Ve Sohneya Gurdas Maan Mp3 Song Download
Get This Song
Play Online
Share This Song
Ve Sohneya Song Lyrics
ਐਵੇਂ ਨਾ ਢੋਲਾ ਅੜੀਆਂ ਕਰੀ ਜਾ
ਐਵੇਂ ਨਾ ਢੋਲਾ ਅੜੀਆਂ ਕਰੀ ਜਾ
ਵੇ ਛੱਡ ਪਰਾ ਅੜੀਆਂ ਨਾ ਕਰੀ ਜਾ
ਵੇ ਛੱਡ ਪਰਾ ਅੜੀਆਂ ਨਾ ਕਰੀ ਜਾ
ਦੂਰ ਦਾ ਵਿਛੋੜਾ ਜਾਂਦਾ
ਦੂਰ ਦਾ ਵਿਛੋੜਾ ਜਾਂਦਾ
ਹੱਡੀਆਂ ਨੂੰ ਖਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਤੂੰ ਹੈ ਸੋਣਾ ਫੁੱਲ ਤੇ ਮੈਂ ਕੰਡਿਆਂ ਦੀ ਵਾੜ ਹਾਂ
ਵੇ ਤੇਰੀਆਂ ਸੁਗੰਧੀਆਂ ਦੀ ਮੈਂ ਹੀ ਪਹਰੇਦਾਰ ਹਾਂ
ਤੂੰ ਹੈ ਸੋਣਾ ਫੁੱਲ ਤੇ ਮੈਂ ਕੰਡਿਆਂ ਦੀ ਵਾੜ ਹਾਂ
ਤੇਰੀਆਂ ਸੁਗੰਧੀਆਂ ਦੀ ਮੈਂ ਹੀ ਪਹਰੇਦਾਰ ਹਾਂ
ਬੱਸ ਤੇਰੇ ਸਾਹਵਾਂ ਵਿਚੋਂ
ਬੱਸ ਤੇਰੇ ਸਾਹਵਾਂ ਵਿਚੋਂ
ਆਉਂਦਾ ਰਵੈ ਸਾਹ
ਵੇ ਸੋਣੇਆ ਤੂੰ ਐਨਾ ਦੂਰ ਨਾ ਤੂੰ ਜਾ
ਵੇ ਸੋਣੇਆ ਤੂੰ ਐਨਾ ਦੂਰ ਨਾ ਤੂੰ ਜਾ
ਮੁਖ ਨਾ ਤੂੰ ਮੋੜੀ ਵੇ ਮਾਹੀਆ ਸੋਂਹ ਤੇਨੂੰ ਪਿਆਰ ਦੀ
ਸੁਣ ਟਾਚੀ ਵਾਲੇਯਾ ਵੇ ਸੱਸੀ ਵਾਜਾਂ ਮਾਰ ਦੀ
ਮੁਖ ਨਾ ਤੂੰ ਮੋੜੀ ਵੇ ਮਾਹੀਆ ਸੋਂਹ ਤੇਨੂੰ ਪਿਆਰ ਦੀ
ਸੁਣ ਟਾਚੀ ਵਾਲੇਯਾ ਵੇ ਸੱਸੀ ਵਾਜਾਂ ਮਾਰ ਦੀ
ਤੇਰੇ ਪਿੱਛੇ ਸੜਕੇ ਮੈਂ
ਤੇਰੇ ਪਿੱਛੇ ਸੜਕੇ ਮੈਂ ਹੋ ਜਾਣਾ ਸਵਾਹ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਰੋਗ ਵੀ ਅਵੱਲਾ ਮੇਰਾ ਮੈਂ ਵੀ ਅਵੱਲੀ ਆਂ
ਨੱਚਕੇ ਧਮਾਲਾਂ ਪਾਉਣ ਵਾਲੀ ਤੇਰੀ ਝਲੀ ਆਂ
ਰੋਗ ਵੀ ਅਵੱਲਾ ਮੇਰਾ ਮੈਂ ਵੀ ਅਵੱਲੀ ਆਂ
ਨੱਚਕੇ ਧਮਾਲਾਂ ਪਾਉਣ ਵਾਲੀ ਤੇਰੀ ਝਲੀ ਆਂ
ਸੀਨੇ ਨਾਲ ਲਾਲੇ ਵਿਚੋਂ
ਸੀਨੇ ਨਾਲ ਲਾਲੇ ਵਿਚੋਂ ਲੰਘੇ ਨਾ ਹਵਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਲਖੀ ਵਾਲਾ ਦੁੱਖ ਤੇ ਵੇ ਲਖੀ ਵਾਲਾ ਜਾਣਦਾ
ਪਿਆਰ ਵਾਲਾ ਸੁਖ ਤੇ ਨਸੀਬਾਂ ਵਾਲਾ ਮਾਨ ਦਾ
ਲਖੀ ਵਾਲਾ ਦੁੱਖ ਤੇ ਵੇ ਲਖੀ ਵਾਲਾ ਜਾਣਦਾ
ਪਿਆਰ ਵਾਲਾ ਸੁਖ ਤੇ ਨਸੀਬਾਂ ਵਾਲਾ ਮਾਨ ਦਾ
ਮਰ ਜਾਣੇ ਮਾਣਾ ਗੱਲ- ਮਰ ਜਾਣੇ ਮਾਣਾ ਗੱਲ ਮੁਕਦੀ ਮਕਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
ਵੇ ਸੋਣੇਆ ਐਨਾ ਦੂਰ ਨਾ ਤੂੰ ਜਾ
You May Also Like
» Dekh Laila (Traditional) [Gurdas Maan] » Main Hi Jhoothi [Gurdas Maan] » Panchhi Udd Gaye [Gurdas Maan] » Maa Boli [Gurdas Maan] » Laggiyan Ne Maujaan (Natiya Kalam) [Gurdas Maan] » Chitey Chitey Damdan [Gurdas Maan] » Tappe [Gurdas Maan] » Bidesaanu [Gurdas Maan]FAQs for Ve Sohneya
Who is singer of Ve Sohneya song ?
Singer of Gurdas Maan.
Who is writer of Ve Sohneya song ?
Gurdas Maan wrote this Song.
Who is the music director of Ve Sohneya song ?
Ve Sohneya is Tuned by Jatinder Shah.
Which label release Ve Sohneya song ?
Ve Sohneya is released under the label of Speed Records.
Whats the playtime (duration) of Ve Sohneya song ?
Playtime of song Ve Sohneya is 04:51 minute.
How can I download Ve Sohneya song ?
You can download Ve Sohneya song via click above download links.