Sikka Mika Singh Mp3 Song Download
Get This Song
Play Online
Share This Song
Sikka Song Lyrics
ਇੱਕ ਦੋ ਤਿੰਨ, ਤਿੰਨ ਚਾਰ ਪਤਲੋ
ਅੱਜ ਕੱਠੇ ਹੋਏ ਯਾਰ ਯਾਰ ਪਤਲੋ
ਗੋਡੇ ਗੋਡੇ ਚਾ ਗੋਡਿਆਂ ਤੇ ਕੁਰਤੇ
ਹੱਥ ਲੈਿਆ ਮੁੱਛਾਂ ਉੱਤੇ ਮਾਰ ਪਤਲੋ
ਤੇਰੀ ਸੌਂਹ ਨੀ ਸੁਬਾਹ ਸਾਡੇ ਅੱਥਰੇ
ਅੱਖਾਂ ਚ ਨਾ ਪਾ ਅੱਖਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਕੋਠੇ ਜਿੱਥੇ ਕੱਢ ਬਿੱਲੋ
ਹਵਾ ਵਿਚ ਪੱਬ ਬਿੱਲੋ
ਯਾਦ ਕਿੱਥੇ ਰੱਬ ਬਿੱਲੋ
ਸੌਂ ਲੱਗੇ ਮਿੱਤਰਾਂ ਨੂੰ
ਮੋਹਾਂ ਜਿਹਾ ਰੰਗ ਬਿੱਲੋ
ਲਾਤੀ ਪਰ ਸੰਗ ਬਿੱਲੋ
ਜੁੱਤੀ ਥੱਲੇ ਦੱਬ ਬਿੱਲੋ
ਰੱਖਿਆ ਏ ਫਿਕਰਾਂ ਨੂੰ
ਵੇਖ ਨਾਗ ਬਣ ਬਣ ਕੇ ਆ ਨੱਚਦੇ
ਫੇਲ ਕਰੀ ਜਾਂਦੇ ਸੱਪਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਅੱਜ ਮਾਰ ਕੇ ਡਬਕਾ ਵੱਜ ਤੇ, ਬਦਲਾਂ ਦੇ ਵਿਚ ਤਾਰੇ
ਹਰ ਕੋਠੇ ਤੇ ਪੈਂਦਾ ਭੰਗੜਾ, ਹਿੱਲਣ ਲੱਗੇ ਚੁਬਾਰੇ
ਨੱਚਦੇ ਯਾਰ ਮੇਰੇ, ਓ ਜੱਟ ਮਾਰੇ ਲਲਕਾਰੇ
ਨੱਚਦੇ ਯਾਰ ਮੇਰੇ, ਓ ਜੱਟ ਮਾਰੇ ਲਲਕਾਰੇ
ਨੱਚਦੇ ਯਾਰ ਮੇਰੇ
ਹੋ ਕੁਰਤੇ ਚ ਵੱਟ ਨੀ ਕੋਈ, ਵੱਟ ਕੱਢੀ ਜਾਣੇ ਆ
ਰਾਜ਼ੀ ਖੁਸ਼ੀ ਰਹਿੰਦਾ ਤੇ, ਰਾਜੇ ਲੱਗੀ ਜਾਣੇ ਆ
ਜ਼ਿੰਦਗੀ ਕੋਕਾ ਯਾਰਾਂ ਦੀ, ਕੋਕੇ ਲਾਏ ਮਿੱਤਰਾਂ ਨੇ
ਓ ਰੱਬ ਕੋਲ ਕੁਰਸੀ ਡਾਹ ਕੇ ਨੀ, ਲੇਖ ਲਿਖਾਏ ਮਿੱਤਰਾਂ ਨੇ
Check ਕਰ ਅੱਜ ਬਿੱਲੋ
ਦੌੜ ਗਏ ਗੱਟ ਬਿੱਲੋ
ਸੜੀ ਜਾਵੇ ਜੱਗ ਬਿੱਲੋ
ਰੱਬ ਰੱਖਾ ਮਿੱਤਰਾਂ ਦਾ
ਲੈਣੇ ਆ ਹਲਾਰੇ ਬਿੱਲੋ
ਪਾਉਣੇ ਆ ਖਿਲਾਰੇ ਬਿੱਲੋ
ਜੇਬ ਵਿਚ ਨਜ਼ਾਰੇ ਬਿੱਲੋ
ਡਰ ਨੀ ਕੋਈ ਤਿੱਤਰਾਂ ਦਾ
ਵੇਖ ਸਹਿਲੀ ਤੇ ਚੜ੍ਹੀ ਬੈਠੇ ਜੱਟੀਏ
ਅੱਜ ਲਾਲ ਲਾਲ ਅੱਖਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਅੱਜ ਜੱਟਾਂ ਨੇ ਬੁਲਾਉਣੇ ਆ ਨੀ ਬਕਰੇ
ਅੱਜ ਨਾ ਬੁਲਾ ਜੱਟਾਂ ਨੂੰ
ਆਉਂਦਾ Step ਸਾਨੂ ਇਕ ਵੀ ਨੀ ਜੱਟੀਏ
ਆਉਂਦਾ Step ਸਾਨੂ ਇਕ ਵੀ ਨੀ ਜੱਟੀਏ
ਜਿਹੜਾ ਦਾ ਲੱਗਿਆ ਲਾਉਣਾ ਹੈ ਨੀ
ਭੂਤ ਭੰਗੜਾ ਯਾਰ ਨੇ ਬਸ ਪਾਉਣਾ ਹੈ ਨੀ
ਭੂਤ ਭੰਗੜਾ ਯਾਰ ਨੇ ਬਸ ਪਾਉਣਾ ਹੈ ਨੀ
ਭੂਤ ਭੰਗੜਾ ਯਾਰ ਨੇ ਬਸ ਪਾਉਣਾ ਏ
You May Also Like
» Jawani [Deep Sra, Sabba] » Still The Same [Himmat Sandhu, Fateh] » Sant Sipahi [Jass Bajwa] » Ishq Vishq [Jyoti Nooran] » Ilahi Rangey [Satinder Sartaaj] » Ik Gal [Parry Sidhu] » POTE NOVEN PATSHAH DE [Seera Buttar] » Sohneya [Jasmeen Akhtar]FAQs for Sikka
Who is singer of Sikka song ?
Singer of Mika Singh.
Who is writer of Sikka song ?
JP47 wrote this Song.
Who is the music director of Sikka song ?
Sikka is Tuned by Mad Mix.
Which label release Sikka song ?
Sikka is released under the label of FlowFire.
Whats the playtime (duration) of Sikka song ?
Playtime of song Sikka is 03:00 minute.
How can I download Sikka song ?
You can download Sikka song via click above download links.