱਚ ਹਵਾਵਾਂ ਵਿੱਚ
ਤੂੰ ਧੁਪਾਂ ਵਿੱਚ ਤੂੰ ਸ੍ਹਾਵਾਂ ਵਿੱਚ
ਤੂੰ ਰਾਵਾਂ ਵਿਚ ਤੂੰ ਬਾਵਾਂ ਵਿੱਚ
ਤੂੰ ਗ਼ਮੀਆਂ ਵਿੱਚ ਤੂ ਚਾਵਾਂ ਵਿੱਚ
ਤੂੰ ਹਰ ਦਮ ਏਨਾ ਨਿਗਾਵਾਂ ਵਿੱਚ
ਖੋਲਾਂ ਜਾ ਟੋਵਾਂ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਜੇ ਕਦੇ ਭੁਲਿਆਂ ਹੋਵਾ
ਸਾਡੀ ਦੂਰੀ ਏ ਮਜਬੂਰੀ ਏ
ਸਾਡੀ ਦੂਰੀ ਏ ਮਜਬੂਰੀ ਏ
ਤੇਰੀ ਕੂਰੀ ਏ ਮੈਨੂੰ ਝੂਰੀ ਏ
ਪਰ ਕਹਿੰਦੇ ਪਿਆਰ ਵੱਧਓਣ ਲਈ
ਜੁਦਾ ਹੋਣਾ ਬੋਹਤ ਜ਼ਰੂਰੀ ਏ
ਗਲ ਵੱਖਰੀ ਗਾਮਯਾ ਦੁਨੀਆਂ ਤੋਂ
ਲੁਕ ਲੁਕ ਕੇ ਰੋਵਾ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਜੇ ਕਦੇ ਭੁਲਿਆਂ ਹੋਵਾ
ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ
ਜੇ ਕਦੇ ਭੁਲਿਆਂ ਹੋਵਾ
ਜੇ ਕਦੇ ਭੁਲਿਆਂ ਹੋਵਾ
ਜੇ ਕਦੇ ਭੁਲਿਆਂ ਹੋਵਾ
You May Also Like
» Aashka Da Ki Houga [Harjinder Nikku] » Minna Minna [Harjinder Nikku] » Lagi Waleya To Puchh [Harjinder Nikku] » Jawani Aaundi [Harjinder Nikku] » Vigdeya Jatt [Harjinder Nikku] » Nachhi Ni [Harjinder Nikku] » Kitthe Gaye Vaayde [Harjinder Nikku]FAQs for Yaad Nee Karde
Who is singer of Yaad Nee Karde song ?
Singer of Harjinder Nikku.
Who is the music director of Yaad Nee Karde song ?
Yaad Nee Karde is Tuned by Jassi Brothers.
Which label release Yaad Nee Karde song ?
Yaad Nee Karde is released under the label of T-Series.
Whats the playtime (duration) of Yaad Nee Karde song ?
Playtime of song Yaad Nee Karde is 05:23 minute.
How can I download Yaad Nee Karde song ?
You can download Yaad Nee Karde song via click above download links.