V.I.P Garry Sandhu, Shiva Choudhary Mp3 Song Download
Get This Song
Play Online
Share This Song
V.I.P Song Lyrics
ਸਬ ਰਾਜੇ ਘੁਸੇ ਮੈ ਉਸਮੇ ਰਾਜਾ
ਬਹਿਜਾ ਮੇਰੀ ਗੱਡੀ ਮੈ
ਛੋਟੀ ਨਹੀਂ ਵੱਡੀ ਮੈ
ਪੀਲਾਂ ਤੈਨੂੰ ਵੋਡਕੀਆ
ਸੌ ਤੇ ਜਦੋਂ ਛੜੀ ਨੀ
V.i.p, V.i.p ਮੇਰਾ ਬਾਲਮਾ V.i.p
V.i.p, V.i.p ਮੇਰਾ ਬਾਲਮਾ V.i.p
ਗਾਡੀ ਕਾਲੀ ਰਾਖੇ ਸੇ
ਓ ਮੁੰਹ ਪੈ ਗਾਲੀ ਰੱਖੇ ਸੇ
ਲਾਇਆ ਪਟਿਆਲਾ ਤੇ ਡੱਬ ਮੈ
ਓ ਪੈਂਤਾਲੀ ਰਾਖੇ ਸੇ
ਹੋ ਸਾਰੇ ਜ਼ਿਲ੍ਹੇ ਵਿੱਚ ਜਿਸਦਾ ਟੋਰਾ
ਰੇ ਓ ਅਲਬਾਡੀ ਸਾ ਛੋਰਾ
ਜਦ ਥਾ ਮੰਗਿਆ ਮੰਨੇ ਸਪੋਰਾ
ਰੇ ਓ ਲੈ ਗਿਆ ਬੋਰਾ-ਬੋਰਾ
ਹੋ ਟੈਂਪਰ ਰਾਖੇ ਓ ਹਾਈ ਕੀ
ਮਿਲਨੇ ਕਿ ਲੇਵੇ ਸੈਲਫੀ
ਉਸਨੇ ਛੱਡਤੀ ਕੋਨੀ ਦਾਰੂ
ਲੇਵੇ ਅੱਖਾਂ ਮੈ ਤਭੀ
V.i.p, V.i.p ਮੇਰਾ ਬਾਲਮ V.i.p
V.i.p, V.i.p ਮੇਰਾ ਬਾਲਮ V.i.p
ਬੋਲਣ ਦੀ ਲੋੜ ਨਹੀਂ ਮੈਨੂੰ
ਮੇਰੀ ਸਕਸੈੱਸ ਬੋਲਦੀ
ਮੁੰਡਾ ਮੈਂ One In Million
ਕੁੜੀਆਂ ਤੂੰ ਦੱਸ ਕੀ ਢੋਲਦੀ
ਚੈਕ ਕਰ ਤੂੰ ਟੋਰਾ ਨੀ
ਜੱਟ ਦਾ ਏ ਨੀ ਔਰਾ ਨੀ
ਰੱਬ ਦੀ ਆ ਮੇਹਰ ਜੱਟ ਤੇ
ਅੱਬ ਦਾ ਦੀ ਸ਼ੋਰਾ ਨੀ
V.i.p, V.i.p ਮੇਰਾ ਬਾਲਮਾ V.i.p
V.i.p, V.i.p ਮੇਰਾ ਬਾਲਮਾ V.i.p
ਰੇ ਵੋ ਇੰਸਾਬੋ ਦੀ ਦਰਿਆ ਕਰਤਾ ਸਾਰੇ ਸ਼ਹਿਰ ਨੇ ਰੇ
ਨਾ ਓ ਸੁਣਦਾ ਔਰ ਕਿਸੇ ਦਾ ਕਰਤਾ ਜੋ ਸੇ ਉਸਦਾ ਮਨ
ਹਾਏ ਉਸਕੇ ਖਾਤਿਰ ਕਰੂੰ ਮੈਂ Legal ਧੰਦੇ ਰਾਖੇ ਸੇ Illegal
ਮੰਨੇ ਬੇਰਾ ਨੀ ਕੜੇ ਤੇ ਲਿਆਇਆ ਓ ਡਿਜ਼ਰਟ ਈਗਲ
ਹਾਂ ਗੋਰੇ ਕਹਵੇ ਸੇ ਉਸਨੇ ਜੀ
ਕਹਵੇ ਲਾਤੀਨਾ ਸੀ ਪਾਪੀ
ਮੰਨੇ ਲਾਗੇ ਘਣਾ ਪਿਆਰਾ
ਜਦ ਓ ਬੋਲੇ ਪੰਜਾਬੀ
V.i.p, V.i.p ਮੇਰਾ ਬਾਲਮ V.i.p
V.i.p, V.i.p ਮੇਰਾ ਬਾਲਮ V.i.p
ਸੀਨੇ ਵਿੱਚ ਜਿਗਰਾ ਸ਼ੇਰ ਦਾ ਚਾਲ ਪਹਿਲਵਾਨੀ ਏ
ਜੱਟਾਂ ਦੇ ਐਟੀਟਿਊਡ ਦੀ ਦੁਨੀਆ ਦੀਵਾਨੀ ਏ
ਯਾਰ ਤੇਰਾ ਸਾਈਕੋ ਹੈ ਡਰਤੀ ਤੂੰ ਕਾਹੇ ਕੋ ਹੈ
ਅਪਣਾ ਤਾਂ ਠੀਕ ਹੀ ਹੈ ਪ੍ਰਾਬਲਮ ਤੇਰੇ ਭਾਈ ਕੀ ਹੈ
V.i.p, V.i.p ਮੇਰਾ ਬਾਲਮਾ V.i.p
V.i.p, V.i.p ਮੇਰਾ ਬਾਲਮਾ V.i.p
V.i.p, V.i.p ਮੇਰਾ ਬਾਲਮਾ V.i.p
V.i.p, V.i.p ਮੇਰਾ ਬਾਲਮਾ V.i.p
V.i.p, V.i.p ਮੇਰਾ ਬਾਲਮਾ V.i.p
V.i.p, V.i.p ਮੇਰਾ ਬਾਲਮਾ V.i.p
You May Also Like
» Baaz Te Ghoda [Diljit Dosanjh] » Banger [Badshah] » Viah De Din [Ekam Chanoli, Jasmeen Akhtar] » Lashkare [Yo Yo Honey Singh] » Ansari [Baaghi] » Rabba Ve [Gursanj] » Defendran [Navv, Jassie Dhiman] » Sooraj [Ranbir Dhaliwal]FAQs for V.I.P
Who is singer of V.I.P song ?
Singer of Garry Sandhu, Shiva Choudhary.
Who is writer of V.I.P song ?
Big Khan wrote this Song.
Who is the music director of V.I.P song ?
V.I.P is Tuned by Garry Sandhu.
Which label release V.I.P song ?
V.I.P is released under the label of Fresh Media Records.
Whats the playtime (duration) of V.I.P song ?
Playtime of song V.I.P is 03:07 minute.
How can I download V.I.P song ?
You can download V.I.P song via click above download links.