We Are Not Fukre R Nait Mp3 Song Download
Get This Song
Play Online
Share This Song
We Are Not Fukre Song Lyrics
ਓ ਕਦੇ ਸਾਡੇ ਟਰੈਕਟਰਾਂ 'ਤੇ ਓ ਕਦੇ ਸਾਡੇ ਡੈੱਕਾਂ 'ਤੇ
ਆਹ ਜਿਹੜੇ ਤੰਜ਼ ਜਾ ਰਹਿੰਦੇ ਕੱਸਦੇ ਆ
ਓਹ ਸਾਨੂੰ ਮਾੜੇ ਟਾਈਮ 'ਚ ਖੜਦੇ ਵੇਖਿਓ
ਆਹ ਜਿਹੜੇ ਸਾਨੂੰ ਫੁੱਕਰੇ ਦੱਸਦੇ ਆ
ਤੰਬੂ ਤਾਂ ਲਏ ਬਣਨ 'ਤੇ
ਵੀਰੇ ਹੁਣ ਘਰ ਨਹੀਂ ਜਾਂਦੇ
ਹੋ ਕਿਉਂ ਸਾਡੇ ਟਰੈਕਟਰ ਟੰਕਾਂ ਵਰਗੇ
ਥੋਡ਼ੇ ਤੋਂ ਜਰੇ ਨਹੀਂ ਜਾਂਦੇ
ਹੋ ਕਿਉਂ ਸਾਡੇ ਟਰੈਕਟਰ ਟੰਕਾਂ ਵਰਗੇ
ਥੋਡ਼ੇ ਤੋਂ ਜਰੇ ਨਹੀਂ ਜਾਂਦੇ
ਗੱਡੀਆਂ ਵਾਲੇ ਹੋ ਗਏ ਆਂ
ਕਦੇ ਵੀ ਭੁੱਲੇ ਨਹੀਂ ਗੱਡੇ
ਫੁੱਕਰੇ ਫਿਕਰ ਵੀ ਕਰਦੇ ਆਂ
ਫ਼ਕਰ ਸਾਡੇ ਕਰਦੇ ਆਂ ਵੱਡੇ
ਹੋ ਫੁੱਕਰੇ ਫਿਕਰ ਵੀ ਕਰਦੇ ਆਂ
ਫ਼ਕਰ ਸਾਡੇ ਕਰਦੇ ਆਂ ਵੱਡੇ
ਹੋ ਐਸਾ ਸੇਕ ਹੀ ਨਹੀਂ ਬਚਿਆ
ਜਿਹਦਾ ਅਸੀਂ ਸੇਕਾ ਨਹੀਂ ਸੇਕਿਆ
ਹੋ ਓਹਨੇ ਕੱਖ ਵੀ ਵੇਖਿਆ ਨਹੀਂ
ਜਿਹਨੇ ਸਾਡਾ ਏਕਾ ਨਹੀਂ ਵੇਖਿਆ
ਹੋ ਓਹਨੇ ਕੱਖ ਵੀ ਵੇਖਿਆ ਨਹੀਂ
ਜਿਹਨੇ ਸਾਡਾ ਏਕਾ ਨਹੀਂ ਵੇਖਿਆ
ਪਿਆ ਜਦੋਂ ਵਕ਼ਤ ਕਿਸਾਨੀ 'ਤੇ
ਕਿੱਥੇ ਅਸੀਂ ਝੰਡੇ ਨਹੀਂ ਗੱਡੇ
ਹੋ ਫੁੱਕਰੇ ਫਿਕਰ ਵੀ ਕਰਦੇ ਆਂ
ਫ਼ਕਰ ਸਾਡੇ ਕਰਦੇ ਆਂ ਵੱਡੇ
ਹੋ ਫੁੱਕਰੇ ਫਿਕਰ ਵੀ ਕਰਦੇ ਆਂ
ਫ਼ਕਰ ਸਾਡੇ ਕਰਦੇ ਆਂ ਵੱਡੇ
ਕਿੰਨੇ ਵਾਰ ਉਝੜੇ ਆਂ ਫਿਰ ਵੀ ਵਸਦੇ ਟੱਕਰਾਂਗੇ
ਵੱਡੇ ਜਿਗਰੇ ਵਾਲੇ ਆਂ ਕੋਈ ਨਹੀਂ ਹੱਸਦੇ ਟੱਕਰਾਂਗੇ
ਵੱਡੇ ਜਿਗਰੇ ਵਾਲੇ ਆਂ ਕੋਈ ਨਹੀਂ ਹੱਸਦੇ ਟੱਕਰਾਂਗੇ
ਟਰੈਕਟਰ ਛੂਕਦੇ ਆਉਂਦੇ ਆਂ ਰਾਸ਼ਨ ਪਾਣੀ ਨਾ ਲੱਦੇ
ਹੋ ਮੇਰੀਆਂ ਅੱਖਾਂ ਚੋਂ ਹੰਜੂ ਪੂੰਝਣ ਲਈ ਵਿਰਲਾ ਕੋਈ ਜਨਾਬ ਹੀ ਖੜਿਆ
ਜਦੋਂ ਵੀ ਪੰਜਾਬ 'ਤੇ ਮਾੜਾ ਟਾਈਮ ਆਇਆ ਓਏ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ
ਹੋ ਫੁੱਕਰੇ ਫਿਕਰ ਵੀ ਕਰਦੇ ਆਂ
ਫ਼ਕਰ ਸਾਡੇ ਕਰਦੇ ਆਂ ਵੱਡੇ
ਹੋ ਫੁੱਕਰੇ ਫਿਕਰ ਵੀ ਕਰਦੇ ਆਂ
ਫ਼ਕਰ ਸਾਡੇ ਕਰਦੇ ਆਂ ਵੱਡੇ
You May Also Like
» Rokdi C [Joban Sandhu] » Angreji PK [Miss Pooja] » Pyar Mainu Ho Gya [Jyotica Tangri] » Tera Koka [Deep Bajwa] » Meri Tape [Kaptaan] » Majhail [Prem Dhillon] » Say Sira [Dilpreet Dhillon, Kiran Bajwa] » Champion [Rabaab Sandhu]FAQs for We Are Not Fukre
Who is singer of We Are Not Fukre song ?
Singer of R Nait.
Who is writer of We Are Not Fukre song ?
R Nait wrote this Song.
Who is the music director of We Are Not Fukre song ?
We Are Not Fukre is Tuned by Guri Nimana.
Which label release We Are Not Fukre song ?
We Are Not Fukre is released under the label of R Nait.
Whats the playtime (duration) of We Are Not Fukre song ?
Playtime of song We Are Not Fukre is 02:24 minute.
How can I download We Are Not Fukre song ?
You can download We Are Not Fukre song via click above download links.