Jaane Meriye Gulab Sidhu Mp3 Song Download
Get This Song
Play Online
Share This Song
Jaane Meriye Song Lyrics
It's Beatcop Music
ਸ਼ੇਰਾਂ ਦੀਆਂ ਛੱਡ ਗੁਫ਼ਾਵਾਂ
ਹਿਰਣੀ ਕਿੱਥੇ ਗਿੱਜ ਗਈ ਮਗਰੋਂ
ਚਾਹ ਕੇ ਵੀ ਚੱਕ ਨਹੀਂ ਹੁੰਦਾ
ਸੱਜਣ ਜੇ ਡਿੱਗ ਜਾਏ ਨਜ਼ਰੋਂ
ਕੋਈ ਸੂਰਜਾਂ ਦਾ ਹਾਏ
ਕੋਈ ਸੂਰਜਾਂ ਦਾ ਸਾਥੀ ਕੱਲਾ ਰਹਿ ਗਿਆ
ਚੰਨ ਦਾ ਗਵਾਹ ਬਣਾ ਕੇ ਨੀ
ਜਾਨੇ ਮੇਰਿਏ
ਜਾਨੇ ਮੇਰਿਏ ਜਾਨੇ ਮੇਰਿਏ
ਸਾਨੂੰ ਮਿਲੀ ਸੀ ਹਾਏ
ਸਾਨੂੰ ਮਿਲੀ ਸੀ ਹਵਾ ਦਾ ਬੁੱਲਾ ਬਣ ਕੇ ਬਿਛੜੀ ਖੁਦਾ ਬਣ ਕੇ ਨੀ
ਜਾਨੇ ਮੇਰਿਏ ਜਾਨੇ ਮੇਰਿਏ
ਰਾਣੀ ਟਾਂਵਾ ਟਾਂਵਾ ਐਥੇ ਹੀ ਆ ਰੋ ਜਿੱਤ ਦਾ
ਰਾਜੇ ਜਾਨ ਹਾਰ ਵੇ ਗਈਆਂ
ਜ਼ਿੰਦਗੀ ਦੇ ਵਿਚ ਇਕੋ ਹੁੰਦੀ ਕਾਫ਼ੀ ਵੈ
ਤਾਸ਼ ਵਿਚ 4 ਬੇਗੀਆਂ
ਭਰੇ ਮਹਲ ਚੋ ਹਾਏ ਭਰੇ ਮਹਲ ਚੋ ਸੱਜਣ ਵਿਦਾ ਹੋ ਗਏ
ਰੂਹਾਂ ਵਿਚੋਂ ਸਾਹ ਬਣ ਕੇ ਨੀ ਜਾਨੇ ਮੇਰਿਏ
ਜਾਨੇ ਮੇਰਿਏ ਜਾਨੇ ਮੇਰਿਏ ਸਾਨੂੰ ਮਿਲੀ ਸੀ ਹਾਏ
ਸਾਨੂੰ ਮਿਲੀ ਸੀ ਹਵਾ ਦਾ ਬੁੱਲਾ ਬਣ ਕੇ ਬਿਛੜੀ ਖੁਦਾ ਬਣ ਕੇ ਨੀ
ਜਾਨੇ ਮੇਰਿਏ ਜਾਨੇ ਮੇਰਿਏ
ਹੁਣ ਬੁੱਲੀਆਂ ਲਈ ਹੱਸੇ ਯਾਰ ਹੋ ਗਏ
ਰੁੱਸੀਆਂ 2 ਭੈਣਾ ਵਾਂਗਰਾ
ਮਿਲੇ ਅੱਖੀਆਂ ਨੂੰ ਸਾਡੇ ਯਾਰਾਂ ਅੱਥਰੂ
ਟੋਟਿਆਂ ਨੂੰ ਮੈਣਾ ਵਾਂਗਰਾ
ਜੰਗ ਢਿੱਲੋਂ ਆਂ ਹਾਏ
ਜੰਗ ਢਿੱਲੋਂ ਆਂ ਦੁੱਖਾਂ ਨੂੰ ਗੋਦੀ ਚੱਕ ਲਏ
ਪੈਰਾਂ ਨੂੰ ਲੱਗੇ ਰਾਹ ਬਣਾ ਕੇ ਨੀ
ਜਾਨੇ ਮੇਰਿਏ
ਜਾਨੇ ਮੇਰਿਏ ਜਾਨੇ ਮੇਰਿਏ
ਸਾਨੂੰ ਮਿਲੀ ਸੀ ਹਾਏ
ਸਾਨੂੰ ਮਿਲੀ ਸੀ ਹਵਾ ਦਾ ਬੁੱਲਾ ਬਣ ਕੇ ਬਿਛੜੀ ਖੁਦਾ ਬਣ ਕੇ ਨੀ
ਜਾਨੇ ਮੇਰਿਏ ਜਾਨੇ ਮੇਰਿਏ
ਰੂਪ ਨੇਹਰਾਂ ਦਾ ਪਤਾ ਨਹੀਂ ਕਦੋਂ ਤਾਰ ਗਏ
ਯਾਰ ਦਰਿਆਵਾਂ ਵਰਗੇ
ਕਦੇ ਖੁੱਲ ਕੇ ਉੱਡਣ ਨਹੀਂ ਦਿਆਂਦੇ ਆਉਂਦੇ
ਕੁੱਗੀਆਂ ਨੂੰ ਕਾਂਵਾਂ ਵਰਗੇ
ਚਾਂਝ ਮੋਰ ਦੀ ਨੂੰ ਹਾਏ
ਚਾਂਝ ਮੋਰ ਦੀ ਨੂੰ ਸੱਪ ਸਦਾ ਟੱਕਰੇ
ਬਿੰਨ ਦਾ ਬਸਾ ਬਣਾ ਕੇ
ਨੀ ਮਿੱਟੀ ਰੰਗੀਏ
ਮਿੱਟੀ ਰੰਗੀਏ ਕਦੇ ਤਾਂ ਤੈਨੂੰ ਮਿਲਾਂਗੇ
ਮਿਲਾਂਗੇ ਸਵਾਹ ਬਣਾ ਕੇ ਨੀ ਮਿੱਟੀ ਰੰਗੀਏ ਨਾ ਨਾ ਨਾ ਨਾ ਨਾ
You May Also Like
» Chup [Babbu Maan] » Khair [Nooran Sisters, Prateek Gandhi] » Taur Shaur [Surjit Bhullar, Sudesh Kumari] » Fun Karde [Jazzy B, KS Makhan] » Shikari [Preet Sandhu] » Rare [The Landers,Guri Singh] » Addicted [Gill Ranjodh ] » Lai Chak Billo [Gurtaj]FAQs for Jaane Meriye
Who is singer of Jaane Meriye song ?
Singer of Gulab Sidhu.
Who is writer of Jaane Meriye song ?
Jang Dhillon wrote this Song.
Which label release Jaane Meriye song ?
Jaane Meriye is released under the label of Gulab Sidhu Music.
Whats the playtime (duration) of Jaane Meriye song ?
Playtime of song Jaane Meriye is 03:58 minute.
How can I download Jaane Meriye song ?
You can download Jaane Meriye song via click above download links.