We Good Tyson Sidhu Mp3 Song Download
Get This Song
Play Online
Share This Song
We Good Song Lyrics
ਅੱਖ ਇੱਲ ਜਹੀ ਰਕਾਨੇ ਅੱਗੇ ਫੈਲ ਨੇ ਰਾਡਾਰ
ਚੱਲੇ ਜ਼ਿੰਦਗੀ ਨਾਲ ਜੰਗ ਨਾ ਤੂੰ Miss Call ਆ ਮਾਰ
ਸਾਡੀ ਵੱਧ’ਦੀ ਤਰੱਕੀ ਕਿੱਥੇ ਚੜ੍ਹ’ਦੇ ਬੁਖਾਰ
ਕਿੱਥੋ ਰੱਖ ਲਾਂਗੇ ਦਿਲ ਚੱਲੇ ਸਾਹਾਂ ਦਾ ਵਾਪਾਰ
Check ਕਰਦੇ Detail ਕਿੱਥੋ ਤਕ ਆਇਆ ਨਾਮ
ਹੁਣ ਦੇਖ ਲੈਈ ਤੂੰ Luck ਸਾਡਾ ਚੱਲੂ ਸ਼ਰੇਆਮ
ਜੱਟ ਜੰਡ ਤੇ ਸ਼ਾਤਿਰ ਸਾਡੇ ਵੈਰੀ ਝੰਡੂ ਬਾਮ
ਸਾਡਾ ਰਾਖਾ ਉੱਤੇ ਆਲਾ ਨਾਮ ਲਈਏ ਸੁਬਾਹ ਸ਼ਾਮ
ਐਵੇ ਮਾਰਦੇਆਂ Fire ਸਾਲੇ ਫੋਕਕੇ ਨੇ ਰੱਬ ਦੀ ਮਹਿਰ ਕੱਮ Okay ਨੇ
ਚਮਕੇ ਸਿਤਾਰੇ ਤੇਰੇ ਕੋਕੇ ਨੇ
ਰੱਬ ਦੀ ਮਹਿਰ ਕੱਮ Okay ਨੇ ਚਮਕੇ ਸਿਤਾਰੇ ਤੇਰੇ ਕੋਕੇ ਨੇ
ਨਿਸ਼ਾਨੇ ਸਦਾ ਸਿੰਨ ਕੇ ਟਿਕਾਣਿਆਂ ਤੇ ਮਾਰੇ
ਨੀ ਜੱਟ ਫਿਰਦੇ ਦਿਖਾਉਂਦੇ ਦਿਨੇ ਤਾਰੇ ਨੀ
ਫਾਇਦਾ ਕੀ ਦੱਸ ਜੰਮੇ ਪੁੱਤ ਮਾਂ ਦੇ ਜਾਏ ਦਾ
ਦੁੱਧ ਪੀਤੇ ਜਾਏ ਦੇ ਨਾ ਕਰਜੇ ਉਤਾਰੇ
Jaani ਬੋਲਣੀ ਲਵਾ ਕੇ ਜਿਨੇ ਜਿਨੇ ਮਾੜੀ ਕੀਤੀ
ਆਪੇ ਕਰ ਦੁ ਨਬੇਡੇ ਸਾਡੀ ਜਿਦੇ ਨਾਲ ਪਰੀਤੀ
ਅੱਖ ਕੱਢ ਦੇ ਆ ਬੋਲ ਜ਼ਹਿਰ ਫਿਰਦੇ ਆ ਪੀਤੀ
ਨਾ ਕੋਈ ਆਸਾ ਪਾਸਾ ਹੋਣ ਸਾਡੀ ਚਲੂ ਹੱਡ ਬੀਤੀ
ਸਾਡੀ ਰਗਾ ਵਿਚ ਫਤਿਹ ਨਾ ਕੋਈ ਦਿਲਾਂ ਚ ਗੁਮਾਨ
ਜੇਦੇ ਛੱਡ ਕੇ ਗਏ ਆ ਉਹਨਾ ਦਾ ਹੀ ਨੁਕਸਾਨ
ਗੱਲ ਲੱਖ ਪਾਰ ਜਾਵੇ ਜਿਹੜਾ ਚੱਕੀ ਦਾ ਸਮਾਨ
ਬਾਜ਼ੀ ਮੋੜਣੀ ਆਉਂਦੀ ਆ ਐੱਨਨੀ ਦੌਲਿਆਂ ਚ ਜਾਨ
ਵਘਦੇ ਵਿਰੋਧੇ ਕਿੰਨੇ ਰੋਕੇ ਨੇ
ਰੱਬ ਦੀ ਮਹਿਰ ਕੱਮ Okay ਨੇ ਚਮਕੇ ਸਿਤਾਰੇ ਤੇਰੇ ਕੋਕੇ ਨੇ
ਰੱਬ ਦੀ ਮਹਿਰ ਕੱਮ Okay ਨੇ ਚਮਕੇ ਸਿਤਾਰੇ ਤੇਰੇ ਕੋਕੇ ਨੇ
