Vyaah Raajarrsh Mp3 Song Download
Get This Song
Play Online
Share This Song
Vyaah Song Lyrics
ਤੇਰੇ ਪਿਛੇ ਪਾਗਲ ਸੱਜਣਾ ਤੂ ਤਾ ਸਬ ਜਾਣੇ ਵੇ
ਤੇਰੇ ਨਾ ਦੀ ਮਿਹੰਦੀ ਵੀ ਹੁਣ, ਚੋਖਾ ਰੰਗ ਮਾਨੇ ਵੇ
ਤੇਰੇ ਪਿਛੇ ਪਾਗਲ ਸੱਜਣਾ ਤੂ ਤਾ ਸਬ ਜਾਣੇ ਵੇ
ਤੇਰੇ ਨਾ ਦੀ ਮਿਹੰਦੀ ਵੀ ਹੁਣ, ਚੋਖਾ ਰੰਗ ਮਾਨੇ ਵੇ
ਸਾਡੇ ਵਿਚ ਵਧ ਦਾ ਹੀ ਜਾਵੇ, ਪ੍ਯਾਰ ਹੋਯ ਗੂੜ੍ਹਾ ਵੇ,
ਤੇਰੇ ਨਾਲ ਵਿਆਹ ਕਰਵੋਨਾ ਪੌਣਾ ਮੈਂ ਚੂੜਾ ਵੇ,
ਮਿਹਿਂਗਾ ਏ ਸੁਪਨਾ ਮੇਰਾ, ਕਰਦੇ ਤੂ ਪੂਰਾ ਵੇ,
ਤੇਰੇ ਨਾਲ ਵਿਆਹ ਕਰਵੋਨਾ ਹੋ ਹੋ ਹੋ
ਅੱਖੀਆਂ ਨੂ ਅਜਕਲ ਸੱਜਣਾ, ਤੂਹੀ ਬਸ ਖਾਸ ਲੱਗੇ,
ਨਵੀ ਤੂ ਦੂਰ ਹੁੱਣਾ ਆਏ, ਤਾਂ ਵੀ ਮੈਨੂ ਪਾਸ ਲੱਗੇ
ਅੱਖੀਆਂ ਨੂ ਅਜਕਲ ਸੱਜਣਾ, ਤੂਹੀ ਬਸ ਖਾਸ ਲੱਗੇ,
ਨਵੀ ਤੂ ਦੂਰ ਹੁੱਣਾ ਆਏ, ਤਾਂ ਵੀ ਮੈਨੂ ਪਾਸ ਲੱਗੇ
ਰੱਤੇਯਾ ਫ੍ਰਿਓਣਪੁਰ ਵਾਲਿਆਂ ਤੇਰੇ ਨਾ’ ਦਾ ਊਦਾ ਵੇ
ਤੇਰੇ ਨਾਲ ਵਿਆਹ ਕਰਵੋਨਾ ਪੌਣਾ ਮੈਂ ਚੂੜਾ ਵੇ,
ਮਿਹਿਂਗਾ ਏ ਸੁਪਨਾ ਮੇਰਾ, ਕਰਦੇ ਤੂ ਪੂਰਾ ਵੇ,
ਤੇਰੇ ਨਾਲ ਵਿਆਹ ਕਰਵੋਨਾ
ਜ਼ਿੰਦਗੀ ਵਿਚ ਸਬ ਤੋਂ ਕੀਮਤੀ, ਇੱਕੋ ਕਮ ਰਿਹੰਦਾ ਵੇ,
ਮੈਂ ਤੇਰੀ ਪਗ ਨਾਲ ਮੈਚਿਂਗ, ਕਰ ਪੌਣਾ ਲੇਂਘਾ ਵੇ
ਜ਼ਿੰਦਗੀ ਵਿਚ ਸਬ ਤੋਂ ਕੀਮਤੀ, ਇੱਕੋ ਕਮ ਰਿਹੰਦਾ ਵੇ,
ਮੈਂ ਤੇਰੀ ਪਗ ਨਾਲ ਮੈਚਿਂਗ, ਕਰ ਪੌਣਾ ਲੇਂਘਾ ਵੇ
ਤੇਰੇ ਨਾਲ ਲਾਵਾਂ ਲੈਨਿਯਾ, ਛਾ ਮੈਨੂ ਪੂਰਾ ਵੇ,
ਤੇਰੇ ਨਾਲ ਵਿਆਹ ਕਰਵੋਨਾ ਪੌਣਾ ਮੈਂ ਚੂੜਾ ਵੇ,
ਮਿਹਿਂਗਾ ਏ ਸੁਪਨਾ ਮੇਰਾ, ਕਰਦੇ ਤੂ ਪੂਰਾ ਵੇ,
ਤੇਰੇ ਨਾਲ ਵਿਆਹ ਕਰਵੋਨਾ
ਮੇਰੇ ਮੇਰੇ ਵੀ ਦਿਲ ਦੀ ਸੋਨਿਏ, ਇਕੋ ਖ੍ਵੈਸ਼ ਨੂ,
ਪੂਰੀ ਮੈਂ ਕਰਨੀ ਤੇਰੀ, ਹਰ ਇਕ ਫਰਮਾਇਸ਼ ਨੀ,
ਜੇਡਾ ਆਏ ਸੁਪਨਾ ਤੇਰਾ, ਓਹੀ ਆ ਮੇਰਾ ਨੀ.
ਤੇਰੇ ਨਾਲ ਵਿਆਹ ਕਰਵੋਨਾ , ਬੰਨ ਨਾ ਮੈਂ ਸਿਹਰਾ ਨੀ
ਤੇਰੇ ਨਾਲ ਵਿਆਹ ਕਰਵੋਨਾ , ਬੰਨ ਨਾ ਮੈਂ ਸਿਹਰਾ ਨੀ
ਤੇਰੇ ਨਾਲ ਵਿਆਹ ਕਰਵੋਨਾ
You May Also Like
» Main Tere Bin [Raajarrsh] » Mutiyaar [Raajarrsh] » Haaniyo Ki Kariye [Raajarrsh] » Jattiye [Raajarrsh] » Pyar Ho Gaya [Raajarrsh] » Nasha Ishq Da [Raajarrsh] » Roop Te Ban [Raajarrsh]FAQs for Vyaah
Who is singer of Vyaah song ?
Singer of Raajarrsh.
Who is writer of Vyaah song ?
Palli Lalpuri, Raajarrsh wrote this Song.
Who is the music director of Vyaah song ?
Vyaah is Tuned by Raajarrsh.
Which label release Vyaah song ?
Vyaah is released under the label of T-Series.
Whats the playtime (duration) of Vyaah song ?
Playtime of song Vyaah is 05:01 minute.
How can I download Vyaah song ?
You can download Vyaah song via click above download links.