Vekhan Nu Tulsi Kumar, IP Singh Mp3 Song Download
Get This Song
Play Online
Share This Song
Vekhan Nu Song Lyrics
ਜਦ ਮੁੜ ਕੇ ਤੂੰ ਆਵੇਂਗਾ ਤੂੰ ਮਾਹੀ ਮੈਂ ਗਿੱਧੇ ਪਾਵਾਂਗੀ
ਤੇਰੀ ਅੱਖੀਆਂ ਦੇ ਗਲੀਆਂ ਵੇ ਮੈਂ ਰਾਹੀ
ਤੇਰੇ ਮੈਂ ਦਿਲ ਤੱਕ ਜਾਵਾਂਗੀ
ਜੋ ਵੀ ਇਹ ਖ਼ਵਾਬ ਮੇਰੇ ਨੇ
ਸਾਰੇ ਦੇ ਸਾਰੇ ਤੇਰੇ ਨੇ
ਪਲਕਾਂ ਦੇ ਉੱਤੇ ਰੱਖ ਕੇ
ਮੈਂ ਉਡਦੀ ਫਿਰਾਂ
ਦੱਸਾਂ ਮੈਂ ਕਿਹੜੇ ਨੂੰ ਦਿਲ ਦੀ
ਤੈਨੂੰ ਜੋ ਮੈਂ ਨਹੀਂ ਮਿਲੀ
ਮੇਰੀ ਤੇ ਈਦ ਆਵੇ ਨਾ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
ਤੂੰ ਮੈਨੂੰ ਦਿਸ ਜਾਵੇਂ
ਮੈਂ ਸ਼ੁਕਰ ਮਨਾਵਾਂ
ਤੂੰ ਮੈਨੂੰ ਦਿਸ ਜਾਵੇਂ
ਮੈਂ ਸ਼ੁਕਰ ਮਨਾਵਾਂ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
ਸੋਹਣੀਏ ਹੀਰੀਏ
ਤੇਰੀ ਗਲੀ ਵਿੱਚ ਆਉਣਾ ਨੀ
ਪਾਵੇਂ ਮੁੱਕ ਜਾਵੇ ਜਿੰਦ ਮੇਰੀ
ਤੇਰੀ ਗਲੀ ਵਿੱਚ ਆਉਣਾ ਨੀ
ਪਾਵੇਂ ਮੁੱਕ ਜਾਵੇ ਜਿੰਦ ਮੇਰੀ
ਮੈਂ ਯਾਰ ਮਿਲੌਣਾ ਨੀ
ਰੱਬਾ ਹੋਵੇ ਨਾ ਹੁਣ ਦੇਰੀ
ਰੱਬਾ ਹੋਵੇ ਨਾ ਹੁਣ ਦੇਰੀ
ਤੇਰੀ ਗਲੀ ਵਿੱਚ ਆਉਣਾ ਨੀ
ਪਾਵੇਂ ਮੁੱਕ ਜਾਵੇ ਜਿੰਦ ਮੇਰੀ
ਹੋ ਜਿੰਦਏ ਮੇਰੀਏ ਹੋ ਜਿੰਦਏ ਮੇਰੀਏ
ਬਣ ਥਣ ਕੇ ਆਇਆ ਗੱਬਰੂ ਏ
ਵਗਦੀ ਹਵਾ 'ਚ ਖੁਸ਼ਬੂ ਏ
ਫੁੱਲਾਂ ਵਾਂਗ ਮੈਂ ਤਾਂ
ਅੱਜ ਖਿੜਦੀ ਫਿਰਾਂ
ਤੂੰ ਜਾਣਦਾ ਮੇਰੇ ਦਿਲ ਦੀ
ਤੈਨੂੰ ਜੋ ਮੈਂ ਨਹੀਂ ਮਿਲੀ
ਮੇਰੀ ਤੇ ਈਦ ਆਵੇ ਨਾ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
ਤੂੰ ਮੈਨੂੰ ਦਿਸ ਜਾਵੇਂ
ਮੈਂ ਸ਼ੁਕਰ ਮਨਾਵਾਂ
ਤੂੰ ਮੈਨੂੰ ਦਿਸ ਜਾਵੇਂ
ਮੈਂ ਸ਼ੁਕਰ ਮਨਾਵਾਂ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
ਕਿ ਮਾਹੀਆ ਤੇਰੇ ਵੇਖਣ ਨੂੰ ਮੈਂ
ਚਰਖਾ ਗਲੀ ਦੇ ਵਿਚ ਡਾਵਾ
You May Also Like
» Izhaar [Kaptaan] » Farms [Bukka Jatt] » Dreams [Rani Randeep] » Nain Mila Ke [Jyotica Tangri] » Be Aware [Guri Singh] » Awaaz [Babbu Maan] » Rani Deewani [Jyoti Nooran] » Face To Face [Gurshabad]FAQs for Vekhan Nu
Who is singer of Vekhan Nu song ?
Singer of Tulsi Kumar, IP Singh.
Who is writer of Vekhan Nu song ?
Akshay, IP wrote this Song.
Who is the music director of Vekhan Nu song ?
Vekhan Nu is Tuned by IP Singh.
Which label release Vekhan Nu song ?
Vekhan Nu is released under the label of T-Series Apna Punjab.
Whats the playtime (duration) of Vekhan Nu song ?
Playtime of song Vekhan Nu is 03:27 minute.
How can I download Vekhan Nu song ?
You can download Vekhan Nu song via click above download links.