Titli Umair Butt, Jasmine Sandlas Mp3 Song Download
Get This Song
Play Online
Share This Song
Titli Song Lyrics
ਤਿਤਲੀ ਦੇ ਵਾਂਗ ਜਾਵੇ ਉੜਦੀ ਨੀ
ਮੁੜ ਜਰਾ ਸਾਡੇ ਵੱਲ ਤੱਕ ਲੈ ਨੀ
ਇੰਨਾ ਵੀ ਕੋਈ ਸੋਨਾ ਕਿਵੇਂ ਹੋ ਸਕਦਾ ਏ
ਜਦੋਂ ਨਿਕਲੇ ਤੇ ਬਣ ਜਾਵੇ ਬਿਜਲੀ ਨੀ
ਤਿਤਲੀ ਦੇ ਵਾਂਗ ਜਾਵੇ ਉੜਦੀ ਨੀ
ਮੁੜ ਜਰਾ ਸਾਡੇ ਵੱਲ ਤੱਕ ਲੈ ਨੀ
ਇੰਨਾ ਵੀ ਕੋਈ ਸੋਨਾ ਕਿਵੇਂ ਹੋ ਸਕਦਾ ਏ
ਜਦੋਂ ਨਿਕਲੇ ਤੇ ਬਣ ਜਾਵੇ ਬਿਜਲੀ ਨੀ
ਕਰ ਵੇ ਤਾਰੀਫਾਂ, Break It Down For Me Baby
ਮੈਨੂੰ ਇੱਕ ਇੱਕ ਗੱਲ ਦੱਸ ਹਾਣੀਆੰ
ਕਰੀਏ ਅਪ੍ਰੋਚ ਨੀ ਜੇ ਤੂੰ ਰੱਖ ਲੈਗਾ ਮੈਨੂੰ
ਜਿੱਥੋਂ ਰਹਿੰਦੀਆਂ ਮਹਲਾਂ ਦੀਆਂ ਰਾਣੀਆਂ
ਫੈਂਡੀ ਦੀ ਜੁੱਤੀ ਤੇ ਟਿਫ਼ਨੀ ਦਾ ਕੋਕਾ
ਜਦੋਂ ਮਰਜੀ ਲੈ ਕੇ ਤੂੰ ਆਂ
ਗੁੱਚੀ, ਬੋਟੇਗਾ, ਤੇ ਲੂਈ
ਪ੍ਰਾਡਾ ਤੇ ਨਾ ਦਿਲ ਸਦਾ ਨਾਈ ਓ ਲੱਗਦਾ
ਤਿਤਲੀ ਦੇ ਵਾਂਗੋਂ ਜਵਾਨ ਉੜਦੀ ਵੀ
ਮੁੜ ਕੇ ਮੈਂ ਕਿਸੀ ਵੱਲ ਤੱਕਦੀ ਨਹੀਂ
ਹਲਦਾ ਵੇ, ਫਿਰਦਾ ਮੈਂ ਕੇਸ ਵੱਖਰਾ
ਖਰਚੇ ਤੋਂ, ਪਰਚੇ ਤੋਂ ਬਚ ਕੇ ਰਹੀ
ਓ ਓ ਓ
ਲਾਹੌਰ ਦੀ ਕੇ ਕੁੜੀ ਤੂ ਪੇਸ਼ੋਰ ਦੀ ਏ
ਦੱਸ ਕੇੜਾ ਸ਼ਹਿਰ ਤੇਰੇ ਬਿਲੋ ਟਾਊਨ ਦੀ ਏ
ਦਿੱਲੀ ਤੱਕ ਚਰਚੇ ਨੇ, ਕਿੰਨੇ ਤੇਰੇ ਖਰਚੇ ਨੇ
ਇੱਕ ਵਾਰ ਦੱਸ ਬਿਲੋ ਮੈਨੂੰ ਚੱਕ ਲੈਣੇ
ਜਲੰਧਰ ਟਾਊਨ, ਨਾਲ ਰੰਗ ਮੇਰਾ ਬ੍ਰਾਉਨ
ਜੇ ਤੂੰ ਚੱਕ ਲੈਣਾ ਬੇਬੀ ਆਮ ਡਾਊਨ
ਫੇਸ ਕੱਟ ਲਾਹੌਰ ਦਾ ਤੇ ਚਰਚਾ ਏ ਟੋਰ ਦਾ
ਤੇ ਉਤਾਰੀਆਂ ਕਾਲੀ ਆਜਾ ਮਿਡਲਟਾਊਨ
ਓਏ ਹੂਸਨ ਆਪਣੇ ਨੂੰ ਸੰਭ ਰੱਖ ਲੈ ਨੀ
ਜ਼ਾਲਿਮ ਜਮਾਨਾ ਬੜਾ ਠੱਗ ਹੈ ਨੀ
ਇੰਨਾ ਵੀ ਕੋਈ ਸੋਨਾ ਕਿਵੇਂ ਹੋ ਸਕਦਾ ਏ
ਜਦੋਂ ਨਿਕਲੇ ਤੇ ਬਣ ਜਾਵੇ ਬਿਜਲੀ ਨੀ
ਤਿਤਲੀ ਦੇ ਵਾਂਗ ਜਾਵੇ ਉੜਦੀ ਨੀ
ਮੁੜ ਕੇ ਮੈਂ ਕਿਸੀ ਵੱਲ ਤੱਕਦੀ ਨਹੀਂ
ਹਲਦਾ ਵੇ, ਫਿਰਦਾ ਮੈਂ ਕੇਸ ਵੱਖਰਾ
ਖਰਚੇ ਤੋਂ, ਪਰਚੇ ਤੋਂ ਬਚ ਕੇ ਰਹੀਂ
ਤਿਤਲੀ ਦੇ ਵਾਂਗ ਜਾਵੇ ਉੜਦੀ ਨੀ
ਹੁਣ ਜ਼ਰਾ ਸਾਡੇ ਵੱਲ ਤੱਕ ਲੈ ਨੀ
ਇੰਨਾ ਵੀ ਕੋਈ ਸੋਨਾ ਕਿਵੇਂ ਹੋ ਸਕਦਾ ਏ
ਜਦੋਂ ਨਿਕਲੇ ਤੇ ਬਣ ਜਾਵੇ ਬਿਜਲੀ ਨੀ
ਓ ਓ ਓ
You May Also Like
» Veham [Harf Cheema, Gurlez Akhtar] » Living It Up [Hardeep Virk] » Hope [Upkar Sandhu] » Pind [Bunny Johal] » Risk Ishq [Chandra Brar] » Jann Jann Ke [Amar Sehmbi] » Sheesha [Tippu Sultan] » PERFECT [Guru Randhawa]FAQs for Titli
Who is singer of Titli song ?
Singer of Umair Butt, Jasmine Sandlas.
Who is writer of Titli song ?
Umair Butt wrote this Song.
Who is the music director of Titli song ?
Titli is Tuned by Belaal.
Which label release Titli song ?
Titli is released under the label of Giraffe Music.
Whats the playtime (duration) of Titli song ?
Playtime of song Titli is 02:26 minute.
How can I download Titli song ?
You can download Titli song via click above download links.