Manzil Sheera Jasvir Mp3 Song Download
Get This Song
Play Online
Share This Song
Manzil Song Lyrics
ਆ ਆ ਆ ਆ
ਸ਼ਿਕਵਾ ਨੀ ਸਾਨੂੰ ਕੋਈ
ਆਪਣੇ ਬੇਗਾਨਿਆਂ ਤੇ
ਜੇ ਹੈ ਕੋਈ ਗਿਲਾ ਤਾਂ
ਖੁੰਝ ਗਏ ਨਿਸ਼ਾਨਿਆਂ ਤੇ
ਹਾਸਿਲ ਕਰਨ ਦੀ ਜਿਸਨੂੰ
ਮੁੱਦਤਾਂ ਤੋਂ ਰੀਝ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਕੋਹਿਨੂਰ ਸਮਝ ਬੈਠੇ
ਪੱਥਰਾਂ ਦੇ ਟੁਕੜਿਆਂ ਨੂੰ
ਰੱਬ ਵਾਂਗੂ ਪੂਜਦੇ ਰਹੇ
ਕਾਗਜ਼ ਦੇ ਪੁਤਲਿਆਂ ਨੂੰ
ਫੁੱਲ ਸਮਝ ਕੇ ਉਗਾ ਲਏ
ਕੰਡਿਆਂ ਦੇ ਬੀਜ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਕਹਿੰਦੇ ਸੀ ਜੋ ਲਿਖੇ ਹਾਂ
ਮੱਥੇ ਤੇ ਲੀਕਾਂ ਵਾਂਗੂ
ਪੱਕੀਆਂ ਜ਼ੁਬਾਨਾਂ ਵਾਲੇ
ਬਦਲੇ ਤਰੀਕਾਂ ਵਾਂਗੂ
ਉਹਨਾਂ ਦਾ ਇੰਝ ਬਦਲਣਾ
ਲੱਗਿਆ ਅਜੀਬ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਤੁਸੀਂ ਹੌਸਲੇ ਜਿਨ੍ਹਾਂ ਦੇ
ਡੂੰਘੇ ਪਾਣੀਆਂ 'ਚ ਆ ਗਏ
ਸਾਨੂੰ ਛੱਡ ਕੇ ਇਕੱਲੇ
ਹੱਥਾਂ ਚੋਂ ਹੱਥ ਛੁਡਾ ਗਏ
ਸਾਡੇ ਲਈ ਜਿਹੜੇ ਇੱਕ ਦਿਨ
ਬਹੁਤੇ ਅਜ਼ੀਜ਼ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
You May Also Like
» Balauri Akhian [Sheera Jasvir] » Vichhorha [Sheera Jasvir] » Duniyaa [Sheera Jasvir] » Kahani [Sheera Jasvir] » Pyar Tera [Sheera Jasvir] » Kaisa Nasha [Sheera Jasvir] » Khawaab [Sheera Jasvir]FAQs for Manzil
Who is singer of Manzil song ?
Singer of Sheera Jasvir.
Who is writer of Manzil song ?
Sheera Jasvir, Kulwant Canada wrote this Song.
Who is the music director of Manzil song ?
Manzil is Tuned by Joy, Atul.
Which label release Manzil song ?
Manzil is released under the label of Single Track Studios.
Whats the playtime (duration) of Manzil song ?
Playtime of song Manzil is 05:49 minute.
How can I download Manzil song ?
You can download Manzil song via click above download links.