Very Hot Gur Sidhu, Deepak Dhillon Mp3 Song Download
Get This Song
Play Online
Share This Song
Very Hot Song Lyrics
ਓਹ, ਤੇਰੇ ਤੇ Brake ਲਾਕੇ ਜੱਟਾ ਅੱਖ ਖੜ ਦੀ
ਓਹ, ਅਸਲੇ ਦੀ ਕੰਮ ਦੀ ਗਿਰਾਰੀ ਸਾਡੀ ਆੜ ਦੀ
ਪਾਣੀ ਅੰਗੂ ਮੱਥੀ ਮੱਥੀ ਦੌੜ ਦੂਰੇ ਛੋਬਰਾ
ਜੱਟ ਤੇ ਜਵਾਨੀ ਆਕੇ ਗੋਲੀ ਆਂਗੂ ਚੜ ਗਈ
ਪੰਜ ਦਿਨ ਵੈਰੀਆ ਦੇ ਮੋਰੀਆ ਬਣਾਈ ਦੇ
ਛੇਵਾਂ ਦਿਨ ਰੱਖਿਆ ਏ ਮੁਰਗਾ ਬਣਾਉਣ ਨੂੰ
ਬਾਲਾ ਤੱਤਾ ਬਾਲਾ ਤੱਤਾ ਵੈਰੀ ਭੜਕਾਉਣ ਨੂੰ
ਆਖਣੇ ਜੇ ਨਿਕਲਦੇ Tire ਜੇ ਕਸਾਉਣ ਨੂੰ Motor
ਤੇ ਆਉਂਦੇ ਤੇਰੇ ਯਾਰ ਕੀ ਲੈਣ ਵੇ
ਪਤਲੇ ਗਿਲਾਸਾਂ ਵਿੱਚ ਮੋਟੇ ਪੈੱਗ ਲਾਉਣ ਨੂੰ
ਮੈਂ ਦਿਨੋਂ ਦਿਨ ਮਹਿੰਗੇ ਮੇਰੇ ਲੀੜੇ ਹੋਈ ਜਾਂਦੇ ਆ
ਭਾਈ ਲਾਲ Suit ਜੱਟਾ ਪੀਰੇ ਹੋਈ ਜਾਂਦੇ ਆ
ਤੇਰੇ ਨਾਲ ਵੇਖ ਕੇ ਵੇ Coconut ਵਰਗੀ
ਵੈਰੀਆ ਦੇ ਮੁਹ ਨੀਲੇ ਪੀਲੇ ਹੋਈ ਜਾਂਦੇ ਆ
ਕੁਲੀ ਕੁਲੀ ਖਾਕੇ ਗਲੇ ਸੁੱਕੇ ਪਾਇਆ ਗੋਰੀਏ
ਚੰਦ Range ਸੂਰਜ ਦੀ ਤੁੱਪੇ ਪਾਇਆ ਗੋਰੀਏ
ਅਗਲੇ ਨਿਸ਼ਾਨੇ ਉੱਤੇ ਓਹੀ ਕਪਤਾਨ ਦੇ
ਹੋ ਕਹਿੰਦੇ ਜੋ ਫੜਾਕੇ ਸਾਡੇ ਮੁੱਕੇ ਪਾਇਆ ਗੋਰੀਏ
ਹਾਸਾ ਤੇ ਨੰਦਾਸਾ ਵੇ ਮੈਂ ਬੋਲੀਆਂ ਤੇ ਰੱਖਦੀ ਆ
ਰੱਖਿਆ ਗੰਡਾਸਾ ਅਸੀਂ ਪਾਸਾ ਪਲਟਾਉਣ ਨੂੰ
ਬਾਲਾ ਤੱਤਾ ਬਾਲਾ ਤੱਤਾ ਵੈਰੀ ਭੜਕਾਉਣ ਨੂੰ
ਆਖਣੇ ਜੇ ਨਿਕਲਦੇ Tire ਜੇ ਕਸਾਉਣ ਨੂੰ Motor
ਤੇ ਆਉਂਦੇ ਤੇਰੇ ਯਾਰ ਕੀ ਲੈਣ ਵੇ
ਪਤਲੇ ਗਿਲਾਸਾਂ ਵਿੱਚ ਮੋਟੇ ਪੈੱਗ ਲਾਉਣ ਨੂੰ
ਨੈਨਾ ਚ Truck ਕੀਤਾ ਸੁਰਮੇ ਦਾ Load ਵੇ
ਕਹਲੀਆਲੇ ਡੋੱਢਿਆਂ ਜੀ ਨੱਕਰੋਂ ਦੀ ਲੋੜ ਵੇ
ਪੀਜੇ ਜੱਟਾ ਪੀਜੇ ਬਾਕੀ ਕੱਚ ਦੇ Glass ਚ
ਦੇਸੀ ਦਾਰੂ ਦੀ ਜੇ ਤੈਨੂੰ ਬਾਲੀ ਲੱਗੀ ਤੋੜ ਵੇ
ਗੱਡੀ ਤੇ ਤਲਾਸ਼ ਪੂਰਾ ਭਰਿਆ ਏ ਤੇਲ ਨੀ
ਝੋਟਿਆਂ ਦਾ ਸੋਹਣੀਏ ਕਡੂਕਿਆਂ ਨਾ ਮੇਲ ਨੀ
ਗੱਬਰੂ ਦੇ ਗੀਤ ਬਿੱਲੋ ਮਿਲਦੇ Black ਚ
ਨਾ Off ਲੱਗਦਾ ਨਾ ਲੱਗਦੀ ਆ Sel ਨੀ
ਮੋਹਾਲੀ ਤੋਂ ਬਠਿੰਡੇ ਹੁਣ ਕਦੋਂ ਕੇੜਾ ਮਾਣ ਆਏ
ਆਉਂਗਾ ਨੀ ਤੈਨੂੰ ਗੱਜ ਵੱਜ ਕੇ ਵੇ ਆਉਣ ਨੂੰ
ਬਾਲਾ ਤੱਤਾ ਬਾਲਾ ਤੱਤਾ ਵੈਰੀ ਭੜਕਾਉਣ ਨੂੰ
ਆਖਣੇ ਜੇ ਨਿਕਲਦੇ Tire ਜੇ ਕਸਾਉਣ ਨੂੰ Motor
ਤੇ ਆਉਂਦੇ ਤੇਰੇ ਯਾਰ ਕੀ ਲੈਣ ਵੇ
ਪਤਲੇ ਗਿਲਾਸਾਂ ਵਿੱਚ ਮੋਟੇ ਪੈੱਗ ਲਾਉਣ ਨੂੰ
Gur Sidhu Music
You May Also Like
» Heaven [Gur Sidhu] » Vibe [Gur Sidhu] » Nazare [Gur Sidhu, Cheema Y] » Ik Kudi [Gur Sidhu, Nikeet Dhillon] » Race [Gur Sidhu] » No Mercy [Gur Sidhu, Jasmeen Akhtar] » Breathless [Gur Sidhu] » Nanke [Gur Sidhu]FAQs for Very Hot
Who is singer of Very Hot song ?
Singer of Gur Sidhu, Deepak Dhillon.
Who is writer of Very Hot song ?
Kaptaan wrote this Song.
Who is the music director of Very Hot song ?
Very Hot is Tuned by Gur Sidhu.
Which label release Very Hot song ?
Very Hot is released under the label of Brown Town Music.
Whats the playtime (duration) of Very Hot song ?
Playtime of song Very Hot is 03:31 minute.
How can I download Very Hot song ?
You can download Very Hot song via click above download links.