Velly Di Aadat R Nait Mp3 Song Download
Get This Song
Play Online
Share This Song
Velly Di Aadat Song Lyrics
ਰੁਲਜੂ ਤੇਰੀ Cuteness ਨੀ ਮੁੰਡੇ ਦਾ ਡਾਂਗ ਤੇ ਡੇਰਾ
ਨਿਕਲੇ ਨਾ ਦਿਲ ਚੋਂ ਮੇਰੇ ਕੁੜੀਏ ਰੰਗ ਸਾਵਲਾ ਤੇਰਾ
ਮਿੱਤਰਾਂ ਨੂੰ ਬਰਫ਼ੀ ਵਰਗੀ, ਮਿੱਤਰਾਂ ਨੂੰ ਬਰਫ਼ੀ ਵਰਗੀ
ਓਏ ਬੁੱਲ੍ਹਾਂ ਚੋਂ Love You ਕਹਿ ਜੂ
ਬੁੱਲ੍ਹਾਂ ਚੋਂ Love You ਕਹਿ ਜੂ
ਪਿੱਛਾ ਨਾ ਕਰੀ ਕਮਲਿਏ, ਵੈਲੀ ਦੀ ਆਦਤ ਪੈ ਜੂ
ਪਿੱਛਾ ਨਾ ਕਰੀ ਕਮਲਿਏ, ਵੈਲੀ ਦੀ ਆਦਤ ਪੈ ਜੂ
ਪੁਛੇਂਗੀ Doctor ਆ ਕੋਲੋਂ ਨੀ ਲੱਗੀਆਂ ਦੇ ਕਿੰਨੇ ਫਾਇਦੇ
ਰਾਤਾਂ ਨੂੰ ਪੜ੍ਹਦੀ ਫਿਰੇਂਗੀ ਕੁੜੀਏ ਮੇਰੇ ਇਸ਼ਕ ਦੇ ਕਾਇਦੇ
ਪੁਛੇਂਗੀ Doctor ਆ ਕੋਲੋਂ ਨੀ ਲੱਗੀਆਂ ਦੇ ਕਿੰਨੇ ਫਾਇਦੇ
ਰਾਤਾਂ ਨੂੰ ਪੜ੍ਹਦੀ ਫਿਰੇਂਗੀ ਕੁੜੀਏ ਮੇਰੇ ਇਸ਼ਕ ਦੇ ਕਾਇਦੇ
ਗੱਬਰੂ ਆ ਗਿਰਚ ਗੋਰੀਏ ਨੀ ਸਿਧਾ ਤੇਰੇ ਦਿਲ ਵਿੱਚ ਲੈ ਜੂ
ਪਿੱਛਾ ਨਾ ਕਰੀ ਕਮਲਿਏ, ਵੈਲੀ ਦੀ ਆਦਤ ਪੈ ਜੂ
ਪਿੱਛਾ ਨਾ ਕਰੀ ਕਮਲਿਏ, ਵੈਲੀ ਦੀ
ਮੋਢੇ ਤੇ ਰਫਲ ਆ ਜਿਹਦੇ ਨੀ ਸੌਖੀ ਓਹਦੀ Wife ਨੀ ਹੁੰਦੀ
ਮੁੜ ਜਾ ਨੀ ਪਿੱਛੇ ਮੁੜ ਜਾ ਗੁੰਡਿਆਂ ਦੀ Life ਨੀ ਹੁੰਦੀ
ਮੋਢੇ ਤੇ ਰਫਲ ਆ ਜਿਹਦੇ ਨੀ ਸੌਖੀ ਓਹਦੀ Wife ਨੀ ਹੁੰਦੀ
ਮੁੜ ਜਾ ਨੀ ਪਿੱਛੇ ਮੁੜ ਜਾ ਗੁੰਡਿਆਂ ਦੀ Life ਨੀ ਹੁੰਦੀ
ਹੋਹਿਲਾ ਏ ਭਰ ਫੁੱਲਾਂ ਤੋਂ ਨੀ ਇਵੇਂ ਕੋਈ ਗੋਲੀ ਖੇ ਜੂ
ਪਿੱਛਾ ਨਾ ਕਰੀ ਕਮਲਿਏ, ਵੈਲੀ ਦੀ ਆਦਤ ਪੈ ਜੂ
ਪਿੱਛਾ ਨਾ ਕਰੀ ਕਮਲਿਏ, ਵੈਲੀ ਦੀ ਆਦਤ ਪੈ ਜੂ
You May Also Like
» Masle [Gulab Sidhu] » Kalyugi [George Sidhu] » Ik Nazar Mehar Di [Kulshan Sandhu] » What You Mean By Love [Kirta] » Pecha [Korala Maan, Gurlez Akhtar] » Daru Pee Ke [Mand] » Hawawan [Gurinder Gill, Inderpal Moga] » Fakir [Miel]FAQs for Velly Di Aadat
Who is singer of Velly Di Aadat song ?
Singer of R Nait.
Who is writer of Velly Di Aadat song ?
R Nait wrote this Song.
Who is the music director of Velly Di Aadat song ?
Velly Di Aadat is Tuned by Kaymc.
Which label release Velly Di Aadat song ?
Velly Di Aadat is released under the label of R Nait.
Whats the playtime (duration) of Velly Di Aadat song ?
Playtime of song Velly Di Aadat is 02:38 minute.
How can I download Velly Di Aadat song ?
You can download Velly Di Aadat song via click above download links.