DjPunjab.Com.Se

Pecha Korala Maan, Gurlez Akhtar Mp3 Song Download

Pecha
Pecha Mp3 Download Korala Maan, Gurlez Akhtar
Title : Pecha
Lyric : Korala Maan
Music : Desi Crew
Label : Korala Maan
Category : Punjabi Songs
Duration : 02:51
Released : 13, Jan 2026
Description: Pecha Korala Maan, Gurlez Akhtar Mp3 Song Download from Pecha Album, Pecha Song Sung by Korala Maan, Gurlez Akhtar, This Latest Song Music composed By Desi Crew and Lyrics written by Korala Maan, Pecha Song Ringtone Download. Download Pecha Korala Maan, Gurlez Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.73 mb]

Play Online

Cover
Pecha Korala Maan, Gurlez Akhtar
0:00
0:00

Share This Song

Pecha Song Lyrics

Desi Crew
Desi Crew
Desi Crew
Desi Crew

ਹੋ ਬੋਲੇ ਤੇਰੇ ਬੋਲਾਂ ਤੇ ਵੇ ਪੱਕੀ ਹੋਈ ਫਿਰਦੀ
ਉਹਦਾਂ ਦੀ ਮਾਂ ਮੇਰੀ ਸ਼ੱਕੀ ਹੋਈ ਫਿਰਦੀ
ਆਉਣ-ਜਾਣ ਵਾਲੇ ਸੂਟ ਘਰੇ ਪਾਉਣ ਲੱਗ ਪਈ
ਸ਼ੀਸ਼ੇ ਮੁਹਰੇ ਖੜ੍ਹ ਕੇ ਵੇ ਗੀਤ ਗਾਉਣ ਲੱਗ ਪਈ

ਵੇ ਦਿਲ ਅਲ੍ਹੜ ਦਾ ਸੰਭਾਲ ਰੱਖ ਲਈ
ਨਾ ਸਮਝੀ ਖਿਡੌਣਾ ਮੁੰਡਿਆ
ਵੇ ਲਾ ਕੇ ਉਂਗਲੀ ਚੋਂ ਦਿੱਤੇ ਛੱਲੇ ਨੇ
ਖੋਰੇ ਚੰਨ ਕੀ ਚੜ੍ਹੋਣਾ ਮੁੰਡਿਆ
ਵੇ ਲੱਗ ਉਂਗਲੀ ਚੋਂ ਦਿੱਤੇ ਛੱਲੇ ਨੇ
ਖੋਰੇ ਚੰਨ ਕੀ ਚੜ੍ਹੋਣਾ ਮੁੰਡਿਆ

ਸੀ ਰਫ਼ਲਾਂ ਦਾ ਸ਼ੌਕੀ ਨਾ ਨਿਸ਼ਾਨੀਆਂ ਖਰੀਦਦਾ
ਗੱਲ ਤੇਰੇ ਲਈ ਫਿਰੇ ਗਾਣੀਆਂ ਖਰੀਦਦਾ
ਹੋ ਮਹਿਫ਼ਲਾਂ ਨੂੰ ਛੱਡ ਕੇ ਨੀ ਕੱਲਾ ਹੋਇਆ ਫਿਰਦਾ
ਆਖਦੇ ਨੇ ਜੱਟ ਕੁੜੇ ਝੱਲਾ ਹੋਇਆ ਫਿਰਦਾ

ਹਜੇ ਖ਼ਬਰਾਂ ’ਚ ਆਉਂਦਾ ਜੱਟ ਨੀ
ਤੇਰੇ ਖ਼ੁਆਬਾਂ ’ਚ ਵੀ ਆਉਣੇ ਜੱਟੀਏ
ਖੋਰੇ ਕਿੰਨਿਆਂ ਨਾਲ ਪੇਚਾ ਜੱਟ ਦਾ
ਤੇਰੀ ਯਾਰੀ ਨੀ ਪਵੋਣੇ ਜੱਟੀਏ
ਹੋ ਕਈਆਂ ਨਾਲ ਪੇਚਾ ਜੱਟ ਦਾ
ਤੇਰੀ ਯਾਰੀ ਨੀ ਪਵੋਣੇ ਜੱਟੀਏ