ਸਾਡੇ ਹੁੰਦੇ ਨਾ ਕਰੀ ਤੂੰ 911 Dial ਕਿਲ੍ਹੇ ਤੌਂ ਚੋਂ ਕੱਢੀ ਦੇ ਆ ਹੀ ਇਕ ਦੋ ਕ ਵੈਲ
ਖੜੇ ਡੱਟ ਕੇ ਪਿਆਰ ਨੇ ਪਹਿਲੀ ਯਾਰੀਆਂ ਨੇ ਪਹਿਲ
ਹੱਥ ਮੈਲੀਆਂ ਕੰਮਾਂ ਚ ਪਰ ਦਿਲਾਂ ਚ ਨੀ ਮੈਲ
ਓਹਦੀ ਮਰਜ਼ੀ ਜੇ ਹੋਵੇ ਇਕ ਮਿੰਟ ਦੀ ਨੀ ਗੱਲ
ਸਾਡੀ ਆ ਹੀ ਆ ਦਲੀਲ ਕਦੇ ਬਦਲੀ ਨੀ ਗੱਲ
ਕੱਮ ਅੱਜ ਦੀ ਕਰੀਦਾ ਆਪੇ ਸੁਧਰੂ ਗਾ ਕੱਲ
ਕੀਤਾ ਸਮੇਂ ਨੇ ਤਿਆਰ ਬਿਲੋ ਮਾਲਵੇ ਦਾ ਮੱਲ
ਸਾਡੀ ਚੁੱਪ ਨੇ ਰਖਣੇ ਬਡੇ ਠੋਕੇ ਨੇ
ਰੱਬ ਦੀ ਮਹਿਰ ਕੱਮ Okay ਨੇ ਚਮਕੇ ਸਿਤਾਰੇ ਤੇਰੇ ਕੋਕੇ ਨੇ
ਰੱਬ ਦੀ ਮਹਿਰ ਕੱਮ Okay ਨੇ ਚਮਕੇ ਸਿਤਾਰੇ ਤੇਰੇ ਕੋਕੇ ਨੇ
Tyson Sidhu
Sir Manny , You Know
You May Also Like
» Crown Life [Shivjot] » Gulshan To G Khan [G Khan] » Falling Star [Navjeet] » Pagal [Jatinder Brar] » 11 Goliyan [Karan Sandhawalia] » Raunka [Bunny Johal] » Desi Katta [Shree Brar] » Akhan Meechiyan [Gony]FAQs for We Good
Who is singer of We Good song ?
Singer of Tyson Sidhu.
Who is writer of We Good song ?
Tyson Sidhu wrote this Song.
Who is the music director of We Good song ?
We Good is Tuned by Sir Manny.
Which label release We Good song ?
We Good is released under the label of Media Northside.
Whats the playtime (duration) of We Good song ?
Playtime of song We Good is 02:27 minute.
How can I download We Good song ?
You can download We Good song via click above download links.