Naal Naal Sargi Maan Mp3 Song Download
Get This Song
Play Online
Share This Song
Naal Naal Song Lyrics
ਮੈਨੂੰ ਇੰਜ ਲੱਗਦਾ ਜੀ, ਮੈਂ ਰਾਤ ਬਿਨਾਂ ਕਦੇ ਦਿਨ ਚੜ੍ਹ ਸਕਦਾ ਨਹੀਂ
ਤੇਰੇ ਬਿਨਾਂ, ਕੋਈ ਮੇਰੇ ਚਿਹਰੇ ਤੇ ਲਿਖਿਆ ਪੜ੍ਹ ਸਕਦਾ ਨਹੀਂ
ਮੇਰੇ ਗੁੱਸੇ ਗਿਲਾਂ ਨੂੰ ਚੱਲਦਾ ਏ ਹੱਸ ਹੱਸ ਕੇ, ਮੇਰੇ ਦਿਲ ਦਾ ਬੁਝਦਾ
ਸਹੀ ਮੇਰਾ ਕੀ ਖ਼ਿਆਲ ਵੇ
ਹਰ ਦਿਨ, ਹਰ ਸਾਲ ਵੇ, ਨਾਲੇ ਹਰ ਹਾਲ ਵੇ
ਮੈਨੂੰ ਤੂੰ ਚਾਹੀਦਾ ਏ, ਮੇਰੇ ਨਾਲ ਨਾਲ ਵੇ
ਹਰ ਦਿਨ, ਹਰ ਸਾਲ ਵੇ, ਨਾਲੇ ਹਰ ਹਾਲ ਵੇ
ਮੈਨੂੰ ਤੂੰ ਚਾਹੀਦਾ ਏ, ਮੇਰੇ ਨਾਲ ਨਾਲ
ਵੇ ਮੈਨੂੰ ਚੰਗਾ ਲੱਗਦਾ, ਕਿਉਂ ਹਾਏ ਰਹਿਣਾ ਸਹਿਣਾ ਆਮ
ਤੇਰਾ ਗੱਲ ਕੋਈ ਵੀ ਕਰਦੀ, ਮੈਂ ਬਸ ਮੂੰਹ 'ਚ ਨਿਕਲੇ
ਨਾਮ ਤੇਰਾ ਕੋਈ ਗਮ ਨਹੀਂ, ਓਂ ਦਿੰਦਾ ਇੰਨਾ
ਖੁਸ਼ ਰੱਖਦਾ ਹੈ ਤੈਨੂੰ, ਜੋ ਵੀ ਆਖ ਦਿਆਂ, ਨਾ ਕਰਦਾ ਸਵਾਲ ਵੇ
ਬੱਚਿਆਂ ਦੇ ਵਾਂਗ, ਮੇਰਾ ਰੱਖਦਾ ਹੈ ਖ਼ਿਆਲ ਵੇ
ਮੈਨੂੰ ਤੂੰ ਚਾਹੀਦਾ ਹੈ, ਮੇਰੇ ਨਾਲ ਨਾਲ
ਮੈਂ ਬੱਚਿਆਂ ਦੇ ਵਾਂਗ, ਮੇਰਾ ਰੱਖਦਾ ਹੈ ਖ਼ਿਆਲ ਵੇ
ਮੈਨੂੰ ਤੂੰ ਚਾਹੀਦਾ ਏ, ਮੇਰੇ ਨਾਲ ਨਾਲ ਵੇ ਮੈਂ ਬਿਨਾਂ ਸੋਚੇ ਹੀ ਰੋ ਗਿਆ
ਅਵੱਲਾ ਲਾ ਲਏ ਜਿੰਦ ਨੂੰ ਇਸ ਕੱਲੇਪਨ ਨੇ ਹੌਲੀ ਹੌਲੀ ਖਾ ਲਏ
ਜਿੰਦ ਨੂੰ , ਰੱਬ ਦੀ ਸੋਹ ਕੇ, ਵੇ ਮੈਨੂੰ ਲੜ਼ ਲਾ ਲਿਆ
ਤੂੰ ਆਪ ਇੱਕ ਹੋ ਜਾਨਾ ਏ ਇਸੇ ਸਿਆਲ ਵੇ
ਜੇ ਮੈਂ ਸੁਰ ਨਾਲ ਤਾਲ ਵੇ, ਨਾਲੇ ਹਰ ਹਾਲ ਵੇ
ਮੈਨੂੰ ਤੂੰ ਚਾਹੀਦਾ ਏ, ਮੇਰੇ ਨਾਲ ਨਾਲ ਵੇ
ਜੇ ਮੈਂ ਸੁਰ ਨਾਲ ਤਾਲ ਵੇ, ਨਾਲੇ ਹਰ ਹਾਲ ਵੇ
ਮੈਨੂੰ ਤੂੰ ਚਾਹੀਦਾ ਏ, ਮੇਰੇ ਨਾਲ ਨਾਲ ਵੇ
You May Also Like
» Imagine [Watan Sahi] » Farm to Fame [Pirtpal Brar] » Jaan Mangda [Sharry Hassan, Sucha Yaar] » I Like You [Soni Pabla] » Madhubala [Chandra Brar, Heer] » Tainu Main Milgi [Prabh Gill] » Hassna [The Landers] » Punjab Toa [Nikk]FAQs for Naal Naal
Who is singer of Naal Naal song ?
Singer of Sargi Maan.
Who is writer of Naal Naal song ?
Preet Ahluwalia wrote this Song.
Who is the music director of Naal Naal song ?
Naal Naal is Tuned by Real Sach.
Which label release Naal Naal song ?
Naal Naal is released under the label of Back 2 Back Records.
Whats the playtime (duration) of Naal Naal song ?
Playtime of song Naal Naal is 02:53 minute.
How can I download Naal Naal song ?
You can download Naal Naal song via click above download links.