ਨਾ ਭਾਲੀਆਂ ਥੀਉਂਦੀਆਂ ਨੇ ਉੱਚੀਆਂ ਤੇ ਲੰਮੀਆਂ
ਮੇਰੇ ਜਿਹੀਆਂ ਕਿੱਥੇ ਜੱਟਾ ਘਰ-ਘਰ ਜੰਮੀਆਂ
ਮੇਰੇ ਜਿਹੀਆਂ ਕਿੱਥੇ ਜੱਟਾ ਘਰ-ਘਰ ਜੰਮੀਆਂ
ਨਾ ਭਾਲੀਆਂ ਥੀਉਂਦੀਆਂ ਨੇ ਉੱਚੀਆਂ ਤੇ ਲੰਮੀਆਂ
ਮੇਰੇ ਜਿਹੀਆਂ ਕਿੱਥੇ ਜੱਟਾ ਘਰ-ਘਰ ਜੰਮੀਆਂ
ਨਾ ਟੁੱਟ-ਭੱਜ ਹੋਣੀ ਨਾ ਟਿਕਾਕੇ ਦਿਲ ਧਰਦੇ
ਨਾ ਦੀਵਾ ਲਾ ਕੇ ਲੱਭਦੇ ਐ ਕੁੜੇ ਮੇਰੇ ਵਰਗੇ
ਵੇ ਮੇਰਾ ਲੱਗਦਾ ਨੀ ਚਿੱਤ ਕਿੱਧਰੇ
ਤੂੰ ਪਾਠ ਕੀ ਪੜ੍ਹੋਣੇ ਮੁੰਡਿਆ
ਵੇ ਲਾ ਕੇ ਵੇ ਲਾ ਕੇ ਵੇ ਲਾ ਕੇ ਉਂਗਲੀ ਚੋਂ ਦਿੱਤੇ ਛੱਲੇ ਨੇ
ਖੋਰੇ ਚੰਨ ਕੀ ਚੜ੍ਹੋਣਾ ਮੁੰਡਿਆ
ਵੇ ਲਾ ਕੇ ਉਂਗਲੀ ਚੋਂ ਦਿੱਤੇ ਛੱਲੇ ਨੇ
ਖੋਰੇ ਚੰਨ ਕੀ ਚੜ੍ਹੋਣਾ ਮੁੰਡਿਆ

ਹੋ ਆਂਡ-ਗੁਆਂਢ ਵਿਚ ਚਰਚਾ ਨੇ ਹੋਣੀਆਂ
ਤੇਰੀ ਮੇਰੀ ਜੋੜੀ ਉੱਤੇ ਸਰਚਾਂ ਨੇ ਹੋਣੀਆਂ
ਹੋ ਆਂਡ-ਗੁਆਂਢ ਵਿਚ ਚਰਚਾ ਨੇ ਹੋਣੀਆਂ
ਤੇਰੀ ਮੇਰੀ ਜੋੜੀ ਉੱਤੇ ਸਰਚਾਂ ਨੇ ਹੋਣੀਆਂ
ਵੇ ਚੰਨ ਜਿਹੀ ਨਾਲ ਤੇਰੇ ਅੰਬਰਾਂ ਦੇ ਤਾਰੇ ਆ
ਸਦਕੇ ਮੈਂ ਜਾਵਾਂ ਮੈਨੂੰ ਸਾਹਾਂ ਤੋਂ ਪਿਆਰੇ ਆ
ਮੁੱਲ ਕਾਗਜ਼ਾਂ ਤੋਂ ਕੋਰਾ ਜੱਟ ਦਾ
ਨਾਹ ਤੇਰੇ ਹੀ ਲਵੋਣੇ ਜੱਟੀਏ

ਖੋਰੇ ਕਿੰਨਿਆਂ, ਖੋਰੇ ਕਿੰਨਿਆਂ ਨਾਲ ਪੇਚਾ ਜੱਟ ਦਾ ਤੇਰੀ ਯਾਰੀ ਨੀ ਪਵੋਣੇ ਜੱਟੀਏ
ਹੋ ਕਈਆਂ ਨਾਲ ਪੇਚਾ ਜੱਟ ਦਾ ਤੇਰੀ ਯਾਰੀ ਨੀ ਪਵੋਣੇ ਜੱਟੀਏ

You May Also Like

» Godspeed [Tyson Sidhu] » Khadaake [Jenny Johal] » Malwa [Afsar] » Velly Jatt [Parry Sarpanch] » Saade Bare [Watan Sahi] » Gallan Goriyan [Ravneet Singh] » Chardikala [Shivjot] » Moh [Prabh Gill]

FAQs for Pecha

Who is singer of Pecha song ?

Singer of Korala Maan, Gurlez Akhtar.

Who is writer of Pecha song ?

Korala Maan wrote this Song.

Who is the music director of Pecha song ?

Pecha is Tuned by Desi Crew.

Which label release Pecha song ?

Pecha is released under the label of Korala Maan.

Whats the playtime (duration) of Pecha song ?

Playtime of song Pecha is 02:51 minute.

How can I download Pecha song ?

You can download Pecha song via click above download links.

Google Tags :

Pecha mp3 song , Pecha mp3 song download , Pecha song download , Pecha Korala Maan, Gurlez Akhtar mp3 song , Pecha Prem Dhillon mp3 song download , Pecha Korala Maan, Gurlez Akhtar song download, Pecha Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer