Vichhorha Sheera Jasvir Mp3 Song Download
Get This Song
Play Online
Share This Song
Vichhorha Song Lyrics
ਮੇਰੀਆਂ ਗੱਲਾਂ ਚ ਤੇਰਾ ਜ਼ਿਕਰ ਜ਼ਰੂਰ ਹੋਊ
ਤੇਰੇ ਦਿਲ ਵਿਚ ਸਾਡਾ ਫਿਕਰ ਜ਼ਰੂਰ ਹੋਊ
ਮੇਰੀਆਂ ਗੱਲਾਂ ਚ ਤੇਰਾ ਜ਼ਿਕਰ ਜ਼ਰੂਰ ਹੋਊ
ਤੇਰੇ ਦਿਲ ਵਿਚ ਸਾਡਾ ਫਿਕਰ ਜ਼ਰੂਰ ਹੋਊ
ਹੋਯਾ ਕੀ ਜੇ ਹੋ ਗਏ ਅੱਜ ਰਾਹ ਵੱਖਰੇ
ਕਦੀ ਕਿਸੇ ਮੋੜ ਤੇ ਤਾ ਮਿਲ ਪੈਣ ਗੇ
ਰੱਬ ਨੇ ਜੇ ਚਾਹਿਆ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
ਰੱਬ ਨੇ ਜੇ ਚਾਹਿਆ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
ਭੁਲਣਾ ਨੀ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ
ਸਦਰਾ ਦੇ ਫ਼ੂਲ ਓਦੋ ਤਾਜ਼ੇ ਤਾਜ਼ੇ ਖਿਲੇ ਸੀ
ਭੁਲਣਾ ਨੀ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ
ਸਦਰਾ ਦੇ ਫ਼ੂਲ ਓਦੋ ਤਾਜ਼ੇ ਤਾਜ਼ੇ ਖਿਲੇ ਸੀ
ਨਾਮ ਜੇਹੜੇ ਆਪ ਸੋਹਾ ਖਾ ਕੇ ਲਿਖੇ
ਆਖਰੀ ਸਾਹਾ ਤਾਈ ਸਾਨੂ ਯਾਦ ਰਹਿਣਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
ਮਿਲਨੇ ਦੀ ਰੀਜ ਸਾਡੀ ਦਿਲ ਵਿਚ ਰਹਿ ਗਈ
ਤੇਰੇ ਨਾਲੋਂ ਟੁੱਟ ਯਾਰੀ ਹੋਕਯਾ ਨਾ ਪੈ ਗਈ
ਮਿਲਨੇ ਦੀ ਰੀਜ ਸਾਡੀ ਦਿਲ ਵਿਚ ਰਹਿ ਗਈ
ਤੇਰੇ ਨਾਲੋਂ ਟੁੱਟ ਯਾਰੀ ਹੋਕਯਾ ਨਾ ਪੈ ਗਈ
ਸੋਚਿਆ ਨਹੀਂ ਸੀ ਕਦੀ ਮੇਹਲ ਖਵਾਬਾ ਦੇ
ਰੇਤ ਦਿਆਂ ਕੰਧਾਂ ਦੇ ਨੀ ਵਾਂਗ ਟਹਿਣਗੇ
ਰੱਬ ਨੇ ਜੇ ਚਾਹਿਆ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
ਰੱਬ ਨੇ ਜੇ ਚਾਹਿਆ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
ਖੇਡੀ ਖੇਡ ਤਕਦਿਰਾਂ ਪਿਆਰ ਹੋਯਾ ਲੀਰਾਂ ਲੀਰਾਂ
ਸਾਂਜ ਫੂਲਾਂ ਨਾਲੋਂ ਟੂਟੀ ਮੇਲ ਹੋ ਗਿਆ ਕਰੀਰਾ
ਖੇਡੀ ਖੇਡ ਤਕਦਿਰਾਂ ਪਿਆਰ ਹੋਯਾ ਲੀਰਾਂ ਲੀਰਾਂ
ਸਾਂਜ ਫੂਲਾਂ ਨਾਲੋਂ ਟੂਟੀ ਮੇਲ ਹੋ ਗਿਆ ਕਰੀਰਾ
ਉਮਰਾਂ ਦੀ ਦੂਰੀ ਮਜ਼ਬੂਰ ਬਣ ਕੇ
ਹੈਪੀ ਸਾਡੇ ਦਿਲ ਕੀਨੀ ਦੇਰ ਸਹਿਣਗੇ
ਰੱਬ ਨੇ ਜੇ ਚਾਹਿਆ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
ਰੱਬ ਨੇ ਜੇ ਚਾਹਿਆ ਅਸੀਂ ਫਿਰ ਮਿਲਾਂਗੇ
ਜਿਓਂਦਿਆਂ ਦੇ ਸਦਾ ਨੀ ਵਿਛੋੜੇ ਰਹਿਣਗੇ
You May Also Like
» Pyar Tera [Sheera Jasvir] » Manzil [Sheera Jasvir] » Khawaab [Sheera Jasvir] » Kahani [Sheera Jasvir] » Duniyaa [Sheera Jasvir] » Balauri Akhian [Sheera Jasvir] » Kaisa Nasha [Sheera Jasvir]FAQs for Vichhorha
Who is singer of Vichhorha song ?
Singer of Sheera Jasvir.
Who is writer of Vichhorha song ?
Sheera Jasvir, Kulwant Canada wrote this Song.
Who is the music director of Vichhorha song ?
Vichhorha is Tuned by Joy, Atul.
Which label release Vichhorha song ?
Vichhorha is released under the label of Single Track Studios.
Whats the playtime (duration) of Vichhorha song ?
Playtime of song Vichhorha is 04:59 minute.
How can I download Vichhorha song ?
You can download Vichhorha song via click above download links.