Minna Minna Harjinder Nikku Mp3 Song Download
Get This Song
Play Online
Share This Song
Minna Minna Song Lyrics
ਉਮਰ ਦੀ ਕੱਚੀ, ਕਰਦੀ ਚਲਾਕੀਆਂ
ਸੋਹਣਾ ਜਿਹਾ ਮੁੰਡਾ ਵੇਖ ਪਾਉਂਦੀ ਬਾਘੀਆਂ
ਚਿੱਟੇ-ਚਿੱਟੇ ਦੰਦਾਂ ਵਿੱਚ ਆਉਣ ਹਾਸੀਆਂ
ਗੋਰਾ ਮੁੱਖ ਉਹਦੇ ਫ਼ੁੱਲਾਂ ਦੀ ਕਿਆਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (let's Go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਕਾਲ਼ਾ ਸੂਟ ਪਾ ਕੇ ਨੀ ਤੂੰ ਅੱਗ ਲਗਦੀ
ਥੋੜ੍ਹੀ Naughty ਲੱਗੇ, ਥੋੜ੍ਹੀ Thug ਲਗਦੀ
ਨਾਗ ਵਲ਼ ਖਾਂਦੀ ਤੇਰੀ ਗੁੱਤ, ਪਤਲੋ
ਬੀਕਾਨੇਰ ਤੋਂ ਲਿਆਂਦੀ ਤੂੰ Drug ਲਗਦੀ
ਕਲਾਂ ਵਾਲ਼ੇ ਜੱਟ Fan ਕਰਦੇ ਸਲਾਹਵਾਂ
ਤੈਨੂੰ ਪੱਟਣੇ ਦੀ ਕਰਦੇ ਤਿਆਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (let's Go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਤੇਰੇ ਵੇਖ ਕੇ Step ਅਸਾਂ ਲੋਰ ਚੜ੍ਹਦੀ
ਜਿੰਨੀ ਵਾਰੀ ਵੇਖਾਂ, ਸਾਲ਼ੀ ਹੋਰ ਚੜ੍ਹਦੀ
Dj ਵਾਲ਼ੇ ਭਾਈ, ਗਾਣਾ ਬੰਦ ਕਰ ਲੈ
ਇਹਨੂੰ ਵੇਖ ਕੇ ਜੱਟਾਂ ਦੀ ਜਿੰਦ ਜਾਵੇ ਸੜਦੀ
ਪੱਟੂ ਦਾਰੂ ਨਾਲ਼ ਪਹਿਲੇ ਈ ਥੋੜ੍ਹੇ-ਥੋੜ੍ਹੇ ਟੁੰਨ ਨੇ
ਕਿਤੇ ਮਾਮਲੇ ਬਣਨਗੇ ਭਾਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (let's Go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
(come On), ਜੱਟ ਨੂੰ ਪਟਣ ਦੀ...
(vibes, Wow!)
ਜੱਟ ਨੂੰ ਪਟਣ ਦੀ... (yeah)
You May Also Like
» Kitthe Gaye Vaayde [Harjinder Nikku] » Lagi Waleya To Puchh [Harjinder Nikku] » Nachhi Ni [Harjinder Nikku] » Aashka Da Ki Houga [Harjinder Nikku] » Vigdeya Jatt [Harjinder Nikku] » Yaad Nee Karde [Harjinder Nikku] » Jawani Aaundi [Harjinder Nikku]FAQs for Minna Minna
Who is singer of Minna Minna song ?
Singer of Harjinder Nikku.
Who is the music director of Minna Minna song ?
Minna Minna is Tuned by Jassi Brothers.
Which label release Minna Minna song ?
Minna Minna is released under the label of T-Series.
Whats the playtime (duration) of Minna Minna song ?
Playtime of song Minna Minna is 04:25 minute.
How can I download Minna Minna song ?
You can download Minna Minna song via click above download links.